Jinaa Har Kaa Saadh Aaeiaa Ho Thin Balihaarai Jaas ||
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥

This shabad hau satiguru seyvee aapanaa ik mani ik chiti bhaai is by Guru Amar Das in Sri Raag on Ang 26 of Sri Guru Granth Sahib.

ਸਿਰੀਰਾਗੁ ਮਹਲਾ ਘਰੁ

Sireeraag Mehalaa 3 Ghar 1

Siree Raag, Third Mehl, First House:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬


ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ

Ho Sathigur Saevee Aapanaa Eik Man Eik Chith Bhaae ||

I serve my True Guru with single-minded devotion, and lovingly focus my consciousness on Him.

ਸਿਰੀਰਾਗੁ (ਮਃ ੩) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੪
Sri Raag Guru Amar Das


ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ

Sathigur Man Kaamanaa Theerathh Hai Jis No Dhaee Bujhaae ||

The True Guru is the mind's desire and the sacred shrine of pilgrimage, for those unto whom He has given this understanding.

ਸਿਰੀਰਾਗੁ (ਮਃ ੩) (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੪
Sri Raag Guru Amar Das


ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ

Man Chindhiaa Var Paavanaa Jo Eishhai So Fal Paae ||

The blessings of the wishes of the mind are obtained, and the fruits of one's desires.

ਸਿਰੀਰਾਗੁ (ਮਃ ੩) (੩੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੫
Sri Raag Guru Amar Das


ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥

Naao Dhhiaaeeai Naao Mangeeai Naamae Sehaj Samaae ||1||

Meditate on the Name, worship the Name, and through the Name, you shall be absorbed in intuitive peace and poise. ||1||

ਸਿਰੀਰਾਗੁ (ਮਃ ੩) (੩੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੫
Sri Raag Guru Amar Das


ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ

Man Maerae Har Ras Chaakh Thikh Jaae ||

O my mind, drink in the Sublime Essence of the Lord, and your thirst shall be quenched.

ਸਿਰੀਰਾਗੁ (ਮਃ ੩) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੬
Sri Raag Guru Amar Das


ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ

Jinee Guramukh Chaakhiaa Sehajae Rehae Samaae ||1|| Rehaao ||

Those Gurmukhs who have tasted it remain intuitively absorbed in the Lord. ||1||Pause||

ਸਿਰੀਰਾਗੁ (ਮਃ ੩) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੬
Sri Raag Guru Amar Das


ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ

Jinee Sathigur Saeviaa Thinee Paaeiaa Naam Nidhhaan ||

Those who serve the True Guru obtain the Treasure of the Naam.

ਸਿਰੀਰਾਗੁ (ਮਃ ੩) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੭
Sri Raag Guru Amar Das


ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ

Anthar Har Ras Rav Rehiaa Chookaa Man Abhimaan ||

Deep within, they are drenched with the Essence of the Lord, and the egotistical pride of the mind is subdued.

ਸਿਰੀਰਾਗੁ (ਮਃ ੩) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੭
Sri Raag Guru Amar Das


ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ

Hiradhai Kamal Pragaasiaa Laagaa Sehaj Dhhiaan ||

The heart-lotus blossoms forth, and they intuitively center themselves in meditation.

ਸਿਰੀਰਾਗੁ (ਮਃ ੩) (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੮
Sri Raag Guru Amar Das


ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥

Man Niramal Har Rav Rehiaa Paaeiaa Dharagehi Maan ||2||

Their minds become pure, and they remain immersed in the Lord; they are honored in His Court. ||2||

ਸਿਰੀਰਾਗੁ (ਮਃ ੩) (੩੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੮
Sri Raag Guru Amar Das


ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ

Sathigur Saevan Aapanaa Thae Viralae Sansaar ||

Those who serve the True Guru in this world are very rare.

ਸਿਰੀਰਾਗੁ (ਮਃ ੩) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੯
Sri Raag Guru Amar Das


ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ

Houmai Mamathaa Maar Kai Har Raakhiaa Our Dhhaar ||

Those who keep the Lord enshrined in their hearts subdue egotism and possessiveness.

ਸਿਰੀਰਾਗੁ (ਮਃ ੩) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੦
Sri Raag Guru Amar Das


ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ

Ho Thin Kai Balihaaranai Jinaa Naamae Lagaa Piaar ||

I am a sacrifice to those who are in love with the Naam.

ਸਿਰੀਰਾਗੁ (ਮਃ ੩) (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੦
Sri Raag Guru Amar Das


ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥

Saeee Sukheeeae Chahu Jugee Jinaa Naam Akhutt Apaar ||3||

Those who attain the Inexhaustible Name of the Infinite Lord remain happy throughout the four ages. ||3||

ਸਿਰੀਰਾਗੁ (ਮਃ ੩) (੩੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das


ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ

Gur Miliai Naam Paaeeai Chookai Moh Piaas ||

Meeting with the Guru, the Naam is obtained, and the thirst of emotional attachment departs.

ਸਿਰੀਰਾਗੁ (ਮਃ ੩) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das


ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ

Har Saethee Man Rav Rehiaa Ghar Hee Maahi Oudhaas ||

When the mind is permeated with the Lord, one remains detached within the home of the heart.

ਸਿਰੀਰਾਗੁ (ਮਃ ੩) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das


ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ

Jinaa Har Kaa Saadh Aaeiaa Ho Thin Balihaarai Jaas ||

I am a sacrifice to those who enjoy the Sublime Taste of the Lord.

ਸਿਰੀਰਾਗੁ (ਮਃ ੩) (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੨
Sri Raag Guru Amar Das


ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥

Naanak Nadharee Paaeeai Sach Naam Gunathaas ||4||1||34||

O Nanak, by His Glance of Grace, the True Name, the Treasure of Excellence, is obtained. ||4||1||34||

ਸਿਰੀਰਾਗੁ (ਮਃ ੩) (੩੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੩
Sri Raag Guru Amar Das