Ourai Kashhoo N Kinehoo Keeaa ||
ਓਰੈ ਕਛੂ ਨ ਕਿਨਹੂ ਕੀਆ ॥

This shabad hari hari mukh tey bolnaa mani voothai sukhu hoi is by Guru Arjan Dev in Raag Gauri on Ang 260 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦


ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ

Har Har Mukh Thae Bolanaa Man Voothai Sukh Hoe ||

Chanting the Name of the Lord, Har, Har, and keeping it in your mind, you shall find peace.

ਗਉੜੀ ਬ.ਅ. (ਮਃ ੫) ਸ. ੫੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev


ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥

Naanak Sabh Mehi Rav Rehiaa Thhaan Thhananthar Soe ||1||

O Nanak, the Lord is pervading everywhere; He is contained in all spaces and interspaces. ||1||

ਗਉੜੀ ਬ.ਅ. (ਮਃ ੫) ਸ. ੫੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦


ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ

Haero Ghatt Ghatt Sagal Kai Poor Rehae Bhagavaan ||

Behold! The Lord God is totally pervading each and every heart.

ਗਉੜੀ ਬ.ਅ. (ਮਃ ੫) (੫੧):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੭
Raag Gauri Guru Arjan Dev


ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ

Hovath Aaeae Sadh Sadheev Dhukh Bhanjan Gur Giaan ||

Forever and ever, the Guru's wisdom has been the Destroyer of pain.

ਗਉੜੀ ਬ.ਅ. (ਮਃ ੫) (੫੧):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev


ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ

Ho Shhuttakai Hoe Anandh Thih Ho Naahee Theh Aap ||

Quieting the ego, ecstasy is obtained. Where the ego does not exist, God Himself is there.

ਗਉੜੀ ਬ.ਅ. (ਮਃ ੫) (੫੧):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev


ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ

Hathae Dhookh Janameh Maran Santhasang Parathaap ||

The pain of birth and death is removed, by the power of the Society of the Saints.

ਗਉੜੀ ਬ.ਅ. (ਮਃ ੫) (੫੧):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


ਹਿਤ ਕਰਿ ਨਾਮ ਦ੍ਰਿੜੈ ਦਇਆਲਾ

Hith Kar Naam Dhrirrai Dhaeiaalaa ||

He becomes kind to those who lovingly enshrine the Name of the Merciful Lord within their hearts,

ਗਉੜੀ ਬ.ਅ. (ਮਃ ੫) (੫੧):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


ਸੰਤਹ ਸੰਗਿ ਹੋਤ ਕਿਰਪਾਲਾ

Santheh Sang Hoth Kirapaalaa ||

In the Society of the Saints.

ਗਉੜੀ ਬ.ਅ. (ਮਃ ੫) (੫੧):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


ਓਰੈ ਕਛੂ ਕਿਨਹੂ ਕੀਆ

Ourai Kashhoo N Kinehoo Keeaa ||

In this world, no one accomplishes anything by himself.

ਗਉੜੀ ਬ.ਅ. (ਮਃ ੫) (੫੧):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev


ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥

Naanak Sabh Kashh Prabh Thae Hooaa ||51||

O Nanak, everything is done by God. ||51||

ਗਉੜੀ ਬ.ਅ. (ਮਃ ੫) (੫੧):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev