Pooran Ghatt Ghatt Purakh Bisaekhaa ||
ਪੂਰਨ ਘਟ ਘਟ ਪੁਰਖ ਬਿਸੇਖਾ ॥

This shabad mati pooree pardhaan tey gur poorey man mant is by Guru Arjan Dev in Raag Gauri on Ang 259 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ

Math Pooree Paradhhaan Thae Gur Poorae Man Manth ||

Perfect is the intellect, and most distinguished is the reputation, of those whose minds are filled with the Mantra of the Perfect Guru.

ਗਉੜੀ ਬ.ਅ. (ਮਃ ੫) ਸ. ੪੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧
Raag Gauri Guru Arjan Dev


ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥

Jih Jaaniou Prabh Aapunaa Naanak Thae Bhagavanth ||1||

Those who come to know their God, O Nanak, are very fortunate. ||1||

ਗਉੜੀ ਬ.ਅ. (ਮਃ ੫) ਸ. ੪੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਮਮਾ ਜਾਹੂ ਮਰਮੁ ਪਛਾਨਾ

Mamaa Jaahoo Maram Pashhaanaa ||

MAMMA: Those who understand God's mystery

ਗਉੜੀ ਬ.ਅ. (ਮਃ ੫) (੪੨):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੨
Raag Gauri Guru Arjan Dev


ਭੇਟਤ ਸਾਧਸੰਗ ਪਤੀਆਨਾ

Bhaettath Saadhhasang Patheeaanaa ||

Are satisfied joining the Saadh Sangat the Company of the Holy.

ਗਉੜੀ ਬ.ਅ. (ਮਃ ੫) (੪੨):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੨
Raag Gauri Guru Arjan Dev


ਦੁਖ ਸੁਖ ਉਆ ਕੈ ਸਮਤ ਬੀਚਾਰਾ

Dhukh Sukh Ouaa Kai Samath Beechaaraa ||

They look upon pleasure and pain as the same.

ਗਉੜੀ ਬ.ਅ. (ਮਃ ੫) (੪੨):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੨
Raag Gauri Guru Arjan Dev


ਨਰਕ ਸੁਰਗ ਰਹਤ ਅਉਤਾਰਾ

Narak Surag Rehath Aouthaaraa ||

They are exempt from incarnation into heaven or hell.

ਗਉੜੀ ਬ.ਅ. (ਮਃ ੫) (੪੨):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੩
Raag Gauri Guru Arjan Dev


ਤਾਹੂ ਸੰਗ ਤਾਹੂ ਨਿਰਲੇਪਾ

Thaahoo Sang Thaahoo Niralaepaa ||

They live in the world, and yet they are detached from it.

ਗਉੜੀ ਬ.ਅ. (ਮਃ ੫) (੪੨):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੩
Raag Gauri Guru Arjan Dev


ਪੂਰਨ ਘਟ ਘਟ ਪੁਰਖ ਬਿਸੇਖਾ

Pooran Ghatt Ghatt Purakh Bisaekhaa ||

The Sublime Lord, the Primal Being, is totally pervading each and every heart.

ਗਉੜੀ ਬ.ਅ. (ਮਃ ੫) (੪੨):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੩
Raag Gauri Guru Arjan Dev


ਉਆ ਰਸ ਮਹਿ ਉਆਹੂ ਸੁਖੁ ਪਾਇਆ

Ouaa Ras Mehi Ouaahoo Sukh Paaeiaa ||

In His Love, they find peace.

ਗਉੜੀ ਬ.ਅ. (ਮਃ ੫) (੪੨):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੪
Raag Gauri Guru Arjan Dev


ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥

Naanak Lipath Nehee Thih Maaeiaa ||42||

O Nanak, Maya does not cling to them at all. ||42||

ਗਉੜੀ ਬ.ਅ. (ਮਃ ੫) (੪੨):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੪
Raag Gauri Guru Arjan Dev