Akhar Naadh Kathhan Vakhyaanaa ||
ਅਖਰ ਨਾਦ ਕਥਨ ਵਖ੍ਯ੍ਯਾਨਾ ॥

This shabad aaey prabh sarnaagatee kirpaa nidhi daiaal is by Guru Arjan Dev in Raag Gauri on Ang 261 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ

Aaeae Prabh Saranaagathee Kirapaa Nidhh Dhaeiaal ||

O God, I have come to Your Sanctuary, O Merciful Lord, Ocean of compassion.

ਗਉੜੀ ਬ.ਅ. (ਮਃ ੫) ਸ. ੫੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੧
Raag Gauri Guru Arjan Dev


ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥

Eaek Akhar Har Man Basath Naanak Hoth Nihaal ||1||

One whose mind is filled with the One Word of the Lord, O Nanak, becomes totally blissful. ||1||

ਗਉੜੀ ਬ.ਅ. (ਮਃ ੫) ਸ. ੫੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ

Akhar Mehi Thribhavan Prabh Dhhaarae ||

In the Word, God established the three worlds.

ਗਉੜੀ ਬ.ਅ. (ਮਃ ੫) (੫੪):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੨
Raag Gauri Guru Arjan Dev


ਅਖਰ ਕਰਿ ਕਰਿ ਬੇਦ ਬੀਚਾਰੇ

Akhar Kar Kar Baedh Beechaarae ||

Created from the Word, the Vedas are contemplated.

ਗਉੜੀ ਬ.ਅ. (ਮਃ ੫) (੫੪):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੨
Raag Gauri Guru Arjan Dev


ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ

Akhar Saasathr Sinmrith Puraanaa ||

From the Word, came the Shaastras, Simritees and Puraanas.

ਗਉੜੀ ਬ.ਅ. (ਮਃ ੫) (੫੪):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev


ਅਖਰ ਨਾਦ ਕਥਨ ਵਖ੍ਯ੍ਯਾਨਾ

Akhar Naadh Kathhan Vakhyaanaa ||

From the Word, came the sound current of the Naad, speeches and explanations.

ਗਉੜੀ ਬ.ਅ. (ਮਃ ੫) (੫੪):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev


ਅਖਰ ਮੁਕਤਿ ਜੁਗਤਿ ਭੈ ਭਰਮਾ

Akhar Mukath Jugath Bhai Bharamaa ||

From the Word, comes the way of liberation from fear and doubt.

ਗਉੜੀ ਬ.ਅ. (ਮਃ ੫) (੫੪):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev


ਅਖਰ ਕਰਮ ਕਿਰਤਿ ਸੁਚ ਧਰਮਾ

Akhar Karam Kirath Such Dhharamaa ||

From the Word, come religious rituals, karma, sacredness and Dharma.

ਗਉੜੀ ਬ.ਅ. (ਮਃ ੫) (੫੪):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev


ਦ੍ਰਿਸਟਿਮਾਨ ਅਖਰ ਹੈ ਜੇਤਾ

Dhrisattimaan Akhar Hai Jaethaa ||

In the visible universe, the Word is seen.

ਗਉੜੀ ਬ.ਅ. (ਮਃ ੫) (੫੪):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev


ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥

Naanak Paarabreham Niralaepaa ||54||

O Nanak, the Supreme Lord God remains unattached and untouched. ||54||

ਗਉੜੀ ਬ.ਅ. (ਮਃ ੫) (੫੪):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev