Salok ||
ਸਲੋਕੁ ॥

This shabad chiti chitvau charnaarbind oodh kaval bigsaant is by Guru Arjan Dev in Raag Gauri on Ang 254 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ

Chith Chithavo Charanaarabindh Oodhh Kaval Bigasaanth ||

Focus your consciousness on His Lotus Feet, and the inverted lotus of your heart shall blossom forth.

ਗਉੜੀ ਬ.ਅ. (ਮਃ ੫) ਸ. ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੪
Raag Gauri Guru Arjan Dev


ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥

Pragatt Bheae Aapehi Guobindh Naanak Santh Mathaanth ||1||

The Lord of the Universe Himself becomes manifest, O Nanak, through the Teachings of the Saints. ||1||

ਗਉੜੀ ਬ.ਅ. (ਮਃ ੫) ਸ. ੨੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਚਚਾ ਚਰਨ ਕਮਲ ਗੁਰ ਲਾਗਾ

Chachaa Charan Kamal Gur Laagaa ||

CHACHA: Blessed blessed is that day when

ਗਉੜੀ ਬ.ਅ. (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev


ਧਨਿ ਧਨਿ ਉਆ ਦਿਨ ਸੰਜੋਗ ਸਭਾਗਾ

Dhhan Dhhan Ouaa Dhin Sanjog Sabhaagaa ||

I became attached to the Lord's Lotus Feet.

ਗਉੜੀ ਬ.ਅ. (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev


ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ

Chaar Kuntt Dheh Dhis Bhram Aaeiou ||

After wandering around in the four quarters and the ten directions,

ਗਉੜੀ ਬ.ਅ. (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev


ਭਈ ਕ੍ਰਿਪਾ ਤਬ ਦਰਸਨੁ ਪਾਇਓ

Bhee Kirapaa Thab Dharasan Paaeiou ||

God showed His Mercy to me, and then I obtained the Blessed Vision of His Darshan.

ਗਉੜੀ ਬ.ਅ. (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev


ਚਾਰ ਬਿਚਾਰ ਬਿਨਸਿਓ ਸਭ ਦੂਆ

Chaar Bichaar Binasiou Sabh Dhooaa ||

By pure lifestyle and meditation, all duality is removed.

ਗਉੜੀ ਬ.ਅ. (ਮਃ ੫) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev


ਸਾਧਸੰਗਿ ਮਨੁ ਨਿਰਮਲ ਹੂਆ

Saadhhasang Man Niramal Hooaa ||

In the Saadh Sangat, the Company of the Holy, the mind becomes immaculate.

ਗਉੜੀ ਬ.ਅ. (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev


ਚਿੰਤ ਬਿਸਾਰੀ ਏਕ ਦ੍ਰਿਸਟੇਤਾ

Chinth Bisaaree Eaek Dhrisattaethaa ||

Anxieties are forgotten, and the One Lord alone is seen,

ਗਉੜੀ ਬ.ਅ. (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev


ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥

Naanak Giaan Anjan Jih Naethraa ||22||

O Nanak, by those whose eyes are anointed with the ointment of spiritual wisdom. ||22||

ਗਉੜੀ ਬ.ਅ. (ਮਃ ੫) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev