Naanak Har Gur Jaa Ko Dheeaa ||20||
ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥

This shabad ghokhey saasatr beyd sabh aan na kathtau koi is by Guru Arjan Dev in Raag Gauri on Ang 254 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਘੋਖੇ ਸਾਸਤ੍ਰ ਬੇਦ ਸਭ ਆਨ ਕਥਤਉ ਕੋਇ

Ghokhae Saasathr Baedh Sabh Aan N Kathhatho Koe ||

I have searched all the Shaastras and the Vedas, and they say nothing except this:

ਗਉੜੀ ਬ.ਅ. (ਮਃ ੫) ਸ. ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੬
Raag Gauri Guru Arjan Dev


ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥

Aadh Jugaadhee Hun Hovath Naanak Eaekai Soe ||1||

"In the beginning, throughout the ages, now and forevermore, O Nanak, the One Lord alone exists."||1||

ਗਉੜੀ ਬ.ਅ. (ਮਃ ੫) ਸ. ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੬
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ

Ghaghaa Ghaalahu Manehi Eaeh Bin Har Dhoosar Naahi ||

GHAGHA: Put this into your mind, that there is no one except the Lord.

ਗਉੜੀ ਬ.ਅ. (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੭
Raag Gauri Guru Arjan Dev


ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ

Neh Hoaa Neh Hovanaa Jath Kath Ouhee Samaahi ||

There never was, and there never shall be. He is pervading everywhere.

ਗਉੜੀ ਬ.ਅ. (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੭
Raag Gauri Guru Arjan Dev


ਘੂਲਹਿ ਤਉ ਮਨ ਜਉ ਆਵਹਿ ਸਰਨਾ

Ghoolehi Tho Man Jo Aavehi Saranaa ||

You shall be absorbed into Him, O mind, if you come to His Sanctuary.

ਗਉੜੀ ਬ.ਅ. (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev


ਨਾਮ ਤਤੁ ਕਲਿ ਮਹਿ ਪੁਨਹਚਰਨਾ

Naam Thath Kal Mehi Punehacharanaa ||

In this Dark Age of Kali Yuga, only the Naam, the Name of the Lord, shall be of any real use to you.

ਗਉੜੀ ਬ.ਅ. (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev


ਘਾਲਿ ਘਾਲਿ ਅਨਿਕ ਪਛੁਤਾਵਹਿ

Ghaal Ghaal Anik Pashhuthaavehi ||

So many work and slave continually, but they come to regret and repent in the end.

ਗਉੜੀ ਬ.ਅ. (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev


ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ

Bin Har Bhagath Kehaa Thhith Paavehi ||

Without devotional worship of the Lord, how can they find stability?

ਗਉੜੀ ਬ.ਅ. (ਮਃ ੫) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੯
Raag Gauri Guru Arjan Dev


ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ

Ghol Mehaa Ras Anmrith Thih Peeaa ||

They alone taste the supreme essence, and drink in the Ambrosial Nectar,

ਗਉੜੀ ਬ.ਅ. (ਮਃ ੫) (੨੦):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੯
Raag Gauri Guru Arjan Dev


ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥

Naanak Har Gur Jaa Ko Dheeaa ||20||

O Nanak, unto whom the Lord, the Guru, gives it. ||20||

ਗਉੜੀ ਬ.ਅ. (ਮਃ ੫) (੨੦):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੦
Raag Gauri Guru Arjan Dev