Sadhaa Sadhaa Naanak Har Jaap ||5||
ਸਦਾ ਸਦਾ ਨਾਨਕ ਹਰਿ ਜਾਪਿ ॥੫॥
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੮
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥
Sukhee Basai Masakeeneeaa Aap Nivaar Thalae ||
The humble beings abide in peace; subduing egotism, they are meek.
ਗਉੜੀ ਸੁਖਮਨੀ (ਮਃ ੫) (੧੨), ਸ. ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥
Baddae Baddae Ahankaareeaa Naanak Garab Galae ||1||
The very proud and arrogant persons, O Nanak, are consumed by their own pride. ||1||
ਗਉੜੀ ਸੁਖਮਨੀ (ਮਃ ੫) (੧੨), ਸ. ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੬
Raag Gauri Sukhmanee Guru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੮
ਜਿਸ ਕੈ ਅੰਤਰਿ ਰਾਜ ਅਭਿਮਾਨੁ ॥
Jis Kai Anthar Raaj Abhimaan ||
One who has the pride of power within,
ਗਉੜੀ ਸੁਖਮਨੀ (ਮਃ ੫) (੧੨), ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੬
Raag Gauri Sukhmanee Guru Arjan Dev
ਸੋ ਨਰਕਪਾਤੀ ਹੋਵਤ ਸੁਆਨੁ ॥
So Narakapaathee Hovath Suaan ||
Shall dwell in hell, and become a dog.
ਗਉੜੀ ਸੁਖਮਨੀ (ਮਃ ੫) (੧੨), ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev
ਜੋ ਜਾਨੈ ਮੈ ਜੋਬਨਵੰਤੁ ॥
Jo Jaanai Mai Jobanavanth ||
One who deems himself to have the beauty of youth,
ਗਉੜੀ ਸੁਖਮਨੀ (ਮਃ ੫) (੧੨), ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev
ਸੋ ਹੋਵਤ ਬਿਸਟਾ ਕਾ ਜੰਤੁ ॥
So Hovath Bisattaa Kaa Janth ||
Shall become a maggot in manure.
ਗਉੜੀ ਸੁਖਮਨੀ (ਮਃ ੫) (੧੨), ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev
ਆਪਸ ਕਉ ਕਰਮਵੰਤੁ ਕਹਾਵੈ ॥
Aapas Ko Karamavanth Kehaavai ||
One who claims to act virtuously,
ਗਉੜੀ ਸੁਖਮਨੀ (ਮਃ ੫) (੧੨), ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥
Janam Marai Bahu Jon Bhramaavai ||
Shall live and die, wandering through countless reincarnations.
ਗਉੜੀ ਸੁਖਮਨੀ (ਮਃ ੫) (੧੨), ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev
ਧਨ ਭੂਮਿ ਕਾ ਜੋ ਕਰੈ ਗੁਮਾਨੁ ॥
Dhhan Bhoom Kaa Jo Karai Gumaan ||
One who takes pride in wealth and lands
ਗਉੜੀ ਸੁਖਮਨੀ (ਮਃ ੫) (੧੨), ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev
ਸੋ ਮੂਰਖੁ ਅੰਧਾ ਅਗਿਆਨੁ ॥
So Moorakh Andhhaa Agiaan ||
Is a fool, blind and ignorant.
ਗਉੜੀ ਸੁਖਮਨੀ (ਮਃ ੫) (੧੨), ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥
Kar Kirapaa Jis Kai Hiradhai Gareebee Basaavai ||
One whose heart is mercifully blessed with abiding humility,
ਗਉੜੀ ਸੁਖਮਨੀ (ਮਃ ੫) (੧੨), ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੯
Raag Gauri Sukhmanee Guru Arjan Dev
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥
Naanak Eehaa Mukath Aagai Sukh Paavai ||1||
O Nanak, is liberated here, and obtains peace hereafter. ||1||
ਗਉੜੀ ਸੁਖਮਨੀ (ਮਃ ੫) (੧੨), ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੯
Raag Gauri Sukhmanee Guru Arjan Dev
ਧਨਵੰਤਾ ਹੋਇ ਕਰਿ ਗਰਬਾਵੈ ॥
Dhhanavanthaa Hoe Kar Garabaavai ||
One who becomes wealthy and takes pride in it
ਗਉੜੀ ਸੁਖਮਨੀ (ਮਃ ੫) (੧੨), ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
Thrin Samaan Kashh Sang N Jaavai ||
Not even a piece of straw shall go along with him.
ਗਉੜੀ ਸੁਖਮਨੀ (ਮਃ ੫) (੧੨), ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
Bahu Lasakar Maanukh Oopar Karae Aas ||
He may place his hopes on a large army of men,
ਗਉੜੀ ਸੁਖਮਨੀ (ਮਃ ੫) (੧੨), ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev
ਪਲ ਭੀਤਰਿ ਤਾ ਕਾ ਹੋਇ ਬਿਨਾਸ ॥
Pal Bheethar Thaa Kaa Hoe Binaas ||
But he shall vanish in an instant.
ਗਉੜੀ ਸੁਖਮਨੀ (ਮਃ ੫) (੧੨), ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev
ਸਭ ਤੇ ਆਪ ਜਾਨੈ ਬਲਵੰਤੁ ॥
Sabh Thae Aap Jaanai Balavanth ||
One who deems himself to be the strongest of all,
ਗਉੜੀ ਸੁਖਮਨੀ (ਮਃ ੫) (੧੨), ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev
ਖਿਨ ਮਹਿ ਹੋਇ ਜਾਇ ਭਸਮੰਤੁ ॥
Khin Mehi Hoe Jaae Bhasamanth ||
In an instant, shall be reduced to ashes.
ਗਉੜੀ ਸੁਖਮਨੀ (ਮਃ ੫) (੧੨), ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev
ਕਿਸੈ ਨ ਬਦੈ ਆਪਿ ਅਹੰਕਾਰੀ ॥
Kisai N Badhai Aap Ahankaaree ||
One who thinks of no one else except his own prideful self
ਗਉੜੀ ਸੁਖਮਨੀ (ਮਃ ੫) (੧੨), ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev
ਧਰਮ ਰਾਇ ਤਿਸੁ ਕਰੇ ਖੁਆਰੀ ॥
Dhharam Raae This Karae Khuaaree ||
The Righteous Judge of Dharma shall expose his disgrace.
ਗਉੜੀ ਸੁਖਮਨੀ (ਮਃ ੫) (੧੨), ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
Gur Prasaadh Jaa Kaa Mittai Abhimaan ||
One who, by Guru's Grace, eliminates his ego,
ਗਉੜੀ ਸੁਖਮਨੀ (ਮਃ ੫) (੧੨), ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥
So Jan Naanak Dharageh Paravaan ||2||
O Nanak, becomes acceptable in the Court of the Lord. ||2||
ਗਉੜੀ ਸੁਖਮਨੀ (ਮਃ ੫) (੧੨), ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev
ਕੋਟਿ ਕਰਮ ਕਰੈ ਹਉ ਧਾਰੇ ॥
Kott Karam Karai Ho Dhhaarae ||
If someone does millions of good deeds, while acting in ego,
ਗਉੜੀ ਸੁਖਮਨੀ (ਮਃ ੫) (੧੨), ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev
ਸ੍ਰਮੁ ਪਾਵੈ ਸਗਲੇ ਬਿਰਥਾਰੇ ॥
Sram Paavai Sagalae Birathhaarae ||
He shall incur only trouble; all this is in vain.
ਗਉੜੀ ਸੁਖਮਨੀ (ਮਃ ੫) (੧੨), ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev
ਅਨਿਕ ਤਪਸਿਆ ਕਰੇ ਅਹੰਕਾਰ ॥
Anik Thapasiaa Karae Ahankaar ||
If someone performs great penance, while acting in selfishness and conceit,
ਗਉੜੀ ਸੁਖਮਨੀ (ਮਃ ੫) (੧੨), ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev
ਨਰਕ ਸੁਰਗ ਫਿਰਿ ਫਿਰਿ ਅਵਤਾਰ ॥
Narak Surag Fir Fir Avathaar ||
He shall be reincarnated into heaven and hell, over and over again.
ਗਉੜੀ ਸੁਖਮਨੀ (ਮਃ ੫) (੧੨), ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੪
Raag Gauri Sukhmanee Guru Arjan Dev
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
Anik Jathan Kar Aatham Nehee Dhravai ||
He makes all sorts of efforts, but his soul is still not softened
ਗਉੜੀ ਸੁਖਮਨੀ (ਮਃ ੫) (੧੨), ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੪
Raag Gauri Sukhmanee Guru Arjan Dev
ਹਰਿ ਦਰਗਹ ਕਹੁ ਕੈਸੇ ਗਵੈ ॥
Har Dharageh Kahu Kaisae Gavai ||
How can he go to the Court of the Lord?
ਗਉੜੀ ਸੁਖਮਨੀ (ਮਃ ੫) (੧੨), ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev
ਆਪਸ ਕਉ ਜੋ ਭਲਾ ਕਹਾਵੈ ॥
Aapas Ko Jo Bhalaa Kehaavai ||
One who calls himself good
ਗਉੜੀ ਸੁਖਮਨੀ (ਮਃ ੫) (੧੨), ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev
ਤਿਸਹਿ ਭਲਾਈ ਨਿਕਟਿ ਨ ਆਵੈ ॥
Thisehi Bhalaaee Nikatt N Aavai ||
Goodness shall not draw near him.
ਗਉੜੀ ਸੁਖਮਨੀ (ਮਃ ੫) (੧੨), ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev
ਸਰਬ ਕੀ ਰੇਨ ਜਾ ਕਾ ਮਨੁ ਹੋਇ ॥
Sarab Kee Raen Jaa Kaa Man Hoe ||
One whose mind is the dust of all
ਗਉੜੀ ਸੁਖਮਨੀ (ਮਃ ੫) (੧੨), ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥
Kahu Naanak Thaa Kee Niramal Soe ||3||
- says Nanak, his reputation is spotlessly pure. ||3||
ਗਉੜੀ ਸੁਖਮਨੀ (ਮਃ ੫) (੧੨), ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥
Jab Lag Jaanai Mujh Thae Kashh Hoe ||
As long as someone thinks that he is the one who acts,
ਗਉੜੀ ਸੁਖਮਨੀ (ਮਃ ੫) (੧੨), ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev
ਤਬ ਇਸ ਕਉ ਸੁਖੁ ਨਾਹੀ ਕੋਇ ॥
Thab Eis Ko Sukh Naahee Koe ||
He shall have no peace.
ਗਉੜੀ ਸੁਖਮਨੀ (ਮਃ ੫) (੧੨), ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev
ਜਬ ਇਹ ਜਾਨੈ ਮੈ ਕਿਛੁ ਕਰਤਾ ॥
Jab Eih Jaanai Mai Kishh Karathaa ||
As long as this mortal thinks that he is the one who does things,
ਗਉੜੀ ਸੁਖਮਨੀ (ਮਃ ੫) (੧੨), ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
Thab Lag Garabh Jon Mehi Firathaa ||
He shall wander in reincarnation through the womb.
ਗਉੜੀ ਸੁਖਮਨੀ (ਮਃ ੫) (੧੨), ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev
ਜਬ ਧਾਰੈ ਕੋਊ ਬੈਰੀ ਮੀਤੁ ॥
Jab Dhhaarai Kooo Bairee Meeth ||
As long as he considers one an enemy, and another a friend,
ਗਉੜੀ ਸੁਖਮਨੀ (ਮਃ ੫) (੧੨), ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev
ਤਬ ਲਗੁ ਨਿਹਚਲੁ ਨਾਹੀ ਚੀਤੁ ॥
Thab Lag Nihachal Naahee Cheeth ||
His mind shall not come to rest.
ਗਉੜੀ ਸੁਖਮਨੀ (ਮਃ ੫) (੧੨), ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev
ਜਬ ਲਗੁ ਮੋਹ ਮਗਨ ਸੰਗਿ ਮਾਇ ॥
Jab Lag Moh Magan Sang Maae ||
As long as he is intoxicated with attachment to Maya,
ਗਉੜੀ ਸੁਖਮਨੀ (ਮਃ ੫) (੧੨), ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev
ਤਬ ਲਗੁ ਧਰਮ ਰਾਇ ਦੇਇ ਸਜਾਇ ॥
Thab Lag Dhharam Raae Dhaee Sajaae ||
The Righteous Judge shall punish him.
ਗਉੜੀ ਸੁਖਮਨੀ (ਮਃ ੫) (੧੨), ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev
ਪ੍ਰਭ ਕਿਰਪਾ ਤੇ ਬੰਧਨ ਤੂਟੈ ॥
Prabh Kirapaa Thae Bandhhan Thoottai ||
By God's Grace, his bonds are shattered;
ਗਉੜੀ ਸੁਖਮਨੀ (ਮਃ ੫) (੧੨), ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev
ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥
Gur Prasaadh Naanak Ho Shhoottai ||4||
By Guru's Grace, O Nanak, his ego is eliminated. ||4||
ਗਉੜੀ ਸੁਖਮਨੀ (ਮਃ ੫) (੧੨), ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev
ਸਹਸ ਖਟੇ ਲਖ ਕਉ ਉਠਿ ਧਾਵੈ ॥
Sehas Khattae Lakh Ko Outh Dhhaavai ||
Earning a thousand, he runs after a hundred thousand.
ਗਉੜੀ ਸੁਖਮਨੀ (ਮਃ ੫) (੧੨), ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥
Thripath N Aavai Maaeiaa Paashhai Paavai ||
Satisfaction is not obtained by chasing after Maya.
ਗਉੜੀ ਸੁਖਮਨੀ (ਮਃ ੫) (੧੨), ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧
Raag Gauri Sukhmanee Guru Arjan Dev
ਅਨਿਕ ਭੋਗ ਬਿਖਿਆ ਕੇ ਕਰੈ ॥
Anik Bhog Bikhiaa Kae Karai ||
He may enjoy all sorts of corrupt pleasures,
ਗਉੜੀ ਸੁਖਮਨੀ (ਮਃ ੫) (੧੨), ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧
Raag Gauri Sukhmanee Guru Arjan Dev
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥
Neh Thripathaavai Khap Khap Marai ||
But he is still not satisfied; he indulges again and again, wearing himself out, until he dies.
ਗਉੜੀ ਸੁਖਮਨੀ (ਮਃ ੫) (੧੨), ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧
Raag Gauri Sukhmanee Guru Arjan Dev
ਬਿਨਾ ਸੰਤੋਖ ਨਹੀ ਕੋਊ ਰਾਜੈ ॥
Binaa Santhokh Nehee Kooo Raajai ||
Without contentment, no one is satisfied.
ਗਉੜੀ ਸੁਖਮਨੀ (ਮਃ ੫) (੧੨), ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੨
Raag Gauri Sukhmanee Guru Arjan Dev
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥
Supan Manorathh Brithhae Sabh Kaajai ||
Like the objects in a dream, all his efforts are in vain.
ਗਉੜੀ ਸੁਖਮਨੀ (ਮਃ ੫) (੧੨), ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੨
Raag Gauri Sukhmanee Guru Arjan Dev
ਨਾਮ ਰੰਗਿ ਸਰਬ ਸੁਖੁ ਹੋਇ ॥
Naam Rang Sarab Sukh Hoe ||
Through the love of the Naam, all peace is obtained.
ਗਉੜੀ ਸੁਖਮਨੀ (ਮਃ ੫) (੧੨), ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੨
Raag Gauri Sukhmanee Guru Arjan Dev
ਬਡਭਾਗੀ ਕਿਸੈ ਪਰਾਪਤਿ ਹੋਇ ॥
Baddabhaagee Kisai Paraapath Hoe ||
Only a few obtain this, by great good fortune.
ਗਉੜੀ ਸੁਖਮਨੀ (ਮਃ ੫) (੧੨), ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੩
Raag Gauri Sukhmanee Guru Arjan Dev
ਕਰਨ ਕਰਾਵਨ ਆਪੇ ਆਪਿ ॥
Karan Karaavan Aapae Aap ||
He Himself is Himself the Cause of causes.
ਗਉੜੀ ਸੁਖਮਨੀ (ਮਃ ੫) (੧੨), ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੩
Raag Gauri Sukhmanee Guru Arjan Dev
ਸਦਾ ਸਦਾ ਨਾਨਕ ਹਰਿ ਜਾਪਿ ॥੫॥
Sadhaa Sadhaa Naanak Har Jaap ||5||
Forever and ever, O Nanak, chant the Lord's Name. ||5||
ਗਉੜੀ ਸੁਖਮਨੀ (ਮਃ ੫) (੧੨), ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੩
Raag Gauri Sukhmanee Guru Arjan Dev
ਕਰਨ ਕਰਾਵਨ ਕਰਨੈਹਾਰੁ ॥
Karan Karaavan Karanaihaar ||
The Doer, the Cause of causes, is the Creator Lord.
ਗਉੜੀ ਸੁਖਮਨੀ (ਮਃ ੫) (੧੨), ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੩
Raag Gauri Sukhmanee Guru Arjan Dev
ਇਸ ਕੈ ਹਾਥਿ ਕਹਾ ਬੀਚਾਰੁ ॥
Eis Kai Haathh Kehaa Beechaar ||
What deliberations are in the hands of mortal beings?
ਗਉੜੀ ਸੁਖਮਨੀ (ਮਃ ੫) (੧੨), ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੪
Raag Gauri Sukhmanee Guru Arjan Dev
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥
Jaisee Dhrisatt Karae Thaisaa Hoe ||
As God casts His Glance of Grace, they come to be.
ਗਉੜੀ ਸੁਖਮਨੀ (ਮਃ ੫) (੧੨), ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੪
Raag Gauri Sukhmanee Guru Arjan Dev
ਆਪੇ ਆਪਿ ਆਪਿ ਪ੍ਰਭੁ ਸੋਇ ॥
Aapae Aap Aap Prabh Soe ||
God Himself, of Himself, is unto Himself.
ਗਉੜੀ ਸੁਖਮਨੀ (ਮਃ ੫) (੧੨), ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੪
Raag Gauri Sukhmanee Guru Arjan Dev
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥
Jo Kishh Keeno S Apanai Rang ||
Whatever He created, was by His Own Pleasure.
ਗਉੜੀ ਸੁਖਮਨੀ (ਮਃ ੫) (੧੨), ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੫
Raag Gauri Sukhmanee Guru Arjan Dev
ਸਭ ਤੇ ਦੂਰਿ ਸਭਹੂ ਕੈ ਸੰਗਿ ॥
Sabh Thae Dhoor Sabhehoo Kai Sang ||
He is far from all, and yet with all.
ਗਉੜੀ ਸੁਖਮਨੀ (ਮਃ ੫) (੧੨), ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੫
Raag Gauri Sukhmanee Guru Arjan Dev
ਬੂਝੈ ਦੇਖੈ ਕਰੈ ਬਿਬੇਕ ॥
Boojhai Dhaekhai Karai Bibaek ||
He understands, He sees, and He passes judgment.
ਗਉੜੀ ਸੁਖਮਨੀ (ਮਃ ੫) (੧੨), ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੫
Raag Gauri Sukhmanee Guru Arjan Dev
ਆਪਹਿ ਏਕ ਆਪਹਿ ਅਨੇਕ ॥
Aapehi Eaek Aapehi Anaek ||
He Himself is the One, and He Himself is the many.
ਗਉੜੀ ਸੁਖਮਨੀ (ਮਃ ੫) (੧੨), ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੫
Raag Gauri Sukhmanee Guru Arjan Dev
ਮਰੈ ਨ ਬਿਨਸੈ ਆਵੈ ਨ ਜਾਇ ॥
Marai N Binasai Aavai N Jaae ||
He does not die or perish; He does not come or go.
ਗਉੜੀ ਸੁਖਮਨੀ (ਮਃ ੫) (੧੨), ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੬
Raag Gauri Sukhmanee Guru Arjan Dev
ਨਾਨਕ ਸਦ ਹੀ ਰਹਿਆ ਸਮਾਇ ॥੬॥
Naanak Sadh Hee Rehiaa Samaae ||6||
O Nanak, He remains forever All-pervading. ||6||
ਗਉੜੀ ਸੁਖਮਨੀ (ਮਃ ੫) (੧੨), ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੬
Raag Gauri Sukhmanee Guru Arjan Dev
ਆਪਿ ਉਪਦੇਸੈ ਸਮਝੈ ਆਪਿ ॥
Aap Oupadhaesai Samajhai Aap ||
He Himself instructs, and He Himself learns.
ਗਉੜੀ ਸੁਖਮਨੀ (ਮਃ ੫) (੧੨), ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੬
Raag Gauri Sukhmanee Guru Arjan Dev
ਆਪੇ ਰਚਿਆ ਸਭ ਕੈ ਸਾਥਿ ॥
Aapae Rachiaa Sabh Kai Saathh ||
He Himself mingles with all.
ਗਉੜੀ ਸੁਖਮਨੀ (ਮਃ ੫) (੧੨), ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੭
Raag Gauri Sukhmanee Guru Arjan Dev
ਆਪਿ ਕੀਨੋ ਆਪਨ ਬਿਸਥਾਰੁ ॥
Aap Keeno Aapan Bisathhaar ||
He Himself created His own expanse.
ਗਉੜੀ ਸੁਖਮਨੀ (ਮਃ ੫) (੧੨), ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੭
Raag Gauri Sukhmanee Guru Arjan Dev
ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥
Sabh Kashh Ous Kaa Ouhu Karanaihaar ||
All things are His; He is the Creator.
ਗਉੜੀ ਸੁਖਮਨੀ (ਮਃ ੫) (੧੨), ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੭
Raag Gauri Sukhmanee Guru Arjan Dev
ਉਸ ਤੇ ਭਿੰਨ ਕਹਹੁ ਕਿਛੁ ਹੋਇ ॥
Ous Thae Bhinn Kehahu Kishh Hoe ||
Without Him, what could be done?
ਗਉੜੀ ਸੁਖਮਨੀ (ਮਃ ੫) (੧੨), ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੮
Raag Gauri Sukhmanee Guru Arjan Dev
ਥਾਨ ਥਨੰਤਰਿ ਏਕੈ ਸੋਇ ॥
Thhaan Thhananthar Eaekai Soe ||
In the spaces and interspaces, He is the One.
ਗਉੜੀ ਸੁਖਮਨੀ (ਮਃ ੫) (੧੨), ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੮
Raag Gauri Sukhmanee Guru Arjan Dev
ਅਪੁਨੇ ਚਲਿਤ ਆਪਿ ਕਰਣੈਹਾਰ ॥
Apunae Chalith Aap Karanaihaar ||
In His own play, He Himself is the Actor.
ਗਉੜੀ ਸੁਖਮਨੀ (ਮਃ ੫) (੧੨), ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੮
Raag Gauri Sukhmanee Guru Arjan Dev
ਕਉਤਕ ਕਰੈ ਰੰਗ ਆਪਾਰ ॥
Kouthak Karai Rang Aapaar ||
He produces His plays with infinite variety.
ਗਉੜੀ ਸੁਖਮਨੀ (ਮਃ ੫) (੧੨), ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੮
Raag Gauri Sukhmanee Guru Arjan Dev
ਮਨ ਮਹਿ ਆਪਿ ਮਨ ਅਪੁਨੇ ਮਾਹਿ ॥
Man Mehi Aap Man Apunae Maahi ||
He Himself is in the mind, and the mind is in Him.
ਗਉੜੀ ਸੁਖਮਨੀ (ਮਃ ੫) (੧੨), ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੯
Raag Gauri Sukhmanee Guru Arjan Dev
ਨਾਨਕ ਕੀਮਤਿ ਕਹਨੁ ਨ ਜਾਇ ॥੭॥
Naanak Keemath Kehan N Jaae ||7||
O Nanak, His worth cannot be estimated. ||7||
ਗਉੜੀ ਸੁਖਮਨੀ (ਮਃ ੫) (੧੨), ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੯
Raag Gauri Sukhmanee Guru Arjan Dev
ਸਤਿ ਸਤਿ ਸਤਿ ਪ੍ਰਭੁ ਸੁਆਮੀ ॥
Sath Sath Sath Prabh Suaamee ||
True, True, True is God, our Lord and Master.
ਗਉੜੀ ਸੁਖਮਨੀ (ਮਃ ੫) (੧੨), ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੯
Raag Gauri Sukhmanee Guru Arjan Dev
ਗੁਰ ਪਰਸਾਦਿ ਕਿਨੈ ਵਖਿਆਨੀ ॥
Gur Parasaadh Kinai Vakhiaanee ||
By Guru's Grace, some speak of Him.
ਗਉੜੀ ਸੁਖਮਨੀ (ਮਃ ੫) (੧੨), ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੦
Raag Gauri Sukhmanee Guru Arjan Dev
ਸਚੁ ਸਚੁ ਸਚੁ ਸਭੁ ਕੀਨਾ ॥
Sach Sach Sach Sabh Keenaa ||
True, True, True is the Creator of all.
ਗਉੜੀ ਸੁਖਮਨੀ (ਮਃ ੫) (੧੨), ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੦
Raag Gauri Sukhmanee Guru Arjan Dev
ਕੋਟਿ ਮਧੇ ਕਿਨੈ ਬਿਰਲੈ ਚੀਨਾ ॥
Kott Madhhae Kinai Biralai Cheenaa ||
Out of millions, scarcely anyone knows Him.
ਗਉੜੀ ਸੁਖਮਨੀ (ਮਃ ੫) (੧੨), ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੦
Raag Gauri Sukhmanee Guru Arjan Dev
ਭਲਾ ਭਲਾ ਭਲਾ ਤੇਰਾ ਰੂਪ ॥
Bhalaa Bhalaa Bhalaa Thaeraa Roop ||
Beautiful, Beautiful, Beautiful is Your Sublime Form.
ਗਉੜੀ ਸੁਖਮਨੀ (ਮਃ ੫) (੧੨), ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੦
Raag Gauri Sukhmanee Guru Arjan Dev
ਅਤਿ ਸੁੰਦਰ ਅਪਾਰ ਅਨੂਪ ॥
Ath Sundhar Apaar Anoop ||
You are Exquisitely Beautiful, Infinite and Incomparable.
ਗਉੜੀ ਸੁਖਮਨੀ (ਮਃ ੫) (੧੨), ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੧
Raag Gauri Sukhmanee Guru Arjan Dev
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥
Niramal Niramal Niramal Thaeree Baanee ||
Pure, Pure, Pure is the Word of Your Bani,
ਗਉੜੀ ਸੁਖਮਨੀ (ਮਃ ੫) (੧੨), ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੧
Raag Gauri Sukhmanee Guru Arjan Dev
ਘਟਿ ਘਟਿ ਸੁਨੀ ਸ੍ਰਵਨ ਬਖ੍ਯ੍ਯਾਣੀ ॥
Ghatt Ghatt Sunee Sravan Bakhyaanee ||
Heard in each and every heart, spoken to the ears.
ਗਉੜੀ ਸੁਖਮਨੀ (ਮਃ ੫) (੧੨), ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੧
Raag Gauri Sukhmanee Guru Arjan Dev
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥
Pavithr Pavithr Pavithr Puneeth ||
Holy, Holy, Holy and Sublimely Pure
ਗਉੜੀ ਸੁਖਮਨੀ (ਮਃ ੫) (੧੨), ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੨
Raag Gauri Sukhmanee Guru Arjan Dev
ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥
Naam Japai Naanak Man Preeth ||8||12||
- chant the Naam, O Nanak, with heart-felt love. ||8||12||
ਗਉੜੀ ਸੁਖਮਨੀ (ਮਃ ੫) (੧੨), ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੭੯ ਪੰ. ੧੨
Raag Gauri Sukhmanee Guru Arjan Dev