Naanak Har Gur Keenee Dhaathae ||44||
ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥

This shabad rosu na kaahoo sang karahu aapan aapu beechaari is by Guru Arjan Dev in Raag Gauri on Ang 259 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਰੋਸੁ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ

Ros N Kaahoo Sang Karahu Aapan Aap Beechaar ||

Do not be angry with anyone else; look within your own self instead.

ਗਉੜੀ ਬ.ਅ. (ਮਃ ੫) ਸ. ੪੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੯
Raag Gauri Guru Arjan Dev


ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥

Hoe Nimaanaa Jag Rehahu Naanak Nadharee Paar ||1||

Be humble in this world, O Nanak, and by His Grace you shall be carried across. ||1||

ਗਉੜੀ ਬ.ਅ. (ਮਃ ੫) ਸ. ੪੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੯
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਰਾਰਾ ਰੇਨ ਹੋਤ ਸਭ ਜਾ ਕੀ

Raaraa Raen Hoth Sabh Jaa Kee ||

RARRA: Be the dust under the feet of all.

ਗਉੜੀ ਬ.ਅ. (ਮਃ ੫) (੪੪):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੦
Raag Gauri Guru Arjan Dev


ਤਜਿ ਅਭਿਮਾਨੁ ਛੁਟੈ ਤੇਰੀ ਬਾਕੀ

Thaj Abhimaan Shhuttai Thaeree Baakee ||

Give up your egotistical pride, and the balance of your account shall be written off.

ਗਉੜੀ ਬ.ਅ. (ਮਃ ੫) (੪੪):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੦
Raag Gauri Guru Arjan Dev


ਰਣਿ ਦਰਗਹਿ ਤਉ ਸੀਝਹਿ ਭਾਈ

Ran Dharagehi Tho Seejhehi Bhaaee ||

Then, you shall win the battle in the Court of the Lord, O Siblings of Destiny.

ਗਉੜੀ ਬ.ਅ. (ਮਃ ੫) (੪੪):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੧
Raag Gauri Guru Arjan Dev


ਜਉ ਗੁਰਮੁਖਿ ਰਾਮ ਨਾਮ ਲਿਵ ਲਾਈ

Jo Guramukh Raam Naam Liv Laaee ||

As Gurmukh, lovingly attune yourself to the Lord's Name.

ਗਉੜੀ ਬ.ਅ. (ਮਃ ੫) (੪੪):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੧
Raag Gauri Guru Arjan Dev


ਰਹਤ ਰਹਤ ਰਹਿ ਜਾਹਿ ਬਿਕਾਰਾ

Rehath Rehath Rehi Jaahi Bikaaraa ||

Your evil ways shall be slowly and steadily blotted out,

ਗਉੜੀ ਬ.ਅ. (ਮਃ ੫) (੪੪):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੧
Raag Gauri Guru Arjan Dev


ਗੁਰ ਪੂਰੇ ਕੈ ਸਬਦਿ ਅਪਾਰਾ

Gur Poorae Kai Sabadh Apaaraa ||

By the Shabad, the Incomparable Word of the Perfect Guru.

ਗਉੜੀ ਬ.ਅ. (ਮਃ ੫) (੪੪):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੨
Raag Gauri Guru Arjan Dev


ਰਾਤੇ ਰੰਗ ਨਾਮ ਰਸ ਮਾਤੇ

Raathae Rang Naam Ras Maathae ||

You shall be imbued with the Lord's Love, and intoxicated with the Nectar of the Naam.

ਗਉੜੀ ਬ.ਅ. (ਮਃ ੫) (੪੪):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੨
Raag Gauri Guru Arjan Dev


ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥

Naanak Har Gur Keenee Dhaathae ||44||

O Nanak, the Lord, the Guru, has given this gift. ||44||

ਗਉੜੀ ਬ.ਅ. (ਮਃ ੫) (੪੪):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੨
Raag Gauri Guru Arjan Dev