Yaahoo Tharan Thaaran Samaraathhaa ||
ਯਾਹੂ ਤਰਨ ਤਾਰਨ ਸਮਰਾਥਾ ॥

This shabad yaar meet suni saajnahu binu hari chhootnu naahi is by Guru Arjan Dev in Raag Gauri on Ang 259 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ

Yaar Meeth Sun Saajanahu Bin Har Shhoottan Naahi ||

Listen, my dear friends and companions: without the Lord, there is no salvation.

ਗਉੜੀ ਬ.ਅ. (ਮਃ ੫) ਸ. ੪੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੪
Raag Gauri Guru Arjan Dev


ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥

Naanak Thih Bandhhan Kattae Gur Kee Charanee Paahi ||1||

O Nanak, one who falls at the Feet of the Guru, has his bonds cut away. ||1||

ਗਉੜੀ ਬ.ਅ. (ਮਃ ੫) ਸ. ੪੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੫
Raag Gauri Guru Arjan Dev


ਪਵੜੀ

Pavarree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਯਯਾ ਜਤਨ ਕਰਤ ਬਹੁ ਬਿਧੀਆ

Yayaa Jathan Karath Bahu Bidhheeaa ||

YAYYA: People try all sorts of things,

ਗਉੜੀ ਬ.ਅ. (ਮਃ ੫) (੪੩):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੬
Raag Gauri Guru Arjan Dev


ਏਕ ਨਾਮ ਬਿਨੁ ਕਹ ਲਉ ਸਿਧੀਆ

Eaek Naam Bin Keh Lo Sidhheeaa ||

But without the One Name, how far can they succeed?

ਗਉੜੀ ਬ.ਅ. (ਮਃ ੫) (੪੩):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੬
Raag Gauri Guru Arjan Dev


ਯਾਹੂ ਜਤਨ ਕਰਿ ਹੋਤ ਛੁਟਾਰਾ

Yaahoo Jathan Kar Hoth Shhuttaaraa ||

Those efforts, by which emancipation may be attained

ਗਉੜੀ ਬ.ਅ. (ਮਃ ੫) (੪੩):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੬
Raag Gauri Guru Arjan Dev


ਉਆਹੂ ਜਤਨ ਸਾਧ ਸੰਗਾਰਾ

Ouaahoo Jathan Saadhh Sangaaraa ||

Those efforts are made in the Saadh Sangat, the Company of the Holy.

ਗਉੜੀ ਬ.ਅ. (ਮਃ ੫) (੪੩):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੭
Raag Gauri Guru Arjan Dev


ਯਾ ਉਬਰਨ ਧਾਰੈ ਸਭੁ ਕੋਊ

Yaa Oubaran Dhhaarai Sabh Kooo ||

Everyone has this idea of salvation,

ਗਉੜੀ ਬ.ਅ. (ਮਃ ੫) (੪੩):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੭
Raag Gauri Guru Arjan Dev


ਉਆਹਿ ਜਪੇ ਬਿਨੁ ਉਬਰ ਹੋਊ

Ouaahi Japae Bin Oubar N Hooo ||

But without meditation, there can be no salvation.

ਗਉੜੀ ਬ.ਅ. (ਮਃ ੫) (੪੩):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੭
Raag Gauri Guru Arjan Dev


ਯਾਹੂ ਤਰਨ ਤਾਰਨ ਸਮਰਾਥਾ

Yaahoo Tharan Thaaran Samaraathhaa ||

The All-powerful Lord is the boat to carry us across.

ਗਉੜੀ ਬ.ਅ. (ਮਃ ੫) (੪੩):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੭
Raag Gauri Guru Arjan Dev


ਰਾਖਿ ਲੇਹੁ ਨਿਰਗੁਨ ਨਰਨਾਥਾ

Raakh Laehu Niragun Naranaathhaa ||

O Lord, please save these worthless beings!

ਗਉੜੀ ਬ.ਅ. (ਮਃ ੫) (੪੩):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੮
Raag Gauri Guru Arjan Dev


ਮਨ ਬਚ ਕ੍ਰਮ ਜਿਹ ਆਪਿ ਜਨਾਈ

Man Bach Kram Jih Aap Janaaee ||

Those whom the Lord Himself instructs in thought, word and deed

ਗਉੜੀ ਬ.ਅ. (ਮਃ ੫) (੪੩):੯ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੮
Raag Gauri Guru Arjan Dev


ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥

Naanak Thih Math Pragattee Aaee ||43||

- O Nanak, their intellect is enlightened. ||43||

ਗਉੜੀ ਬ.ਅ. (ਮਃ ੫) (੪੩):੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੮
Raag Gauri Guru Arjan Dev