Salok ||
ਸਲੋਕੁ ॥

This shabad nani ghaaley sabh divas saas nah badhan ghatan tilu saar is by Guru Arjan Dev in Raag Gauri on Ang 254 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ

N(g)an Ghaalae Sabh Dhivas Saas Neh Badtan Ghattan Thil Saar ||

He has counted all the days and the breaths, and placed them in people's destiny; they do not increase or decrease one little bit.

ਗਉੜੀ ਬ.ਅ. (ਮਃ ੫) ਸ. ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੦
Raag Gauri Guru Arjan Dev


ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥

Jeevan Lorehi Bharam Moh Naanak Thaeoo Gavaar ||1||

Those who long to live in doubt and emotional attachment, O Nanak, are total fools. ||1||

ਗਉੜੀ ਬ.ਅ. (ਮਃ ੫) ਸ. ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ

N(g)ann(g)aa N(g)raasai Kaal Thih Jo Saakath Prabh Keen ||

NGANGA: Death seizes those whom God has made into faithless cynics.

ਗਉੜੀ ਬ.ਅ. (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੧
Raag Gauri Guru Arjan Dev


ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਚੀਨ

Anik Jon Janamehi Marehi Aatham Raam N Cheen ||

They are born and they die, enduring countless incarnations; they do not realize the Lord, the Supreme Soul.

ਗਉੜੀ ਬ.ਅ. (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev


ਙਿਆਨ ਧਿਆਨ ਤਾਹੂ ਕਉ ਆਏ

N(g)iaan Dhhiaan Thaahoo Ko Aaeae ||

They alone find spiritual wisdom and meditation,

ਗਉੜੀ ਬ.ਅ. (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev


ਕਰਿ ਕਿਰਪਾ ਜਿਹ ਆਪਿ ਦਿਵਾਏ

Kar Kirapaa Jih Aap Dhivaaeae ||

Whom the Lord blesses with His Mercy;

ਗਉੜੀ ਬ.ਅ. (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev


ਙਣਤੀ ਙਣੀ ਨਹੀ ਕੋਊ ਛੂਟੈ

N(g)anathee N(g)anee Nehee Kooo Shhoottai ||

No one is emancipated by counting and calculating.

ਗਉੜੀ ਬ.ਅ. (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev


ਕਾਚੀ ਗਾਗਰਿ ਸਰਪਰ ਫੂਟੈ

Kaachee Gaagar Sarapar Foottai ||

The vessel of clay shall surely break.

ਗਉੜੀ ਬ.ਅ. (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev


ਸੋ ਜੀਵਤ ਜਿਹ ਜੀਵਤ ਜਪਿਆ

So Jeevath Jih Jeevath Japiaa ||

They alone live, who, while alive, meditate on the Lord.

ਗਉੜੀ ਬ.ਅ. (ਮਃ ੫) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev


ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥

Pragatt Bheae Naanak Neh Shhapiaa ||21||

They are respected, O Nanak, and do not remain hidden. ||21||

ਗਉੜੀ ਬ.ਅ. (ਮਃ ੫) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੪
Raag Gauri Guru Arjan Dev