Varan Chihan Sagaleh Thae Rehathaa ||
ਵਰਨ ਚਿਹਨ ਸਗਲਹ ਤੇ ਰਹਤਾ ॥

This shabad vaasudeyv sarbatr mai oon na katahoo thaai is by Guru Arjan Dev in Raag Gauri on Ang 259 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਵਾਸੁਦੇਵ ਸਰਬਤ੍ਰ ਮੈ ਊਨ ਕਤਹੂ ਠਾਇ

Vaasudhaev Sarabathr Mai Oon N Kathehoo Thaae ||

The All-pervading Lord is in all places. There is no place where He does not exist.

ਗਉੜੀ ਬ.ਅ. (ਮਃ ੫) ਸ. ੪੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੬
Raag Gauri Guru Arjan Dev


ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥

Anthar Baahar Sang Hai Naanak Kaae Dhuraae ||1||

Inside and outside, He is with you. O Nanak, what can be hidden from Him? ||1||

ਗਉੜੀ ਬ.ਅ. (ਮਃ ੫) ਸ. ੪੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੭
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੯


ਵਵਾ ਵੈਰੁ ਕਰੀਐ ਕਾਹੂ

Vavaa Vair N Kareeai Kaahoo ||

WAWWA: Do not harbor hatred against anyone.

ਗਉੜੀ ਬ.ਅ. (ਮਃ ੫) (੪੬):੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੭
Raag Gauri Guru Arjan Dev


ਘਟ ਘਟ ਅੰਤਰਿ ਬ੍ਰਹਮ ਸਮਾਹੂ

Ghatt Ghatt Anthar Breham Samaahoo ||

In each and every heart, God is contained.

ਗਉੜੀ ਬ.ਅ. (ਮਃ ੫) (੪੬):੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੮
Raag Gauri Guru Arjan Dev


ਵਾਸੁਦੇਵ ਜਲ ਥਲ ਮਹਿ ਰਵਿਆ

Vaasudhaev Jal Thhal Mehi Raviaa ||

The All-pervading Lord is permeating and pervading the oceans and the land.

ਗਉੜੀ ਬ.ਅ. (ਮਃ ੫) (੪੬):੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੮
Raag Gauri Guru Arjan Dev


ਗੁਰ ਪ੍ਰਸਾਦਿ ਵਿਰਲੈ ਹੀ ਗਵਿਆ

Gur Prasaadh Viralai Hee Gaviaa ||

How rare are those who, by Guru's Grace, sing of Him.

ਗਉੜੀ ਬ.ਅ. (ਮਃ ੫) (੪੬):੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੮
Raag Gauri Guru Arjan Dev


ਵੈਰ ਵਿਰੋਧ ਮਿਟੇ ਤਿਹ ਮਨ ਤੇ

Vair Virodhh Mittae Thih Man Thae ||

Hatred and alienation depart from those

ਗਉੜੀ ਬ.ਅ. (ਮਃ ੫) (੪੬):੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੯
Raag Gauri Guru Arjan Dev


ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ

Har Keerathan Guramukh Jo Sunathae ||

Who, as Gurmukh, listen to the Kirtan of the Lord's Praises.

ਗਉੜੀ ਬ.ਅ. (ਮਃ ੫) (੪੬):੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੯
Raag Gauri Guru Arjan Dev


ਵਰਨ ਚਿਹਨ ਸਗਲਹ ਤੇ ਰਹਤਾ

Varan Chihan Sagaleh Thae Rehathaa ||

O Nanak, one who becomes Gurmukh chants the Name of the Lord,

ਗਉੜੀ ਬ.ਅ. (ਮਃ ੫) (੪੬):੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੯ ਪੰ. ੧੯
Raag Gauri Guru Arjan Dev


ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥

Naanak Har Har Guramukh Jo Kehathaa ||46||

Har, Har, and rises above all social classes and status symbols. ||46||

ਗਉੜੀ ਬ.ਅ. (ਮਃ ੫) (੪੬):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧
Raag Gauri Guru Arjan Dev