Bakhasanehaar Bakhas Lai Naanak Paar Outhaar ||1||
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥

This shabad leykhai katahi na chhooteeai khinu khinu bhoolnahaar is by Guru Arjan Dev in Raag Gauri on Ang 261 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਲੇਖੈ ਕਤਹਿ ਛੂਟੀਐ ਖਿਨੁ ਖਿਨੁ ਭੂਲਨਹਾਰ

Laekhai Kathehi N Shhootteeai Khin Khin Bhoolanehaar ||

Because of the balance due on his account, he can never be released; he makes mistakes each and every moment.

ਗਉੜੀ ਬ.ਅ. (ਮਃ ੫) ਸ. ੫੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev


ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥

Bakhasanehaar Bakhas Lai Naanak Paar Outhaar ||1||

O Forgiving Lord, please forgive me, and carry Nanak across. ||1||

ਗਉੜੀ ਬ.ਅ. (ਮਃ ੫) ਸ. ੫੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੨
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ

Loon Haraamee Gunehagaar Baegaanaa Alap Math ||

The sinner is unfaithful to himself; he is ignorant, with shallow understanding.

ਗਉੜੀ ਬ.ਅ. (ਮਃ ੫) (੫੨):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੨
Raag Gauri Guru Arjan Dev


ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਜਾਨਤ ਤਤ

Jeeo Pindd Jin Sukh Dheeeae Thaahi N Jaanath Thath ||

He does not know the essence of all, the One who gave him body, soul and peace.

ਗਉੜੀ ਬ.ਅ. (ਮਃ ੫) (੫੨):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੩
Raag Gauri Guru Arjan Dev


ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ

Laahaa Maaeiaa Kaaranae Dheh Dhis Dtoodtan Jaae ||

For the sake of personal profit and Maya, he goes out, searching in the ten directions.

ਗਉੜੀ ਬ.ਅ. (ਮਃ ੫) (੫੨):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੩
Raag Gauri Guru Arjan Dev


ਦੇਵਨਹਾਰ ਦਾਤਾਰ ਪ੍ਰਭ ਨਿਮਖ ਮਨਹਿ ਬਸਾਇ

Dhaevanehaar Dhaathaar Prabh Nimakh N Manehi Basaae ||

He does not enshrine the Generous Lord God, the Great Giver, in his mind, even for an instant.

ਗਉੜੀ ਬ.ਅ. (ਮਃ ੫) (੫੨):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੪
Raag Gauri Guru Arjan Dev


ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ

Laalach Jhooth Bikaar Moh Eiaa Sanpai Man Maahi ||

Greed, falsehood, corruption and emotional attachment - these are what he collects within his mind.

ਗਉੜੀ ਬ.ਅ. (ਮਃ ੫) (੫੨):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੪
Raag Gauri Guru Arjan Dev


ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ

Lanpatt Chor Nindhak Mehaa Thinehoo Sang Bihaae ||

The worst perverts, thieves and slanderers - he passes his time with them.

ਗਉੜੀ ਬ.ਅ. (ਮਃ ੫) (੫੨):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੫
Raag Gauri Guru Arjan Dev


ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ

Thudhh Bhaavai Thaa Bakhas Laihi Khottae Sang Kharae ||

But if it pleases You, Lord, then You forgive the counterfeit along with the genuine.

ਗਉੜੀ ਬ.ਅ. (ਮਃ ੫) (੫੨):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੫
Raag Gauri Guru Arjan Dev


ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥

Naanak Bhaavai Paarabreham Paahan Neer Tharae ||52||

O Nanak, if it pleases the Supreme Lord God, then even a stone will float on water. ||52||

ਗਉੜੀ ਬ.ਅ. (ਮਃ ੫) (੫੨):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੬
Raag Gauri Guru Arjan Dev