Thinaa Pishhai Ridhh Sidhh Firai Ounaa Thil N Thamaae ||4||
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥

This shabad bahu bheykh kari bharmaaeeai mani hirdai kaptu kamaai is by Guru Amar Das in Sri Raag on Ang 26 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬


ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ

Bahu Bhaekh Kar Bharamaaeeai Man Hiradhai Kapatt Kamaae ||

People wear all sorts of costumes and wander all around, but in their hearts and minds, they practice deception.

ਸਿਰੀਰਾਗੁ (ਮਃ ੩) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੩
Sri Raag Guru Amar Das


ਹਰਿ ਕਾ ਮਹਲੁ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥

Har Kaa Mehal N Paavee Mar Visattaa Maahi Samaae ||1||

They do not attain the Mansion of the Lord's Presence, and after death, they sink into manure. ||1||

ਸਿਰੀਰਾਗੁ (ਮਃ ੩) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੪
Sri Raag Guru Amar Das


ਮਨ ਰੇ ਗ੍ਰਿਹ ਹੀ ਮਾਹਿ ਉਦਾਸੁ

Man Rae Grih Hee Maahi Oudhaas ||

O mind, remain detached in the midst of your household.

ਸਿਰੀਰਾਗੁ (ਮਃ ੩) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੪
Sri Raag Guru Amar Das


ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ

Sach Sanjam Karanee So Karae Guramukh Hoe Paragaas ||1|| Rehaao ||

Practicing truth, self-discipline and good deeds, the Gurmukh is enlightened. ||1||Pause||

ਸਿਰੀਰਾਗੁ (ਮਃ ੩) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੫
Sri Raag Guru Amar Das


ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ

Gur Kai Sabadh Man Jeethiaa Gath Mukath Gharai Mehi Paae ||

Through the Word of the Guru's Shabad, the mind is conquered, and one attains the State of Liberation in one's own home.

ਸਿਰੀਰਾਗੁ (ਮਃ ੩) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੫
Sri Raag Guru Amar Das


ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥

Har Kaa Naam Dhhiaaeeai Sathasangath Mael Milaae ||2||

So meditate on the Name of the Lord; join and merge with the Sat Sangat, the True Congregation. ||2||

ਸਿਰੀਰਾਗੁ (ਮਃ ੩) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੬
Sri Raag Guru Amar Das


ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ

Jae Lakh Eisathareeaa Bhog Karehi Nav Khandd Raaj Kamaahi ||

You may enjoy the pleasures of hundreds of thousands of women, and rule the nine continents of the world.

ਸਿਰੀਰਾਗੁ (ਮਃ ੩) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੬
Sri Raag Guru Amar Das


ਬਿਨੁ ਸਤਗੁਰ ਸੁਖੁ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥

Bin Sathigur Sukh N Paavee Fir Fir Jonee Paahi ||3||

But without the True Guru, you will not find peace; you will be reincarnated over and over again. ||3||

ਸਿਰੀਰਾਗੁ (ਮਃ ੩) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੭
Sri Raag Guru Amar Das


ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ

Har Haar Kanth Jinee Pehiriaa Gur Charanee Chith Laae ||

Those who wear the Necklace of the Lord around their necks, and focus their consciousness on the Guru's Feet

ਸਿਰੀਰਾਗੁ (ਮਃ ੩) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੮
Sri Raag Guru Amar Das


ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਤਮਾਇ ॥੪॥

Thinaa Pishhai Ridhh Sidhh Firai Ounaa Thil N Thamaae ||4||

-wealth and supernatural spiritual powers follow them, but they do not care for such things at all. ||4||

ਸਿਰੀਰਾਗੁ (ਮਃ ੩) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੮
Sri Raag Guru Amar Das


ਜੋ ਪ੍ਰਭ ਭਾਵੈ ਸੋ ਥੀਐ ਅਵਰੁ ਕਰਣਾ ਜਾਇ

Jo Prabh Bhaavai So Thheeai Avar N Karanaa Jaae ||

Whatever pleases God's Will comes to pass. Nothing else can be done.

ਸਿਰੀਰਾਗੁ (ਮਃ ੩) (੩੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੯
Sri Raag Guru Amar Das


ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥

Jan Naanak Jeevai Naam Lai Har Dhaevahu Sehaj Subhaae ||5||2||35||

Servant Nanak lives by chanting the Naam. O Lord, please give it to me, in Your Natural Way. ||5||2||35||

ਸਿਰੀਰਾਗੁ (ਮਃ ੩) (੩੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੯
Sri Raag Guru Amar Das