Naanak Jaa Ko Santh Sehaaee ||23||
ਨਾਨਕ ਜਾ ਕਉ ਸੰਤ ਸਹਾਈ ॥੨੩॥

This shabad chhaatee seetal manu sukhee chhant gobid gun gaai is by Guru Arjan Dev in Raag Gauri on Ang 254 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ

Shhaathee Seethal Man Sukhee Shhanth Gobidh Gun Gaae ||

The heart is cooled and soothed, and the mind is at peace, chanting and singing the Glorious Praises of the Lord of the Universe.

ਗਉੜੀ ਬ.ਅ. (ਮਃ ੫) ਸ. ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੮
Raag Gauri Guru Arjan Dev


ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥

Aisee Kirapaa Karahu Prabh Naanak Dhaas Dhasaae ||1||

Show such Mercy, O God, that Nanak may become the slave of Your slaves. ||1||

ਗਉੜੀ ਬ.ਅ. (ਮਃ ੫) ਸ. ੨੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੮
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪


ਛਛਾ ਛੋਹਰੇ ਦਾਸ ਤੁਮਾਰੇ

Shhashhaa Shhoharae Dhaas Thumaarae ||

CHHACHHA: I am Your child-slave.

ਗਉੜੀ ਬ.ਅ. (ਮਃ ੫) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev


ਦਾਸ ਦਾਸਨ ਕੇ ਪਾਨੀਹਾਰੇ

Dhaas Dhaasan Kae Paaneehaarae ||

I am the water-carrier of the slave of Your slaves.

ਗਉੜੀ ਬ.ਅ. (ਮਃ ੫) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev


ਛਛਾ ਛਾਰੁ ਹੋਤ ਤੇਰੇ ਸੰਤਾ

Shhashhaa Shhaar Hoth Thaerae Santhaa ||

Chhachha: I long to become the dust under the feet of Your Saints.

ਗਉੜੀ ਬ.ਅ. (ਮਃ ੫) (੨੩):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev


ਅਪਨੀ ਕ੍ਰਿਪਾ ਕਰਹੁ ਭਗਵੰਤਾ

Apanee Kirapaa Karahu Bhagavanthaa ||

Please shower me with Your Mercy, O Lord God!

ਗਉੜੀ ਬ.ਅ. (ਮਃ ੫) (੨੩):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev


ਛਾਡਿ ਸਿਆਨਪ ਬਹੁ ਚਤੁਰਾਈ

Shhaadd Siaanap Bahu Chathuraaee ||

I have given up my excessive cleverness and scheming,

ਗਉੜੀ ਬ.ਅ. (ਮਃ ੫) (੨੩):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev


ਸੰਤਨ ਕੀ ਮਨ ਟੇਕ ਟਿਕਾਈ

Santhan Kee Man Ttaek Ttikaaee ||

And I have taken the support of the Saints as my mind's support.

ਗਉੜੀ ਬ.ਅ. (ਮਃ ੫) (੨੩):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev


ਛਾਰੁ ਕੀ ਪੁਤਰੀ ਪਰਮ ਗਤਿ ਪਾਈ

Shhaar Kee Putharee Param Gath Paaee ||

Even a puppet of ashes attains the supreme status,

ਗਉੜੀ ਬ.ਅ. (ਮਃ ੫) (੨੩):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੨
Raag Gauri Guru Arjan Dev


ਨਾਨਕ ਜਾ ਕਉ ਸੰਤ ਸਹਾਈ ॥੨੩॥

Naanak Jaa Ko Santh Sehaaee ||23||

O Nanak, if it has the help and support of the Saints. ||23||

ਗਉੜੀ ਬ.ਅ. (ਮਃ ੫) (੨੩):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੨
Raag Gauri Guru Arjan Dev