Naanak Prabh Kai Sadh Kurabaan ||8||11||
ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

This shabad sukhmani sahib asthapadee 11 is by Guru Arjan Dev in Raag Gauri Sukhmanee on Ang 276 of Sri Guru Granth Sahib.

ਸਲੋਕੁ

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੬


ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ

Karan Kaaran Prabh Eaek Hai Dhoosar Naahee Koe ||

God alone is the Doer of deeds - there is no other at all.

ਗਉੜੀ ਸੁਖਮਨੀ (ਮਃ ੫) (੧੧) ਸ. ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੮
Raag Gauri Sukhmanee Guru Arjan Dev


ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

Naanak This Balihaaranai Jal Thhal Meheeal Soe ||1||

O Nanak, I am a sacrifice to the One, who pervades the waters, the lands, the sky and all space. ||1||

ਗਉੜੀ ਸੁਖਮਨੀ (ਮਃ ੫) (੧੧) ਸ. ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੮
Raag Gauri Sukhmanee Guru Arjan Dev


ਅਸਟਪਦੀ

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੬


ਕਰਨ ਕਰਾਵਨ ਕਰਨੈ ਜੋਗੁ

Karan Karaavan Karanai Jog ||

The Doer, the Cause of causes, is potent to do anything.

ਗਉੜੀ ਸੁਖਮਨੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri Sukhmanee Guru Arjan Dev


ਜੋ ਤਿਸੁ ਭਾਵੈ ਸੋਈ ਹੋਗੁ

Jo This Bhaavai Soee Hog ||

That which pleases Him, comes to pass.

ਗਉੜੀ ਸੁਖਮਨੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri Sukhmanee Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ

Khin Mehi Thhaap Outhhaapanehaaraa ||

In an instant, He creates and destroys.

ਗਉੜੀ ਸੁਖਮਨੀ (ਮਃ ੫) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri Sukhmanee Guru Arjan Dev


ਅੰਤੁ ਨਹੀ ਕਿਛੁ ਪਾਰਾਵਾਰਾ

Anth Nehee Kishh Paaraavaaraa ||

He has no end or limitation.

ਗਉੜੀ ਸੁਖਮਨੀ (ਮਃ ੫) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev


ਹੁਕਮੇ ਧਾਰਿ ਅਧਰ ਰਹਾਵੈ

Hukamae Dhhaar Adhhar Rehaavai ||

By His Order, He established the earth, and He maintains it unsupported.

ਗਉੜੀ ਸੁਖਮਨੀ (ਮਃ ੫) (੧੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev


ਹੁਕਮੇ ਉਪਜੈ ਹੁਕਮਿ ਸਮਾਵੈ

Hukamae Oupajai Hukam Samaavai ||

By His Order, the world was created; by His Order, it shall merge again into Him.

ਗਉੜੀ ਸੁਖਮਨੀ (ਮਃ ੫) (੧੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev


ਹੁਕਮੇ ਊਚ ਨੀਚ ਬਿਉਹਾਰ

Hukamae Ooch Neech Biouhaar ||

By His Order, one's occupation is high or low.

ਗਉੜੀ ਸੁਖਮਨੀ (ਮਃ ੫) (੧੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev


ਹੁਕਮੇ ਅਨਿਕ ਰੰਗ ਪਰਕਾਰ

Hukamae Anik Rang Parakaar ||

By His Order, there are so many colors and forms.

ਗਉੜੀ ਸੁਖਮਨੀ (ਮਃ ੫) (੧੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev


ਕਰਿ ਕਰਿ ਦੇਖੈ ਅਪਨੀ ਵਡਿਆਈ

Kar Kar Dhaekhai Apanee Vaddiaaee ||

Having created the Creation, He beholds His own greatness.

ਗਉੜੀ ਸੁਖਮਨੀ (ਮਃ ੫) (੧੧) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev


ਨਾਨਕ ਸਭ ਮਹਿ ਰਹਿਆ ਸਮਾਈ ॥੧॥

Naanak Sabh Mehi Rehiaa Samaaee ||1||

O Nanak, He is pervading in all. ||1||

ਗਉੜੀ ਸੁਖਮਨੀ (ਮਃ ੫) (੧੧) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev


ਪ੍ਰਭ ਭਾਵੈ ਮਾਨੁਖ ਗਤਿ ਪਾਵੈ

Prabh Bhaavai Maanukh Gath Paavai ||

If it pleases God, one attains salvation.

ਗਉੜੀ ਸੁਖਮਨੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev


ਪ੍ਰਭ ਭਾਵੈ ਤਾ ਪਾਥਰ ਤਰਾਵੈ

Prabh Bhaavai Thaa Paathhar Tharaavai ||

If it pleases God, then even stones can swim.

ਗਉੜੀ ਸੁਖਮਨੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev


ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ

Prabh Bhaavai Bin Saas Thae Raakhai ||

If it pleases God, the body is preserved, even without the breath of life.

ਗਉੜੀ ਸੁਖਮਨੀ (ਮਃ ੫) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev


ਪ੍ਰਭ ਭਾਵੈ ਤਾ ਹਰਿ ਗੁਣ ਭਾਖੈ

Prabh Bhaavai Thaa Har Gun Bhaakhai ||

If it pleases God, then one chants the Lord's Glorious Praises.

ਗਉੜੀ ਸੁਖਮਨੀ (ਮਃ ੫) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev


ਪ੍ਰਭ ਭਾਵੈ ਤਾ ਪਤਿਤ ਉਧਾਰੈ

Prabh Bhaavai Thaa Pathith Oudhhaarai ||

If it pleases God, then even sinners are saved.

ਗਉੜੀ ਸੁਖਮਨੀ (ਮਃ ੫) (੧੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev


ਆਪਿ ਕਰੈ ਆਪਨ ਬੀਚਾਰੈ

Aap Karai Aapan Beechaarai ||

He Himself acts, and He Himself contemplates.

ਗਉੜੀ ਸੁਖਮਨੀ (ਮਃ ੫) (੧੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev


ਦੁਹਾ ਸਿਰਿਆ ਕਾ ਆਪਿ ਸੁਆਮੀ

Dhuhaa Siriaa Kaa Aap Suaamee ||

He Himself is the Master of both worlds.

ਗਉੜੀ ਸੁਖਮਨੀ (ਮਃ ੫) (੧੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev


ਖੇਲੈ ਬਿਗਸੈ ਅੰਤਰਜਾਮੀ

Khaelai Bigasai Antharajaamee ||

He plays and He enjoys; He is the Inner-knower, the Searcher of hearts.

ਗਉੜੀ ਸੁਖਮਨੀ (ਮਃ ੫) (੧੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev


ਜੋ ਭਾਵੈ ਸੋ ਕਾਰ ਕਰਾਵੈ

Jo Bhaavai So Kaar Karaavai ||

As He wills, He causes actions to be done.

ਗਉੜੀ ਸੁਖਮਨੀ (ਮਃ ੫) (੧੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev


ਨਾਨਕ ਦ੍ਰਿਸਟੀ ਅਵਰੁ ਆਵੈ ॥੨॥

Naanak Dhrisattee Avar N Aavai ||2||

Nanak sees no other than Him. ||2||

ਗਉੜੀ ਸੁਖਮਨੀ (ਮਃ ੫) (੧੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev


ਕਹੁ ਮਾਨੁਖ ਤੇ ਕਿਆ ਹੋਇ ਆਵੈ

Kahu Maanukh Thae Kiaa Hoe Aavai ||

Tell me - what can a mere mortal do?

ਗਉੜੀ ਸੁਖਮਨੀ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev


ਜੋ ਤਿਸੁ ਭਾਵੈ ਸੋਈ ਕਰਾਵੈ

Jo This Bhaavai Soee Karaavai ||

Whatever pleases God is what He causes us to do.

ਗਉੜੀ ਸੁਖਮਨੀ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev


ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ

Eis Kai Haathh Hoe Thaa Sabh Kishh Laee ||

If it were in our hands, we would grab up everything.

ਗਉੜੀ ਸੁਖਮਨੀ (ਮਃ ੫) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev


ਜੋ ਤਿਸੁ ਭਾਵੈ ਸੋਈ ਕਰੇਇ

Jo This Bhaavai Soee Karaee ||

Whatever pleases God - that is what He does.

ਗਉੜੀ ਸੁਖਮਨੀ (ਮਃ ੫) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev


ਅਨਜਾਨਤ ਬਿਖਿਆ ਮਹਿ ਰਚੈ

Anajaanath Bikhiaa Mehi Rachai ||

Through ignorance, people are engrossed in corruption.

ਗਉੜੀ ਸੁਖਮਨੀ (ਮਃ ੫) (੧੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev


ਜੇ ਜਾਨਤ ਆਪਨ ਆਪ ਬਚੈ

Jae Jaanath Aapan Aap Bachai ||

If they knew better, they would save themselves.

ਗਉੜੀ ਸੁਖਮਨੀ (ਮਃ ੫) (੧੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev


ਭਰਮੇ ਭੂਲਾ ਦਹ ਦਿਸਿ ਧਾਵੈ

Bharamae Bhoolaa Dheh Dhis Dhhaavai ||

Deluded by doubt, they wander around in the ten directions.

ਗਉੜੀ ਸੁਖਮਨੀ (ਮਃ ੫) (੧੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev


ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ

Nimakh Maahi Chaar Kuntt Fir Aavai ||

In an instant, their minds go around the four corners of the world and come back again.

ਗਉੜੀ ਸੁਖਮਨੀ (ਮਃ ੫) (੧੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev


ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ

Kar Kirapaa Jis Apanee Bhagath Dhaee ||

Those whom the Lord mercifully blesses with His devotional worship

ਗਉੜੀ ਸੁਖਮਨੀ (ਮਃ ੫) (੧੧) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev


ਨਾਨਕ ਤੇ ਜਨ ਨਾਮਿ ਮਿਲੇਇ ॥੩॥

Naanak Thae Jan Naam Milaee ||3||

- O Nanak, they are absorbed into the Naam. ||3||

ਗਉੜੀ ਸੁਖਮਨੀ (ਮਃ ੫) (੧੧) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev


ਖਿਨ ਮਹਿ ਨੀਚ ਕੀਟ ਕਉ ਰਾਜ

Khin Mehi Neech Keett Ko Raaj ||

In an instant, the lowly worm is transformed into a king.

ਗਉੜੀ ਸੁਖਮਨੀ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev


ਪਾਰਬ੍ਰਹਮ ਗਰੀਬ ਨਿਵਾਜ

Paarabreham Gareeb Nivaaj ||

The Supreme Lord God is the Protector of the humble.

ਗਉੜੀ ਸੁਖਮਨੀ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev


ਜਾ ਕਾ ਦ੍ਰਿਸਟਿ ਕਛੂ ਆਵੈ

Jaa Kaa Dhrisatt Kashhoo N Aavai ||

Even one who has never been seen at all,

ਗਉੜੀ ਸੁਖਮਨੀ (ਮਃ ੫) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev


ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ

This Thathakaal Dheh Dhis Pragattaavai ||

Becomes instantly famous in the ten directions.

ਗਉੜੀ ਸੁਖਮਨੀ (ਮਃ ੫) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev


ਜਾ ਕਉ ਅਪੁਨੀ ਕਰੈ ਬਖਸੀਸ

Jaa Ko Apunee Karai Bakhasees ||

And that one upon whom He bestows His blessings

ਗਉੜੀ ਸੁਖਮਨੀ (ਮਃ ੫) (੧੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev


ਤਾ ਕਾ ਲੇਖਾ ਗਨੈ ਜਗਦੀਸ

Thaa Kaa Laekhaa N Ganai Jagadhees ||

The Lord of the world does not hold him to his account.

ਗਉੜੀ ਸੁਖਮਨੀ (ਮਃ ੫) (੧੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev


ਜੀਉ ਪਿੰਡੁ ਸਭ ਤਿਸ ਕੀ ਰਾਸਿ

Jeeo Pindd Sabh This Kee Raas ||

Soul and body are all His property.

ਗਉੜੀ ਸੁਖਮਨੀ (ਮਃ ੫) (੧੧) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev


ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ

Ghatt Ghatt Pooran Breham Pragaas ||

Each and every heart is illuminated by the Perfect Lord God.

ਗਉੜੀ ਸੁਖਮਨੀ (ਮਃ ੫) (੧੧) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev


ਅਪਨੀ ਬਣਤ ਆਪਿ ਬਨਾਈ

Apanee Banath Aap Banaaee ||

He Himself fashioned His own handiwork.

ਗਉੜੀ ਸੁਖਮਨੀ (ਮਃ ੫) (੧੧) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev


ਨਾਨਕ ਜੀਵੈ ਦੇਖਿ ਬਡਾਈ ॥੪॥

Naanak Jeevai Dhaekh Baddaaee ||4||

Nanak lives by beholding His greatness. ||4||

ਗਉੜੀ ਸੁਖਮਨੀ (ਮਃ ੫) (੧੧) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev


ਇਸ ਕਾ ਬਲੁ ਨਾਹੀ ਇਸੁ ਹਾਥ

Eis Kaa Bal Naahee Eis Haathh ||

There is no power in the hands of mortal beings;

ਗਉੜੀ ਸੁਖਮਨੀ (ਮਃ ੫) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev


ਕਰਨ ਕਰਾਵਨ ਸਰਬ ਕੋ ਨਾਥ

Karan Karaavan Sarab Ko Naathh ||

The Doer, the Cause of causes is the Lord of all.

ਗਉੜੀ ਸੁਖਮਨੀ (ਮਃ ੫) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev


ਆਗਿਆਕਾਰੀ ਬਪੁਰਾ ਜੀਉ

Aagiaakaaree Bapuraa Jeeo ||

The helpless beings are subject to His Command.

ਗਉੜੀ ਸੁਖਮਨੀ (ਮਃ ੫) (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev


ਜੋ ਤਿਸੁ ਭਾਵੈ ਸੋਈ ਫੁਨਿ ਥੀਉ

Jo This Bhaavai Soee Fun Thheeo ||

That which pleases Him, ultimately comes to pass.

ਗਉੜੀ ਸੁਖਮਨੀ (ਮਃ ੫) (੧੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev


ਕਬਹੂ ਊਚ ਨੀਚ ਮਹਿ ਬਸੈ

Kabehoo Ooch Neech Mehi Basai ||

Sometimes, they abide in exaltation; sometimes, they are depressed.

ਗਉੜੀ ਸੁਖਮਨੀ (ਮਃ ੫) (੧੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev


ਕਬਹੂ ਸੋਗ ਹਰਖ ਰੰਗਿ ਹਸੈ

Kabehoo Sog Harakh Rang Hasai ||

Sometimes, they are sad, and sometimes they laugh with joy and delight.

ਗਉੜੀ ਸੁਖਮਨੀ (ਮਃ ੫) (੧੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev


ਕਬਹੂ ਨਿੰਦ ਚਿੰਦ ਬਿਉਹਾਰ

Kabehoo Nindh Chindh Biouhaar ||

Sometimes, they are occupied with slander and anxiety.

ਗਉੜੀ ਸੁਖਮਨੀ (ਮਃ ੫) (੧੧) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev


ਕਬਹੂ ਊਭ ਅਕਾਸ ਪਇਆਲ

Kabehoo Oobh Akaas Paeiaal ||

Sometimes, they are high in the Akaashic Ethers, sometimes in the nether regions of the underworld.

ਗਉੜੀ ਸੁਖਮਨੀ (ਮਃ ੫) (੧੧) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev


ਕਬਹੂ ਬੇਤਾ ਬ੍ਰਹਮ ਬੀਚਾਰ

Kabehoo Baethaa Breham Beechaar ||

Sometimes, they know the contemplation of God.

ਗਉੜੀ ਸੁਖਮਨੀ (ਮਃ ੫) (੧੧) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev


ਨਾਨਕ ਆਪਿ ਮਿਲਾਵਣਹਾਰ ॥੫॥

Naanak Aap Milaavanehaar ||5||

O Nanak, God Himself unites them with Himself. ||5||

ਗਉੜੀ ਸੁਖਮਨੀ (ਮਃ ੫) (੧੧) ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev


ਕਬਹੂ ਨਿਰਤਿ ਕਰੈ ਬਹੁ ਭਾਤਿ

Kabehoo Nirath Karai Bahu Bhaath ||

Sometimes, they dance in various ways.

ਗਉੜੀ ਸੁਖਮਨੀ (ਮਃ ੫) (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev


ਕਬਹੂ ਸੋਇ ਰਹੈ ਦਿਨੁ ਰਾਤਿ

Kabehoo Soe Rehai Dhin Raath ||

Sometimes, they remain asleep day and night.

ਗਉੜੀ ਸੁਖਮਨੀ (ਮਃ ੫) (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev


ਕਬਹੂ ਮਹਾ ਕ੍ਰੋਧ ਬਿਕਰਾਲ

Kabehoo Mehaa Krodhh Bikaraal ||

Sometimes, they are awesome, in terrible rage.

ਗਉੜੀ ਸੁਖਮਨੀ (ਮਃ ੫) (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev


ਕਬਹੂੰ ਸਰਬ ਕੀ ਹੋਤ ਰਵਾਲ

Kabehoon Sarab Kee Hoth Ravaal ||

Sometimes, they are the dust of the feet of all.

ਗਉੜੀ ਸੁਖਮਨੀ (ਮਃ ੫) (੧੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev


ਕਬਹੂ ਹੋਇ ਬਹੈ ਬਡ ਰਾਜਾ

Kabehoo Hoe Behai Badd Raajaa ||

Sometimes, they sit as great kings.

ਗਉੜੀ ਸੁਖਮਨੀ (ਮਃ ੫) (੧੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev


ਕਬਹੁ ਭੇਖਾਰੀ ਨੀਚ ਕਾ ਸਾਜਾ

Kabahu Bhaekhaaree Neech Kaa Saajaa ||

Sometimes, they wear the coat of a lowly beggar.

ਗਉੜੀ ਸੁਖਮਨੀ (ਮਃ ੫) (੧੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev


ਕਬਹੂ ਅਪਕੀਰਤਿ ਮਹਿ ਆਵੈ

Kabehoo Apakeerath Mehi Aavai ||

Sometimes, they come to have evil reputations.

ਗਉੜੀ ਸੁਖਮਨੀ (ਮਃ ੫) (੧੧) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev


ਕਬਹੂ ਭਲਾ ਭਲਾ ਕਹਾਵੈ

Kabehoo Bhalaa Bhalaa Kehaavai ||

Sometimes, they are known as very, very good.

ਗਉੜੀ ਸੁਖਮਨੀ (ਮਃ ੫) (੧੧) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev


ਜਿਉ ਪ੍ਰਭੁ ਰਾਖੈ ਤਿਵ ਹੀ ਰਹੈ

Jio Prabh Raakhai Thiv Hee Rehai ||

As God keeps them, so they remain.

ਗਉੜੀ ਸੁਖਮਨੀ (ਮਃ ੫) (੧੧) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev


ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥

Gur Prasaadh Naanak Sach Kehai ||6||

By Guru's Grace, O Nanak, the Truth is told. ||6||

ਗਉੜੀ ਸੁਖਮਨੀ (ਮਃ ੫) (੧੧) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev


ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ

Kabehoo Hoe Panddith Karae Bakhyaan ||

Sometimes, as scholars, they deliver lectures.

ਗਉੜੀ ਸੁਖਮਨੀ (ਮਃ ੫) (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev


ਕਬਹੂ ਮੋਨਿਧਾਰੀ ਲਾਵੈ ਧਿਆਨੁ

Kabehoo Monidhhaaree Laavai Dhhiaan ||

Sometimes, they hold to silence in deep meditation.

ਗਉੜੀ ਸੁਖਮਨੀ (ਮਃ ੫) (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev


ਕਬਹੂ ਤਟ ਤੀਰਥ ਇਸਨਾਨ

Kabehoo Thatt Theerathh Eisanaan ||

Sometimes, they take cleansing baths at places of pilgrimage.

ਗਉੜੀ ਸੁਖਮਨੀ (ਮਃ ੫) (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev


ਕਬਹੂ ਸਿਧ ਸਾਧਿਕ ਮੁਖਿ ਗਿਆਨ

Kabehoo Sidhh Saadhhik Mukh Giaan ||

Sometimes, as Siddhas or seekers, they impart spiritual wisdom.

ਗਉੜੀ ਸੁਖਮਨੀ (ਮਃ ੫) (੧੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev


ਕਬਹੂ ਕੀਟ ਹਸਤਿ ਪਤੰਗ ਹੋਇ ਜੀਆ

Kabehoo Keett Hasath Pathang Hoe Jeeaa ||

Sometimes, they becomes worms, elephants, or moths.

ਗਉੜੀ ਸੁਖਮਨੀ (ਮਃ ੫) (੧੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev


ਅਨਿਕ ਜੋਨਿ ਭਰਮੈ ਭਰਮੀਆ

Anik Jon Bharamai Bharameeaa ||

They may wander and roam through countless incarnations.

ਗਉੜੀ ਸੁਖਮਨੀ (ਮਃ ੫) (੧੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev


ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ

Naanaa Roop Jio Svaagee Dhikhaavai ||

In various costumes, like actors, they appear.

ਗਉੜੀ ਸੁਖਮਨੀ (ਮਃ ੫) (੧੧) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


ਜਿਉ ਪ੍ਰਭ ਭਾਵੈ ਤਿਵੈ ਨਚਾਵੈ

Jio Prabh Bhaavai Thivai Nachaavai ||

As it pleases God, they dance.

ਗਉੜੀ ਸੁਖਮਨੀ (ਮਃ ੫) (੧੧) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


ਜੋ ਤਿਸੁ ਭਾਵੈ ਸੋਈ ਹੋਇ

Jo This Bhaavai Soee Hoe ||

Whatever pleases Him, comes to pass.

ਗਉੜੀ ਸੁਖਮਨੀ (ਮਃ ੫) (੧੧) ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


ਨਾਨਕ ਦੂਜਾ ਅਵਰੁ ਕੋਇ ॥੭॥

Naanak Dhoojaa Avar N Koe ||7||

O Nanak, there is no other at all. ||7||

ਗਉੜੀ ਸੁਖਮਨੀ (ਮਃ ੫) (੧੧) ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


ਕਬਹੂ ਸਾਧਸੰਗਤਿ ਇਹੁ ਪਾਵੈ

Kabehoo Saadhhasangath Eihu Paavai ||

Sometimes, this being attains the Company of the Holy.

ਗਉੜੀ ਸੁਖਮਨੀ (ਮਃ ੫) (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


ਉਸੁ ਅਸਥਾਨ ਤੇ ਬਹੁਰਿ ਆਵੈ

Ous Asathhaan Thae Bahur N Aavai ||

From that place, he does not have to come back again.

ਗਉੜੀ ਸੁਖਮਨੀ (ਮਃ ੫) (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


ਅੰਤਰਿ ਹੋਇ ਗਿਆਨ ਪਰਗਾਸੁ

Anthar Hoe Giaan Paragaas ||

The light of spiritual wisdom dawns within.

ਗਉੜੀ ਸੁਖਮਨੀ (ਮਃ ੫) (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


ਉਸੁ ਅਸਥਾਨ ਕਾ ਨਹੀ ਬਿਨਾਸੁ

Ous Asathhaan Kaa Nehee Binaas ||

That place does not perish.

ਗਉੜੀ ਸੁਖਮਨੀ (ਮਃ ੫) (੧੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


ਮਨ ਤਨ ਨਾਮਿ ਰਤੇ ਇਕ ਰੰਗਿ

Man Than Naam Rathae Eik Rang ||

The mind and body are imbued with the Love of the Naam, the Name of the One Lord.

ਗਉੜੀ ਸੁਖਮਨੀ (ਮਃ ੫) (੧੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


ਸਦਾ ਬਸਹਿ ਪਾਰਬ੍ਰਹਮ ਕੈ ਸੰਗਿ

Sadhaa Basehi Paarabreham Kai Sang ||

He dwells forever with the Supreme Lord God.

ਗਉੜੀ ਸੁਖਮਨੀ (ਮਃ ੫) (੧੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


ਜਿਉ ਜਲ ਮਹਿ ਜਲੁ ਆਇ ਖਟਾਨਾ

Jio Jal Mehi Jal Aae Khattaanaa ||

As water comes to blend with water,

ਗਉੜੀ ਸੁਖਮਨੀ (ਮਃ ੫) (੧੧) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


ਤਿਉ ਜੋਤੀ ਸੰਗਿ ਜੋਤਿ ਸਮਾਨਾ

Thio Jothee Sang Joth Samaanaa ||

His light blends into the Light.

ਗਉੜੀ ਸੁਖਮਨੀ (ਮਃ ੫) (੧੧) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


ਮਿਟਿ ਗਏ ਗਵਨ ਪਾਏ ਬਿਸ੍ਰਾਮ

Mitt Geae Gavan Paaeae Bisraam ||

Reincarnation is ended, and eternal peace is found.

ਗਉੜੀ ਸੁਖਮਨੀ (ਮਃ ੫) (੧੧) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev


ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

Naanak Prabh Kai Sadh Kurabaan ||8||11||

Nanak is forever a sacrifice to God. ||8||11||

ਗਉੜੀ ਸੁਖਮਨੀ (ਮਃ ੫) (੧੧) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev