Salok ||
ਸਲੋਕੁ ॥

This shabad laalac jhooth bikhai biaadhi iaa deyhee mahi baas is by Guru Arjan Dev in Raag Gauri on Ang 259 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ

Laalach Jhooth Bikhai Biaadhh Eiaa Dhaehee Mehi Baas ||

The afflictions of greed, falsehood and corruption abide in this body.

ਗਉੜੀ ਬ.ਅ. (ਮਃ ੫) ਸ. ੪੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੩
Raag Gauri Guru Arjan Dev


ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥

Har Har Anmrith Guramukh Peeaa Naanak Sookh Nivaas ||1||

Drinking in the Ambrosial Nectar of the Lord's Name, Har , Har, O Nanak, the Gurmukh abides in peace. ||1||

ਗਉੜੀ ਬ.ਅ. (ਮਃ ੫) ਸ. ੪੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੩
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਲਲਾ ਲਾਵਉ ਅਉਖਧ ਜਾਹੂ

Lalaa Laavo Aoukhadhh Jaahoo ||

LALLA: One who takes the medicine of the Naam, the Name of the Lord,

ਗਉੜੀ ਬ.ਅ. (ਮਃ ੫) (੪੫):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੪
Raag Gauri Guru Arjan Dev


ਦੂਖ ਦਰਦ ਤਿਹ ਮਿਟਹਿ ਖਿਨਾਹੂ

Dhookh Dharadh Thih Mittehi Khinaahoo ||

Is cured of his pain and sorrow in an instant.

ਗਉੜੀ ਬ.ਅ. (ਮਃ ੫) (੪੫):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੪
Raag Gauri Guru Arjan Dev


ਨਾਮ ਅਉਖਧੁ ਜਿਹ ਰਿਦੈ ਹਿਤਾਵੈ

Naam Aoukhadhh Jih Ridhai Hithaavai ||

One whose heart is filled with the medicine of the Naam,

ਗਉੜੀ ਬ.ਅ. (ਮਃ ੫) (੪੫):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੪
Raag Gauri Guru Arjan Dev


ਤਾਹਿ ਰੋਗੁ ਸੁਪਨੈ ਨਹੀ ਆਵੈ

Thaahi Rog Supanai Nehee Aavai ||

Is not infested with disease, even in his dreams.

ਗਉੜੀ ਬ.ਅ. (ਮਃ ੫) (੪੫):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੫
Raag Gauri Guru Arjan Dev


ਹਰਿ ਅਉਖਧੁ ਸਭ ਘਟ ਹੈ ਭਾਈ

Har Aoukhadhh Sabh Ghatt Hai Bhaaee ||

The medicine of the Lord's Name is in all hearts, O Siblings of Destiny.

ਗਉੜੀ ਬ.ਅ. (ਮਃ ੫) (੪੫):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੫
Raag Gauri Guru Arjan Dev


ਗੁਰ ਪੂਰੇ ਬਿਨੁ ਬਿਧਿ ਬਨਾਈ

Gur Poorae Bin Bidhh N Banaaee ||

Without the Perfect Guru, no one knows how to prepare it.

ਗਉੜੀ ਬ.ਅ. (ਮਃ ੫) (੪੫):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੫
Raag Gauri Guru Arjan Dev


ਗੁਰਿ ਪੂਰੈ ਸੰਜਮੁ ਕਰਿ ਦੀਆ

Gur Poorai Sanjam Kar Dheeaa ||

When the Perfect Guru gives the instructions to prepare it,

ਗਉੜੀ ਬ.ਅ. (ਮਃ ੫) (੪੫):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੬
Raag Gauri Guru Arjan Dev


ਨਾਨਕ ਤਉ ਫਿਰਿ ਦੂਖ ਥੀਆ ॥੪੫॥

Naanak Tho Fir Dhookh N Thheeaa ||45||

Then, O Nanak, one does not suffer illness again. ||45||

ਗਉੜੀ ਬ.ਅ. (ਮਃ ੫) (੪੫):੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੬
Raag Gauri Guru Arjan Dev