Naanak Thin Mehi Eaehu Bisaas ||3||
ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥

This shabad sukhmani sahib asthapadee 23 is by Guru Arjan Dev in Raag Gauri Sukhmanee on Ang 293 of Sri Guru Granth Sahib.

ਸਲੋਕੁ

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੩


ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ

Giaan Anjan Gur Dheeaa Agiaan Andhhaer Binaas ||

The Guru has given the healing ointment of spiritual wisdom, and dispelled the darkness of ignorance.

ਗਉੜੀ ਸੁਖਮਨੀ (ਮਃ ੫) (੨੩), ਸ. ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੪
Raag Gauri Sukhmanee Guru Arjan Dev


ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

Har Kirapaa Thae Santh Bhaettiaa Naanak Man Paragaas ||1||

By the Lord's Grace, I have met the Saint; O Nanak, my mind is enlightened. ||1||

ਗਉੜੀ ਸੁਖਮਨੀ (ਮਃ ੫) (੨੩), ਸ. ੨੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੪
Raag Gauri Sukhmanee Guru Arjan Dev


ਅਸਟਪਦੀ

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੩


ਸੰਤਸੰਗਿ ਅੰਤਰਿ ਪ੍ਰਭੁ ਡੀਠਾ

Santhasang Anthar Prabh Ddeethaa ||

In the Society of the Saints, I see God deep within my being.

ਗਉੜੀ ਸੁਖਮਨੀ (ਮਃ ੫) (੨੩), ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੫
Raag Gauri Sukhmanee Guru Arjan Dev


ਨਾਮੁ ਪ੍ਰਭੂ ਕਾ ਲਾਗਾ ਮੀਠਾ

Naam Prabhoo Kaa Laagaa Meethaa ||

God's Name is sweet to me.

ਗਉੜੀ ਸੁਖਮਨੀ (ਮਃ ੫) (੨੩), ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੫
Raag Gauri Sukhmanee Guru Arjan Dev


ਸਗਲ ਸਮਿਗ੍ਰੀ ਏਕਸੁ ਘਟ ਮਾਹਿ

Sagal Samigree Eaekas Ghatt Maahi ||

All things are contained in the Heart of the One,

ਗਉੜੀ ਸੁਖਮਨੀ (ਮਃ ੫) (੨੩), ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੬
Raag Gauri Sukhmanee Guru Arjan Dev


ਅਨਿਕ ਰੰਗ ਨਾਨਾ ਦ੍ਰਿਸਟਾਹਿ

Anik Rang Naanaa Dhrisattaahi ||

Although they appear in so many various colors.

ਗਉੜੀ ਸੁਖਮਨੀ (ਮਃ ੫) (੨੩), ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੬
Raag Gauri Sukhmanee Guru Arjan Dev


ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ

No Nidhh Anmrith Prabh Kaa Naam ||

The nine treasures are in the Ambrosial Name of God.

ਗਉੜੀ ਸੁਖਮਨੀ (ਮਃ ੫) (੨੩), ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੬
Raag Gauri Sukhmanee Guru Arjan Dev


ਦੇਹੀ ਮਹਿ ਇਸ ਕਾ ਬਿਸ੍ਰਾਮੁ

Dhaehee Mehi Eis Kaa Bisraam ||

Within the human body is its place of rest.

ਗਉੜੀ ਸੁਖਮਨੀ (ਮਃ ੫) (੨੩), ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੭
Raag Gauri Sukhmanee Guru Arjan Dev


ਸੁੰਨ ਸਮਾਧਿ ਅਨਹਤ ਤਹ ਨਾਦ

Sunn Samaadhh Anehath Theh Naadh ||

The Deepest Samaadhi, and the unstruck sound current of the Naad are there.

ਗਉੜੀ ਸੁਖਮਨੀ (ਮਃ ੫) (੨੩), ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੭
Raag Gauri Sukhmanee Guru Arjan Dev


ਕਹਨੁ ਜਾਈ ਅਚਰਜ ਬਿਸਮਾਦ

Kehan N Jaaee Acharaj Bisamaadh ||

The wonder and marvel of it cannot be described.

ਗਉੜੀ ਸੁਖਮਨੀ (ਮਃ ੫) (੨੩), ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੭
Raag Gauri Sukhmanee Guru Arjan Dev


ਤਿਨਿ ਦੇਖਿਆ ਜਿਸੁ ਆਪਿ ਦਿਖਾਏ

Thin Dhaekhiaa Jis Aap Dhikhaaeae ||

He alone sees it, unto whom God Himself reveals it.

ਗਉੜੀ ਸੁਖਮਨੀ (ਮਃ ੫) (੨੩), ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੮
Raag Gauri Sukhmanee Guru Arjan Dev


ਨਾਨਕ ਤਿਸੁ ਜਨ ਸੋਝੀ ਪਾਏ ॥੧॥

Naanak This Jan Sojhee Paaeae ||1||

O Nanak, that humble being understands. ||1||

ਗਉੜੀ ਸੁਖਮਨੀ (ਮਃ ੫) (੨੩), ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੮
Raag Gauri Sukhmanee Guru Arjan Dev


ਸੋ ਅੰਤਰਿ ਸੋ ਬਾਹਰਿ ਅਨੰਤ

So Anthar So Baahar Ananth ||

The Infinite Lord is inside, and outside as well.

ਗਉੜੀ ਸੁਖਮਨੀ (ਮਃ ੫) (੨੩), ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੮
Raag Gauri Sukhmanee Guru Arjan Dev


ਘਟਿ ਘਟਿ ਬਿਆਪਿ ਰਹਿਆ ਭਗਵੰਤ

Ghatt Ghatt Biaap Rehiaa Bhagavanth ||

Deep within each and every heart, the Lord God is pervading.

ਗਉੜੀ ਸੁਖਮਨੀ (ਮਃ ੫) (੨੩), ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੯
Raag Gauri Sukhmanee Guru Arjan Dev


ਧਰਨਿ ਮਾਹਿ ਆਕਾਸ ਪਇਆਲ

Dhharan Maahi Aakaas Paeiaal ||

In the earth, in the Akaashic ethers, and in the nether regions of the underworld

ਗਉੜੀ ਸੁਖਮਨੀ (ਮਃ ੫) (੨੩), ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੯
Raag Gauri Sukhmanee Guru Arjan Dev


ਸਰਬ ਲੋਕ ਪੂਰਨ ਪ੍ਰਤਿਪਾਲ

Sarab Lok Pooran Prathipaal ||

In all worlds, He is the Perfect Cherisher.

ਗਉੜੀ ਸੁਖਮਨੀ (ਮਃ ੫) (੨੩), ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੩ ਪੰ. ੧੯
Raag Gauri Sukhmanee Guru Arjan Dev


ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ

Ban Thin Parabath Hai Paarabreham ||

In the forests, fields and mountains, He is the Supreme Lord God.

ਗਉੜੀ ਸੁਖਮਨੀ (ਮਃ ੫) (੨੩), ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧
Raag Gauri Sukhmanee Guru Arjan Dev


ਜੈਸੀ ਆਗਿਆ ਤੈਸਾ ਕਰਮੁ

Jaisee Aagiaa Thaisaa Karam ||

As He orders, so do His creatures act.

ਗਉੜੀ ਸੁਖਮਨੀ (ਮਃ ੫) (੨੩), ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧
Raag Gauri Sukhmanee Guru Arjan Dev


ਪਉਣ ਪਾਣੀ ਬੈਸੰਤਰ ਮਾਹਿ

Poun Paanee Baisanthar Maahi ||

He permeates the winds and the waters.

ਗਉੜੀ ਸੁਖਮਨੀ (ਮਃ ੫) (੨੩), ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧
Raag Gauri Sukhmanee Guru Arjan Dev


ਚਾਰਿ ਕੁੰਟ ਦਹ ਦਿਸੇ ਸਮਾਹਿ

Chaar Kuntt Dheh Dhisae Samaahi ||

He is pervading in the four corners and in the ten directions.

ਗਉੜੀ ਸੁਖਮਨੀ (ਮਃ ੫) (੨੩), ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੨
Raag Gauri Sukhmanee Guru Arjan Dev


ਤਿਸ ਤੇ ਭਿੰਨ ਨਹੀ ਕੋ ਠਾਉ

This Thae Bhinn Nehee Ko Thaao ||

Without Him, there is no place at all.

ਗਉੜੀ ਸੁਖਮਨੀ (ਮਃ ੫) (੨੩), ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੨
Raag Gauri Sukhmanee Guru Arjan Dev


ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥੨॥

Gur Prasaadh Naanak Sukh Paao ||2||

By Guru's Grace, O Nanak, peace is obtained. ||2||

ਗਉੜੀ ਸੁਖਮਨੀ (ਮਃ ੫) (੨੩), ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੨
Raag Gauri Sukhmanee Guru Arjan Dev


ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ

Baedh Puraan Sinmrith Mehi Dhaekh ||

See Him in the Vedas, the Puraanas and the Simritees.

ਗਉੜੀ ਸੁਖਮਨੀ (ਮਃ ੫) (੨੩), ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੨
Raag Gauri Sukhmanee Guru Arjan Dev


ਸਸੀਅਰ ਸੂਰ ਨਖ੍ਯ੍ਯਤ੍ਰ ਮਹਿ ਏਕੁ

Saseear Soor Nakhyathr Mehi Eaek ||

In the moon, the sun and the stars, He is the One.

ਗਉੜੀ ਸੁਖਮਨੀ (ਮਃ ੫) (੨੩), ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੩
Raag Gauri Sukhmanee Guru Arjan Dev


ਬਾਣੀ ਪ੍ਰਭ ਕੀ ਸਭੁ ਕੋ ਬੋਲੈ

Baanee Prabh Kee Sabh Ko Bolai ||

The Bani of God's Word is spoken by everyone.

ਗਉੜੀ ਸੁਖਮਨੀ (ਮਃ ੫) (੨੩), ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੩
Raag Gauri Sukhmanee Guru Arjan Dev


ਆਪਿ ਅਡੋਲੁ ਕਬਹੂ ਡੋਲੈ

Aap Addol N Kabehoo Ddolai ||

He Himself is unwavering - He never wavers.

ਗਉੜੀ ਸੁਖਮਨੀ (ਮਃ ੫) (੨੩), ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੩
Raag Gauri Sukhmanee Guru Arjan Dev


ਸਰਬ ਕਲਾ ਕਰਿ ਖੇਲੈ ਖੇਲ

Sarab Kalaa Kar Khaelai Khael ||

With absolute power, He plays His play.

ਗਉੜੀ ਸੁਖਮਨੀ (ਮਃ ੫) (੨੩), ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੪
Raag Gauri Sukhmanee Guru Arjan Dev


ਮੋਲਿ ਪਾਈਐ ਗੁਣਹ ਅਮੋਲ

Mol N Paaeeai Guneh Amol ||

His value cannot be estimated; His virtues are invaluable.

ਗਉੜੀ ਸੁਖਮਨੀ (ਮਃ ੫) (੨੩), ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੪
Raag Gauri Sukhmanee Guru Arjan Dev


ਸਰਬ ਜੋਤਿ ਮਹਿ ਜਾ ਕੀ ਜੋਤਿ

Sarab Joth Mehi Jaa Kee Joth ||

In all light, is His Light.

ਗਉੜੀ ਸੁਖਮਨੀ (ਮਃ ੫) (੨੩), ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੪
Raag Gauri Sukhmanee Guru Arjan Dev


ਧਾਰਿ ਰਹਿਓ ਸੁਆਮੀ ਓਤਿ ਪੋਤਿ

Dhhaar Rehiou Suaamee Outh Poth ||

The Lord and Master supports the weave of the fabric of the universe.

ਗਉੜੀ ਸੁਖਮਨੀ (ਮਃ ੫) (੨੩), ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੫
Raag Gauri Sukhmanee Guru Arjan Dev


ਗੁਰ ਪਰਸਾਦਿ ਭਰਮ ਕਾ ਨਾਸੁ

Gur Parasaadh Bharam Kaa Naas ||

By Guru's Grace, doubt is dispelled.

ਗਉੜੀ ਸੁਖਮਨੀ (ਮਃ ੫) (੨੩), ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੫
Raag Gauri Sukhmanee Guru Arjan Dev


ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥

Naanak Thin Mehi Eaehu Bisaas ||3||

O Nanak, this faith is firmly implanted within. ||3||

ਗਉੜੀ ਸੁਖਮਨੀ (ਮਃ ੫) (੨੩), ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੫
Raag Gauri Sukhmanee Guru Arjan Dev


ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ

Santh Janaa Kaa Paekhan Sabh Breham ||

In the eye of the Saint, everything is God.

ਗਉੜੀ ਸੁਖਮਨੀ (ਮਃ ੫) (੨੩), ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੬
Raag Gauri Sukhmanee Guru Arjan Dev


ਸੰਤ ਜਨਾ ਕੈ ਹਿਰਦੈ ਸਭਿ ਧਰਮ

Santh Janaa Kai Hiradhai Sabh Dhharam ||

In the heart of the Saint, everything is Dharma.

ਗਉੜੀ ਸੁਖਮਨੀ (ਮਃ ੫) (੨੩), ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੬
Raag Gauri Sukhmanee Guru Arjan Dev


ਸੰਤ ਜਨਾ ਸੁਨਹਿ ਸੁਭ ਬਚਨ

Santh Janaa Sunehi Subh Bachan ||

The Saint hears words of goodness.

ਗਉੜੀ ਸੁਖਮਨੀ (ਮਃ ੫) (੨੩), ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੬
Raag Gauri Sukhmanee Guru Arjan Dev


ਸਰਬ ਬਿਆਪੀ ਰਾਮ ਸੰਗਿ ਰਚਨ

Sarab Biaapee Raam Sang Rachan ||

He is absorbed in the All-pervading Lord.

ਗਉੜੀ ਸੁਖਮਨੀ (ਮਃ ੫) (੨੩), ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੭
Raag Gauri Sukhmanee Guru Arjan Dev


ਜਿਨਿ ਜਾਤਾ ਤਿਸ ਕੀ ਇਹ ਰਹਤ

Jin Jaathaa This Kee Eih Rehath ||

This is the way of life of one who knows God.

ਗਉੜੀ ਸੁਖਮਨੀ (ਮਃ ੫) (੨੩), ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੭
Raag Gauri Sukhmanee Guru Arjan Dev


ਸਤਿ ਬਚਨ ਸਾਧੂ ਸਭਿ ਕਹਤ

Sath Bachan Saadhhoo Sabh Kehath ||

True are all the words spoken by the Holy.

ਗਉੜੀ ਸੁਖਮਨੀ (ਮਃ ੫) (੨੩), ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੭
Raag Gauri Sukhmanee Guru Arjan Dev


ਜੋ ਜੋ ਹੋਇ ਸੋਈ ਸੁਖੁ ਮਾਨੈ

Jo Jo Hoe Soee Sukh Maanai ||

Whatever happens, he peacefully accepts.

ਗਉੜੀ ਸੁਖਮਨੀ (ਮਃ ੫) (੨੩), ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੭
Raag Gauri Sukhmanee Guru Arjan Dev


ਕਰਨ ਕਰਾਵਨਹਾਰੁ ਪ੍ਰਭੁ ਜਾਨੈ

Karan Karaavanehaar Prabh Jaanai ||

He knows God as the Doer, the Cause of causes.

ਗਉੜੀ ਸੁਖਮਨੀ (ਮਃ ੫) (੨੩), ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੮
Raag Gauri Sukhmanee Guru Arjan Dev


ਅੰਤਰਿ ਬਸੇ ਬਾਹਰਿ ਭੀ ਓਹੀ

Anthar Basae Baahar Bhee Ouhee ||

He dwells inside, and outside as well.

ਗਉੜੀ ਸੁਖਮਨੀ (ਮਃ ੫) (੨੩), ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੮
Raag Gauri Sukhmanee Guru Arjan Dev


ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥

Naanak Dharasan Dhaekh Sabh Mohee ||4||

O Nanak, beholding the Blessed Vision of His Darshan, all are fascinated. ||4||

ਗਉੜੀ ਸੁਖਮਨੀ (ਮਃ ੫) (੨੩), ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੮
Raag Gauri Sukhmanee Guru Arjan Dev


ਆਪਿ ਸਤਿ ਕੀਆ ਸਭੁ ਸਤਿ

Aap Sath Keeaa Sabh Sath ||

He Himself is True, and all that He has made is True.

ਗਉੜੀ ਸੁਖਮਨੀ (ਮਃ ੫) (੨੩), ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੯
Raag Gauri Sukhmanee Guru Arjan Dev


ਤਿਸੁ ਪ੍ਰਭ ਤੇ ਸਗਲੀ ਉਤਪਤਿ

This Prabh Thae Sagalee Outhapath ||

The entire creation came from God.

ਗਉੜੀ ਸੁਖਮਨੀ (ਮਃ ੫) (੨੩), ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੯
Raag Gauri Sukhmanee Guru Arjan Dev


ਤਿਸੁ ਭਾਵੈ ਤਾ ਕਰੇ ਬਿਸਥਾਰੁ

This Bhaavai Thaa Karae Bisathhaar ||

As it pleases Him, He creates the expanse.

ਗਉੜੀ ਸੁਖਮਨੀ (ਮਃ ੫) (੨੩), ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੯
Raag Gauri Sukhmanee Guru Arjan Dev


ਤਿਸੁ ਭਾਵੈ ਤਾ ਏਕੰਕਾਰੁ

This Bhaavai Thaa Eaekankaar ||

As it pleases Him, He becomes the One and Only again.

ਗਉੜੀ ਸੁਖਮਨੀ (ਮਃ ੫) (੨੩), ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੦
Raag Gauri Sukhmanee Guru Arjan Dev


ਅਨਿਕ ਕਲਾ ਲਖੀ ਨਹ ਜਾਇ

Anik Kalaa Lakhee Neh Jaae ||

His powers are so numerous, they cannot be known.

ਗਉੜੀ ਸੁਖਮਨੀ (ਮਃ ੫) (੨੩), ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੦
Raag Gauri Sukhmanee Guru Arjan Dev


ਜਿਸੁ ਭਾਵੈ ਤਿਸੁ ਲਏ ਮਿਲਾਇ

Jis Bhaavai This Leae Milaae ||

As it pleases Him, He merges us into Himself again.

ਗਉੜੀ ਸੁਖਮਨੀ (ਮਃ ੫) (੨੩), ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੦
Raag Gauri Sukhmanee Guru Arjan Dev


ਕਵਨ ਨਿਕਟਿ ਕਵਨ ਕਹੀਐ ਦੂਰਿ

Kavan Nikatt Kavan Keheeai Dhoor ||

Who is near, and who is far away?

ਗਉੜੀ ਸੁਖਮਨੀ (ਮਃ ੫) (੨੩), ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੧
Raag Gauri Sukhmanee Guru Arjan Dev


ਆਪੇ ਆਪਿ ਆਪ ਭਰਪੂਰਿ

Aapae Aap Aap Bharapoor ||

He Himself is Himself pervading everywhere.

ਗਉੜੀ ਸੁਖਮਨੀ (ਮਃ ੫) (੨੩), ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੧
Raag Gauri Sukhmanee Guru Arjan Dev


ਅੰਤਰਗਤਿ ਜਿਸੁ ਆਪਿ ਜਨਾਏ

Antharagath Jis Aap Janaaeae ||

One whom God causes to know that He is within the heart

ਗਉੜੀ ਸੁਖਮਨੀ (ਮਃ ੫) (੨੩), ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੧
Raag Gauri Sukhmanee Guru Arjan Dev


ਨਾਨਕ ਤਿਸੁ ਜਨ ਆਪਿ ਬੁਝਾਏ ॥੫॥

Naanak This Jan Aap Bujhaaeae ||5||

- O Nanak, He causes that person to understand Him. ||5||

ਗਉੜੀ ਸੁਖਮਨੀ (ਮਃ ੫) (੨੩), ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੨
Raag Gauri Sukhmanee Guru Arjan Dev


ਸਰਬ ਭੂਤ ਆਪਿ ਵਰਤਾਰਾ

Sarab Bhooth Aap Varathaaraa ||

In all forms, He Himself is pervading.

ਗਉੜੀ ਸੁਖਮਨੀ (ਮਃ ੫) (੨੩), ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੨
Raag Gauri Sukhmanee Guru Arjan Dev


ਸਰਬ ਨੈਨ ਆਪਿ ਪੇਖਨਹਾਰਾ

Sarab Nain Aap Paekhanehaaraa ||

Through all eyes, He Himself is watching.

ਗਉੜੀ ਸੁਖਮਨੀ (ਮਃ ੫) (੨੩), ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੨
Raag Gauri Sukhmanee Guru Arjan Dev


ਸਗਲ ਸਮਗ੍ਰੀ ਜਾ ਕਾ ਤਨਾ

Sagal Samagree Jaa Kaa Thanaa ||

All the creation is His Body.

ਗਉੜੀ ਸੁਖਮਨੀ (ਮਃ ੫) (੨੩), ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੨
Raag Gauri Sukhmanee Guru Arjan Dev


ਆਪਨ ਜਸੁ ਆਪ ਹੀ ਸੁਨਾ

Aapan Jas Aap Hee Sunaa ||

He Himself listens to His Own Praise.

ਗਉੜੀ ਸੁਖਮਨੀ (ਮਃ ੫) (੨੩), ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੩
Raag Gauri Sukhmanee Guru Arjan Dev


ਆਵਨ ਜਾਨੁ ਇਕੁ ਖੇਲੁ ਬਨਾਇਆ

Aavan Jaan Eik Khael Banaaeiaa ||

The One has created the drama of coming and going.

ਗਉੜੀ ਸੁਖਮਨੀ (ਮਃ ੫) (੨੩), ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੩
Raag Gauri Sukhmanee Guru Arjan Dev


ਆਗਿਆਕਾਰੀ ਕੀਨੀ ਮਾਇਆ

Aagiaakaaree Keenee Maaeiaa ||

He made Maya subservient to His Will.

ਗਉੜੀ ਸੁਖਮਨੀ (ਮਃ ੫) (੨੩), ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੩
Raag Gauri Sukhmanee Guru Arjan Dev


ਸਭ ਕੈ ਮਧਿ ਅਲਿਪਤੋ ਰਹੈ

Sabh Kai Madhh Alipatho Rehai ||

In the midst of all, He remains unattached.

ਗਉੜੀ ਸੁਖਮਨੀ (ਮਃ ੫) (੨੩), ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੪
Raag Gauri Sukhmanee Guru Arjan Dev


ਜੋ ਕਿਛੁ ਕਹਣਾ ਸੁ ਆਪੇ ਕਹੈ

Jo Kishh Kehanaa S Aapae Kehai ||

Whatever is said, He Himself says.

ਗਉੜੀ ਸੁਖਮਨੀ (ਮਃ ੫) (੨੩), ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੪
Raag Gauri Sukhmanee Guru Arjan Dev


ਆਗਿਆ ਆਵੈ ਆਗਿਆ ਜਾਇ

Aagiaa Aavai Aagiaa Jaae ||

By His Will we come, and by His Will we go.

ਗਉੜੀ ਸੁਖਮਨੀ (ਮਃ ੫) (੨੩), ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੪
Raag Gauri Sukhmanee Guru Arjan Dev


ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥

Naanak Jaa Bhaavai Thaa Leae Samaae ||6||

O Nanak, when it pleases Him, then He absorbs us into Himself. ||6||

ਗਉੜੀ ਸੁਖਮਨੀ (ਮਃ ੫) (੨੩), ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੫
Raag Gauri Sukhmanee Guru Arjan Dev


ਇਸ ਤੇ ਹੋਇ ਸੁ ਨਾਹੀ ਬੁਰਾ

Eis Thae Hoe S Naahee Buraa ||

If it comes from Him, it cannot be bad.

ਗਉੜੀ ਸੁਖਮਨੀ (ਮਃ ੫) (੨੩), ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੫
Raag Gauri Sukhmanee Guru Arjan Dev


ਓਰੈ ਕਹਹੁ ਕਿਨੈ ਕਛੁ ਕਰਾ

Ourai Kehahu Kinai Kashh Karaa ||

Other than Him, who can do anything?

ਗਉੜੀ ਸੁਖਮਨੀ (ਮਃ ੫) (੨੩), ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੫
Raag Gauri Sukhmanee Guru Arjan Dev


ਆਪਿ ਭਲਾ ਕਰਤੂਤਿ ਅਤਿ ਨੀਕੀ

Aap Bhalaa Karathooth Ath Neekee ||

He Himself is good; His actions are the very best.

ਗਉੜੀ ਸੁਖਮਨੀ (ਮਃ ੫) (੨੩), ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੬
Raag Gauri Sukhmanee Guru Arjan Dev


ਆਪੇ ਜਾਨੈ ਅਪਨੇ ਜੀ ਕੀ

Aapae Jaanai Apanae Jee Kee ||

He Himself knows His Own Being.

ਗਉੜੀ ਸੁਖਮਨੀ (ਮਃ ੫) (੨੩), ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੬
Raag Gauri Sukhmanee Guru Arjan Dev


ਆਪਿ ਸਾਚੁ ਧਾਰੀ ਸਭ ਸਾਚੁ

Aap Saach Dhhaaree Sabh Saach ||

He Himself is True, and all that He has established is True.

ਗਉੜੀ ਸੁਖਮਨੀ (ਮਃ ੫) (੨੩), ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੬
Raag Gauri Sukhmanee Guru Arjan Dev


ਓਤਿ ਪੋਤਿ ਆਪਨ ਸੰਗਿ ਰਾਚੁ

Outh Poth Aapan Sang Raach ||

Through and through, He is blended with His creation.

ਗਉੜੀ ਸੁਖਮਨੀ (ਮਃ ੫) (੨੩), ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੬
Raag Gauri Sukhmanee Guru Arjan Dev


ਤਾ ਕੀ ਗਤਿ ਮਿਤਿ ਕਹੀ ਜਾਇ

Thaa Kee Gath Mith Kehee N Jaae ||

His state and extent cannot be described.

ਗਉੜੀ ਸੁਖਮਨੀ (ਮਃ ੫) (੨੩), ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੭
Raag Gauri Sukhmanee Guru Arjan Dev


ਦੂਸਰ ਹੋਇ ਸੋਝੀ ਪਾਇ

Dhoosar Hoe Th Sojhee Paae ||

If there were another like Him, then only he could understand Him.

ਗਉੜੀ ਸੁਖਮਨੀ (ਮਃ ੫) (੨੩), ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੭
Raag Gauri Sukhmanee Guru Arjan Dev


ਤਿਸ ਕਾ ਕੀਆ ਸਭੁ ਪਰਵਾਨੁ

This Kaa Keeaa Sabh Paravaan ||

His actions are all approved and accepted.

ਗਉੜੀ ਸੁਖਮਨੀ (ਮਃ ੫) (੨੩), ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੭
Raag Gauri Sukhmanee Guru Arjan Dev


ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥

Gur Prasaadh Naanak Eihu Jaan ||7||

By Guru's Grace, O Nanak, this is known. ||7||

ਗਉੜੀ ਸੁਖਮਨੀ (ਮਃ ੫) (੨੩), ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੮
Raag Gauri Sukhmanee Guru Arjan Dev


ਜੋ ਜਾਨੈ ਤਿਸੁ ਸਦਾ ਸੁਖੁ ਹੋਇ

Jo Jaanai This Sadhaa Sukh Hoe ||

One who knows Him, obtains everlasting peace.

ਗਉੜੀ ਸੁਖਮਨੀ (ਮਃ ੫) (੨੩), ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੮
Raag Gauri Sukhmanee Guru Arjan Dev


ਆਪਿ ਮਿਲਾਇ ਲਏ ਪ੍ਰਭੁ ਸੋਇ

Aap Milaae Leae Prabh Soe ||

God blends that one into Himself.

ਗਉੜੀ ਸੁਖਮਨੀ (ਮਃ ੫) (੨੩), ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੮
Raag Gauri Sukhmanee Guru Arjan Dev


ਓਹੁ ਧਨਵੰਤੁ ਕੁਲਵੰਤੁ ਪਤਿਵੰਤੁ

Ouhu Dhhanavanth Kulavanth Pathivanth ||

He is wealth and prosperous, and of noble birth.

ਗਉੜੀ ਸੁਖਮਨੀ (ਮਃ ੫) (੨੩), ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੯
Raag Gauri Sukhmanee Guru Arjan Dev


ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ

Jeevan Mukath Jis Ridhai Bhagavanth ||

He is Jivan Mukta - liberated while yet alive; the Lord God abides in his heart.

ਗਉੜੀ ਸੁਖਮਨੀ (ਮਃ ੫) (੨੩), ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੯
Raag Gauri Sukhmanee Guru Arjan Dev


ਧੰਨੁ ਧੰਨੁ ਧੰਨੁ ਜਨੁ ਆਇਆ

Dhhann Dhhann Dhhann Jan Aaeiaa ||

Blessed, blessed, blessed is the coming of that humble being;

ਗਉੜੀ ਸੁਖਮਨੀ (ਮਃ ੫) (੨੩), ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੪ ਪੰ. ੧੯
Raag Gauri Sukhmanee Guru Arjan Dev


ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ

Jis Prasaadh Sabh Jagath Tharaaeiaa ||

By his grace, the whole world is saved.

ਗਉੜੀ ਸੁਖਮਨੀ (ਮਃ ੫) (੨੩), ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧
Raag Gauri Sukhmanee Guru Arjan Dev


ਜਨ ਆਵਨ ਕਾ ਇਹੈ ਸੁਆਉ

Jan Aavan Kaa Eihai Suaao ||

This is his purpose in life;

ਗਉੜੀ ਸੁਖਮਨੀ (ਮਃ ੫) (੨੩), ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧
Raag Gauri Sukhmanee Guru Arjan Dev


ਜਨ ਕੈ ਸੰਗਿ ਚਿਤਿ ਆਵੈ ਨਾਉ

Jan Kai Sang Chith Aavai Naao ||

In the Company of this humble servant, the Lord's Name comes to mind.

ਗਉੜੀ ਸੁਖਮਨੀ (ਮਃ ੫) (੨੩), ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧
Raag Gauri Sukhmanee Guru Arjan Dev


ਆਪਿ ਮੁਕਤੁ ਮੁਕਤੁ ਕਰੈ ਸੰਸਾਰੁ

Aap Mukath Mukath Karai Sansaar ||

He Himself is liberated, and He liberates the universe.

ਗਉੜੀ ਸੁਖਮਨੀ (ਮਃ ੫) (੨੩), ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੨
Raag Gauri Sukhmanee Guru Arjan Dev


ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥

Naanak This Jan Ko Sadhaa Namasakaar ||8||23||

O Nanak, to that humble servant, I bow in reverence forever. ||8||23||

ਗਉੜੀ ਸੁਖਮਨੀ (ਮਃ ੫) (੨੩), ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੨
Raag Gauri Sukhmanee Guru Arjan Dev