Breham Giaanee Kaa Kathhiaa N Jaae Adhhaakhyar ||
ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਯ੍ਯਰੁ ॥

This shabad sukhmani sahib asthapadee 8 is by Guru Arjan Dev in Raag Gauri Sukhmanee on Ang 272 of Sri Guru Granth Sahib.

ਸਲੋਕੁ

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੨


ਮਨਿ ਸਾਚਾ ਮੁਖਿ ਸਾਚਾ ਸੋਇ

Man Saachaa Mukh Saachaa Soe ||

The True One is on his mind, and the True One is upon his lips.

ਗਉੜੀ ਸੁਖਮਨੀ (ਮਃ ੫) (੮) ਸ. ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੦
Raag Gauri Sukhmanee Guru Arjan Dev


ਅਵਰੁ ਪੇਖੈ ਏਕਸੁ ਬਿਨੁ ਕੋਇ

Avar N Paekhai Eaekas Bin Koe ||

He sees only the One.

ਗਉੜੀ ਸੁਖਮਨੀ (ਮਃ ੫) (੮) ਸ. ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੦
Raag Gauri Sukhmanee Guru Arjan Dev


ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

Naanak Eih Lashhan Breham Giaanee Hoe ||1||

O Nanak, these are the qualities of the God-conscious being. ||1||

ਗਉੜੀ ਸੁਖਮਨੀ (ਮਃ ੫) (੮) ਸ. ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev


ਅਸਟਪਦੀ

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੨


ਬ੍ਰਹਮ ਗਿਆਨੀ ਸਦਾ ਨਿਰਲੇਪ

Breham Giaanee Sadhaa Niralaep ||

The God-conscious being is always unattached,

ਗਉੜੀ ਸੁਖਮਨੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev


ਜੈਸੇ ਜਲ ਮਹਿ ਕਮਲ ਅਲੇਪ

Jaisae Jal Mehi Kamal Alaep ||

As the lotus in the water remains detached.

ਗਉੜੀ ਸੁਖਮਨੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਦਾ ਨਿਰਦੋਖ

Breham Giaanee Sadhaa Niradhokh ||

The God-conscious being is always unstained,

ਗਉੜੀ ਸੁਖਮਨੀ (ਮਃ ੫) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev


ਜੈਸੇ ਸੂਰੁ ਸਰਬ ਕਉ ਸੋਖ

Jaisae Soor Sarab Ko Sokh ||

Like the sun, which gives its comfort and warmth to all.

ਗਉੜੀ ਸੁਖਮਨੀ (ਮਃ ੫) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ

Breham Giaanee Kai Dhrisatt Samaan ||

The God-conscious being looks upon all alike,

ਗਉੜੀ ਸੁਖਮਨੀ (ਮਃ ੫) (੮) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev


ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ

Jaisae Raaj Rank Ko Laagai Thul Pavaan ||

Like the wind, which blows equally upon the king and the poor beggar.

ਗਉੜੀ ਸੁਖਮਨੀ (ਮਃ ੫) (੮) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਧੀਰਜੁ ਏਕ

Breham Giaanee Kai Dhheeraj Eaek ||

The God-conscious being has a steady patience,

ਗਉੜੀ ਸੁਖਮਨੀ (ਮਃ ੫) (੮) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev


ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ

Jio Basudhhaa Kooo Khodhai Kooo Chandhan Laep ||

Like the earth, which is dug up by one, and anointed with sandal paste by another.

ਗਉੜੀ ਸੁਖਮਨੀ (ਮਃ ੫) (੮) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਇਹੈ ਗੁਨਾਉ

Breham Giaanee Kaa Eihai Gunaao ||

This is the quality of the God-conscious being:

ਗਉੜੀ ਸੁਖਮਨੀ (ਮਃ ੫) (੮) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੪
Raag Gauri Sukhmanee Guru Arjan Dev


ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥

Naanak Jio Paavak Kaa Sehaj Subhaao ||1||

O Nanak, his inherent nature is like a warming fire. ||1||

ਗਉੜੀ ਸੁਖਮਨੀ (ਮਃ ੫) (੮) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ

Breham Giaanee Niramal Thae Niramalaa ||

The God-conscious being is the purest of the pure;

ਗਉੜੀ ਸੁਖਮਨੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev


ਜੈਸੇ ਮੈਲੁ ਲਾਗੈ ਜਲਾ

Jaisae Mail N Laagai Jalaa ||

Filth does not stick to water.

ਗਉੜੀ ਸੁਖਮਨੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ

Breham Giaanee Kai Man Hoe Pragaas ||

The God-conscious being's mind is enlightened,

ਗਉੜੀ ਸੁਖਮਨੀ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev


ਜੈਸੇ ਧਰ ਊਪਰਿ ਆਕਾਸੁ

Jaisae Dhhar Oopar Aakaas ||

Like the sky above the earth.

ਗਉੜੀ ਸੁਖਮਨੀ (ਮਃ ੫) (੮) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ

Breham Giaanee Kai Mithr Sathra Samaan ||

To the God-conscious being, friend and foe are the same.

ਗਉੜੀ ਸੁਖਮਨੀ (ਮਃ ੫) (੮) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ

Breham Giaanee Kai Naahee Abhimaan ||

The God-conscious being has no egotistical pride.

ਗਉੜੀ ਸੁਖਮਨੀ (ਮਃ ੫) (੮) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਊਚ ਤੇ ਊਚਾ

Breham Giaanee Ooch Thae Oochaa ||

The God-conscious being is the highest of the high.

ਗਉੜੀ ਸੁਖਮਨੀ (ਮਃ ੫) (੮) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev


ਮਨਿ ਅਪਨੈ ਹੈ ਸਭ ਤੇ ਨੀਚਾ

Man Apanai Hai Sabh Thae Neechaa ||

Within his own mind, he is the most humble of all.

ਗਉੜੀ ਸੁਖਮਨੀ (ਮਃ ੫) (੮) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸੇ ਜਨ ਭਏ

Breham Giaanee Sae Jan Bheae ||

They alone become God-conscious beings,

ਗਉੜੀ ਸੁਖਮਨੀ (ਮਃ ੫) (੮) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev


ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

Naanak Jin Prabh Aap Karaee ||2||

O Nanak, whom God Himself makes so. ||2||

ਗਉੜੀ ਸੁਖਮਨੀ (ਮਃ ੫) (੮) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਗਲ ਕੀ ਰੀਨਾ

Breham Giaanee Sagal Kee Reenaa ||

The God-conscious being is the dust of all.

ਗਉੜੀ ਸੁਖਮਨੀ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev


ਆਤਮ ਰਸੁ ਬ੍ਰਹਮ ਗਿਆਨੀ ਚੀਨਾ

Aatham Ras Breham Giaanee Cheenaa ||

The God-conscious being knows the nature of the soul.

ਗਉੜੀ ਸੁਖਮਨੀ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ

Breham Giaanee Kee Sabh Oopar Maeiaa ||

The God-conscious being shows kindness to all.

ਗਉੜੀ ਸੁਖਮਨੀ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਤੇ ਕਛੁ ਬੁਰਾ ਭਇਆ

Breham Giaanee Thae Kashh Buraa N Bhaeiaa ||

No evil comes from the God-conscious being.

ਗਉੜੀ ਸੁਖਮਨੀ (ਮਃ ੫) (੮) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਦਾ ਸਮਦਰਸੀ

Breham Giaanee Sadhaa Samadharasee ||

The God-conscious being is always impartial.

ਗਉੜੀ ਸੁਖਮਨੀ (ਮਃ ੫) (੮) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ

Breham Giaanee Kee Dhrisatt Anmrith Barasee ||

Nectar rains down from the glance of the God-conscious being.

ਗਉੜੀ ਸੁਖਮਨੀ (ਮਃ ੫) (੮) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਬੰਧਨ ਤੇ ਮੁਕਤਾ

Breham Giaanee Bandhhan Thae Mukathaa ||

The God-conscious being is free from entanglements.

ਗਉੜੀ ਸੁਖਮਨੀ (ਮਃ ੫) (੮) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ

Breham Giaanee Kee Niramal Jugathaa ||

The lifestyle of the God-conscious being is spotlessly pure.

ਗਉੜੀ ਸੁਖਮਨੀ (ਮਃ ੫) (੮) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਭੋਜਨੁ ਗਿਆਨ

Breham Giaanee Kaa Bhojan Giaan ||

Spiritual wisdom is the food of the God-conscious being.

ਗਉੜੀ ਸੁਖਮਨੀ (ਮਃ ੫) (੮) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੨
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥

Naanak Breham Giaanee Kaa Breham Dhhiaan ||3||

O Nanak, the God-conscious being is absorbed in God's meditation. ||3||

ਗਉੜੀ ਸੁਖਮਨੀ (ਮਃ ੫) (੮) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੨
Raag Gauri Sukhmanee Guru Arjan Dev


ਬ੍ਰਹਮ ਗਿਆਨੀ ਏਕ ਊਪਰਿ ਆਸ

Breham Giaanee Eaek Oopar Aas ||

The God-conscious being centers his hopes on the One alone.

ਗਉੜੀ ਸੁਖਮਨੀ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਨਹੀ ਬਿਨਾਸ

Breham Giaanee Kaa Nehee Binaas ||

The God-conscious being shall never perish.

ਗਉੜੀ ਸੁਖਮਨੀ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ

Breham Giaanee Kai Gareebee Samaahaa ||

The God-conscious being is steeped in humility.

ਗਉੜੀ ਸੁਖਮਨੀ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਪਰਉਪਕਾਰ ਉਮਾਹਾ

Breham Giaanee Paroupakaar Oumaahaa ||

The God-conscious being delights in doing good to others.

ਗਉੜੀ ਸੁਖਮਨੀ (ਮਃ ੫) (੮) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਨਾਹੀ ਧੰਧਾ

Breham Giaanee Kai Naahee Dhhandhhaa ||

The God-conscious being has no worldly entanglements.

ਗਉੜੀ ਸੁਖਮਨੀ (ਮਃ ੫) (੮) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਲੇ ਧਾਵਤੁ ਬੰਧਾ

Breham Giaanee Lae Dhhaavath Bandhhaa ||

The God-conscious being holds his wandering mind under control.

ਗਉੜੀ ਸੁਖਮਨੀ (ਮਃ ੫) (੮) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਹੋਇ ਸੁ ਭਲਾ

Breham Giaanee Kai Hoe S Bhalaa ||

The God-conscious being acts in the common good.

ਗਉੜੀ ਸੁਖਮਨੀ (ਮਃ ੫) (੮) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸੁਫਲ ਫਲਾ

Breham Giaanee Sufal Falaa ||

The God-conscious being blossoms in fruitfulness.

ਗਉੜੀ ਸੁਖਮਨੀ (ਮਃ ੫) (੮) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ

Breham Giaanee Sang Sagal Oudhhaar ||

In the Company of the God-conscious being, all are saved.

ਗਉੜੀ ਸੁਖਮਨੀ (ਮਃ ੫) (੮) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੫
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ ॥੪॥

Naanak Breham Giaanee Japai Sagal Sansaar ||4||

O Nanak, through the God-conscious being, the whole world meditates on God. ||4||

ਗਉੜੀ ਸੁਖਮਨੀ (ਮਃ ੫) (੮) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਏਕੈ ਰੰਗ

Breham Giaanee Kai Eaekai Rang ||

The God-conscious being loves the One Lord alone.

ਗਉੜੀ ਸੁਖਮਨੀ (ਮਃ ੫) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ

Breham Giaanee Kai Basai Prabh Sang ||

The God-conscious being dwells with God.

ਗਉੜੀ ਸੁਖਮਨੀ (ਮਃ ੫) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਨਾਮੁ ਆਧਾਰੁ

Breham Giaanee Kai Naam Aadhhaar ||

The God-conscious being takes the Naam as his Support.

ਗਉੜੀ ਸੁਖਮਨੀ (ਮਃ ੫) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ

Breham Giaanee Kai Naam Paravaar ||

The God-conscious being has the Naam as his Family.

ਗਉੜੀ ਸੁਖਮਨੀ (ਮਃ ੫) (੮) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਦਾ ਸਦ ਜਾਗਤ

Breham Giaanee Sadhaa Sadh Jaagath ||

The God-conscious being is awake and aware, forever and ever.

ਗਉੜੀ ਸੁਖਮਨੀ (ਮਃ ੫) (੮) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਅਹੰਬੁਧਿ ਤਿਆਗਤ

Breham Giaanee Ahanbudhh Thiaagath ||

The God-conscious being renounces his proud ego.

ਗਉੜੀ ਸੁਖਮਨੀ (ਮਃ ੫) (੮) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ

Breham Giaanee Kai Man Paramaanandh ||

In the mind of the God-conscious being, there is supreme bliss.

ਗਉੜੀ ਸੁਖਮਨੀ (ਮਃ ੫) (੮) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ

Breham Giaanee Kai Ghar Sadhaa Anandh ||

In the home of the God-conscious being, there is everlasting bliss.

ਗਉੜੀ ਸੁਖਮਨੀ (ਮਃ ੫) (੮) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸੁਖ ਸਹਜ ਨਿਵਾਸ

Breham Giaanee Sukh Sehaj Nivaas ||

The God-conscious being dwells in peaceful ease.

ਗਉੜੀ ਸੁਖਮਨੀ (ਮਃ ੫) (੮) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੯
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥੫॥

Naanak Breham Giaanee Kaa Nehee Binaas ||5||

O Nanak, the God-conscious being shall never perish. ||5||

ਗਉੜੀ ਸੁਖਮਨੀ (ਮਃ ੫) (੮) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ

Breham Giaanee Breham Kaa Baethaa ||

The God-conscious being knows God.

ਗਉੜੀ ਸੁਖਮਨੀ (ਮਃ ੫) (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੦
Raag Gauri Sukhmanee Guru Arjan Dev


ਬ੍ਰਹਮ ਗਿਆਨੀ ਏਕ ਸੰਗਿ ਹੇਤਾ

Breham Giaanee Eaek Sang Haethaa ||

The God-conscious being is in love with the One alone.

ਗਉੜੀ ਸੁਖਮਨੀ (ਮਃ ੫) (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੦
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਹੋਇ ਅਚਿੰਤ

Breham Giaanee Kai Hoe Achinth ||

The God-conscious being is carefree.

ਗਉੜੀ ਸੁਖਮਨੀ (ਮਃ ੫) (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੦
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਨਿਰਮਲ ਮੰਤ

Breham Giaanee Kaa Niramal Manth ||

Pure are the Teachings of the God-conscious being.

ਗਉੜੀ ਸੁਖਮਨੀ (ਮਃ ੫) (੮) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੦
Raag Gauri Sukhmanee Guru Arjan Dev


ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ

Breham Giaanee Jis Karai Prabh Aap ||

The God-conscious being is made so by God Himself.

ਗਉੜੀ ਸੁਖਮਨੀ (ਮਃ ੫) (੮) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਬਡ ਪਰਤਾਪ

Breham Giaanee Kaa Badd Parathaap ||

The God-conscious being is gloriously great.

ਗਉੜੀ ਸੁਖਮਨੀ (ਮਃ ੫) (੮) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ

Breham Giaanee Kaa Dharas Baddabhaagee Paaeeai ||

The Darshan, the Blessed Vision of the God-conscious being, is obtained by great good fortune.

ਗਉੜੀ ਸੁਖਮਨੀ (ਮਃ ੫) (੮) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੨
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ

Breham Giaanee Ko Bal Bal Jaaeeai ||

To the God-conscious being, I make my life a sacrifice.

ਗਉੜੀ ਸੁਖਮਨੀ (ਮਃ ੫) (੮) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੨
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ

Breham Giaanee Ko Khojehi Mehaesur ||

The God-conscious being is sought by the great god Shiva.

ਗਉੜੀ ਸੁਖਮਨੀ (ਮਃ ੫) (੮) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੨
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ ॥੬॥

Naanak Breham Giaanee Aap Paramaesur ||6||

O Nanak, the God-conscious being is Himself the Supreme Lord God. ||6||

ਗਉੜੀ ਸੁਖਮਨੀ (ਮਃ ੫) (੮) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਕੀਮਤਿ ਨਾਹਿ

Breham Giaanee Kee Keemath Naahi ||

The God-conscious being cannot be appraised.

ਗਉੜੀ ਸੁਖਮਨੀ (ਮਃ ੫) (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ

Breham Giaanee Kai Sagal Man Maahi ||

The God-conscious being has all within his mind.

ਗਉੜੀ ਸੁਖਮਨੀ (ਮਃ ੫) (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੩
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ

Breham Giaanee Kaa Koun Jaanai Bhaedh ||

Who can know the mystery of the God-conscious being?

ਗਉੜੀ ਸੁਖਮਨੀ (ਮਃ ੫) (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਉ ਸਦਾ ਅਦੇਸੁ

Breham Giaanee Ko Sadhaa Adhaes ||

Forever bow to the God-conscious being.

ਗਉੜੀ ਸੁਖਮਨੀ (ਮਃ ੫) (੮) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੪
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਕਥਿਆ ਜਾਇ ਅਧਾਖ੍ਯ੍ਯਰੁ

Breham Giaanee Kaa Kathhiaa N Jaae Adhhaakhyar ||

The God-conscious being cannot be described in words.

ਗਉੜੀ ਸੁਖਮਨੀ (ਮਃ ੫) (੮) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਰਬ ਕਾ ਠਾਕੁਰੁ

Breham Giaanee Sarab Kaa Thaakur ||

The God-conscious being is the Lord and Master of all.

ਗਉੜੀ ਸੁਖਮਨੀ (ਮਃ ੫) (੮) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਮਿਤਿ ਕਉਨੁ ਬਖਾਨੈ

Breham Giaanee Kee Mith Koun Bakhaanai ||

Who can describe the limits of the God-conscious being?

ਗਉੜੀ ਸੁਖਮਨੀ (ਮਃ ੫) (੮) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੫
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ

Breham Giaanee Kee Gath Breham Giaanee Jaanai ||

Only the God-conscious being can know the state of the God-conscious being.

ਗਉੜੀ ਸੁਖਮਨੀ (ਮਃ ੫) (੮) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਅੰਤੁ ਪਾਰੁ

Breham Giaanee Kaa Anth N Paar ||

The God-conscious being has no end or limitation.

ਗਉੜੀ ਸੁਖਮਨੀ (ਮਃ ੫) (੮) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੬
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ॥੭॥

Naanak Breham Giaanee Ko Sadhaa Namasakaar ||7||

O Nanak, to the God-conscious being, bow forever in reverence. ||7||

ਗਉੜੀ ਸੁਖਮਨੀ (ਮਃ ੫) (੮) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੬
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ

Breham Giaanee Sabh Srisatt Kaa Karathaa ||

The God-conscious being is the Creator of all the world.

ਗਉੜੀ ਸੁਖਮਨੀ (ਮਃ ੫) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ

Breham Giaanee Sadh Jeevai Nehee Marathaa ||

The God-conscious being lives forever, and does not die.

ਗਉੜੀ ਸੁਖਮਨੀ (ਮਃ ੫) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੭
Raag Gauri Sukhmanee Guru Arjan Dev


ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ

Breham Giaanee Mukath Jugath Jeea Kaa Dhaathaa ||

The God-conscious being is the Giver of the way of liberation of the soul.

ਗਉੜੀ ਸੁਖਮਨੀ (ਮਃ ੫) (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ

Breham Giaanee Pooran Purakh Bidhhaathaa ||

The God-conscious being is the Perfect Supreme Being, who orchestrates all.

ਗਉੜੀ ਸੁਖਮਨੀ (ਮਃ ੫) (੮) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੮
Raag Gauri Sukhmanee Guru Arjan Dev


ਬ੍ਰਹਮ ਗਿਆਨੀ ਅਨਾਥ ਕਾ ਨਾਥੁ

Breham Giaanee Anaathh Kaa Naathh ||

The God-conscious being is the helper of the helpless.

ਗਉੜੀ ਸੁਖਮਨੀ (ਮਃ ੫) (੮) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ

Breham Giaanee Kaa Sabh Oopar Haathh ||

The God-conscious being extends his hand to all.

ਗਉੜੀ ਸੁਖਮਨੀ (ਮਃ ੫) (੮) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕਾ ਸਗਲ ਅਕਾਰੁ

Breham Giaanee Kaa Sagal Akaar ||

The God-conscious being owns the entire creation.

ਗਉੜੀ ਸੁਖਮਨੀ (ਮਃ ੫) (੮) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੩ ਪੰ. ੧੯
Raag Gauri Sukhmanee Guru Arjan Dev


ਬ੍ਰਹਮ ਗਿਆਨੀ ਆਪਿ ਨਿਰੰਕਾਰੁ

Breham Giaanee Aap Nirankaar ||

The God-conscious being is himself the Formless Lord.

ਗਉੜੀ ਸੁਖਮਨੀ (ਮਃ ੫) (੮) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ

Breham Giaanee Kee Sobhaa Breham Giaanee Banee ||

The glory of the God-conscious being belongs to the God-conscious being alone.

ਗਉੜੀ ਸੁਖਮਨੀ (ਮਃ ੫) (੮) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥

Naanak Breham Giaanee Sarab Kaa Dhhanee ||8||8||

O Nanak, the God-conscious being is the Lord of all. ||8||8||

ਗਉੜੀ ਸੁਖਮਨੀ (ਮਃ ੫) (੮) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev