Mohee Dhaekh Dharas Naanak Balihaareeaa ||1||
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥

This shabad hathi kalamm agamm masatki likhaavtee is by Guru Arjan Dev in Raag Gauri on Ang 261 of Sri Guru Granth Sahib.

ਸਲੋਕੁ

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ

Hathh Kalanm Aganm Masathak Likhaavathee ||

With pen in hand, the Inaccessible Lord writes man's destiny on his forehead.

ਗਉੜੀ ਬ.ਅ. (ਮਃ ੫) ਸ. ੫੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev


ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ

Ourajh Rehiou Sabh Sang Anoop Roopaavathee ||

The Lord of Incomparable Beauty is involved with all.

ਗਉੜੀ ਬ.ਅ. (ਮਃ ੫) ਸ. ੫੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev


ਉਸਤਤਿ ਕਹਨੁ ਜਾਇ ਮੁਖਹੁ ਤੁਹਾਰੀਆ

Ousathath Kehan N Jaae Mukhahu Thuhaareeaa ||

I cannot describe Your Praises with my mouth, O Lord.

ਗਉੜੀ ਬ.ਅ. (ਮਃ ੫) ਸ. ੫੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev


ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥

Mohee Dhaekh Dharas Naanak Balihaareeaa ||1||

Nanak is fascinated, gazing upon the Blessed Vision of Your Darshan; he is a sacrifice to You. ||1||

ਗਉੜੀ ਬ.ਅ. (ਮਃ ੫) ਸ. ੫੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੬
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧


ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ

Hae Achuth Hae Paarabreham Abinaasee Aghanaas ||

O Immovable Lord, O Supreme Lord God, Imperishable, Destroyer of sins:

ਗਉੜੀ ਬ.ਅ. (ਮਃ ੫) (੫੫):੧ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੬
Raag Gauri Guru Arjan Dev


ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ

Hae Pooran Hae Sarab Mai Dhukh Bhanjan Gunathaas ||

O Perfect, All-pervading Lord, Destroyer of pain, Treasure of virtue:

ਗਉੜੀ ਬ.ਅ. (ਮਃ ੫) (੫੫):੨ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੭
Raag Gauri Guru Arjan Dev


ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ

Hae Sangee Hae Nirankaar Hae Niragun Sabh Ttaek ||

O Companion, Formless, Absolute Lord, Support of all:

ਗਉੜੀ ਬ.ਅ. (ਮਃ ੫) (੫੫):੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੭
Raag Gauri Guru Arjan Dev


ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ

Hae Gobidh Hae Gun Nidhhaan Jaa Kai Sadhaa Bibaek ||

O Lord of the Universe, Treasure of excellence, with clear eternal understanding:

ਗਉੜੀ ਬ.ਅ. (ਮਃ ੫) (੫੫):੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੮
Raag Gauri Guru Arjan Dev


ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ

Hae Aparanpar Har Harae Hehi Bhee Hovanehaar ||

Most Remote of the Remote, Lord God: You are, You were, and You shall always be.

ਗਉੜੀ ਬ.ਅ. (ਮਃ ੫) (੫੫):੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੮
Raag Gauri Guru Arjan Dev


ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ

Hae Santheh Kai Sadhaa Sang Nidhhaaraa Aadhhaar ||

O Constant Companion of the Saints, You are the Support of the unsupported.

ਗਉੜੀ ਬ.ਅ. (ਮਃ ੫) (੫੫):੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੯
Raag Gauri Guru Arjan Dev


ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ

Hae Thaakur Ho Dhaasaro Mai Niragun Gun Nehee Koe ||

O my Lord and Master, I am Your slave. I am worthless, I have no worth at all.

ਗਉੜੀ ਬ.ਅ. (ਮਃ ੫) (੫੫):੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੯
Raag Gauri Guru Arjan Dev


ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥

Naanak Dheejai Naam Dhaan Raakho Heeai Paroe ||55||

Nanak: grant me the Gift of Your Name, Lord, that I may string it and keep it within my heart. ||55||

ਗਉੜੀ ਬ.ਅ. (ਮਃ ੫) (੫੫):੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧
Raag Gauri Guru Arjan Dev