Maran Mittai Jeevan Milai Binasehi Sagal Kalaes ||
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥

This shabad karau bandnaa anik vaar sarni parau hari raai is by Guru Arjan Dev in Raag Thitee Gauri on Ang 296 of Sri Guru Granth Sahib.

ਸਲੋਕੁ

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬


ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ

Karo Bandhanaa Anik Vaar Saran Paro Har Raae ||

Bow in humility to the Lord, over and over again, and enter the Sanctuary of the Lord, our King.

ਗਉੜੀ ਥਿਤੀ (ਮਃ ੫) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੭
Raag Thitee Gauri Guru Arjan Dev


ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥

Bhram Katteeai Naanak Saadhhasang Dhutheeaa Bhaao Mittaae ||2||

Doubt is eradicated, O Nanak, in the Company of the Holy, and the love of duality is eliminated. ||2||

ਗਉੜੀ ਥਿਤੀ (ਮਃ ੫) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੭
Raag Thitee Gauri Guru Arjan Dev


ਪਉੜੀ

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬


ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ

Dhutheeaa Dhuramath Dhoor Kar Gur Saevaa Kar Neeth ||

The second day of the lunar cycle: Get rid of your evil-mindedness, and serve the Guru continually.

ਗਉੜੀ ਥਿਤੀ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੮
Raag Thitee Gauri Guru Arjan Dev


ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ

Raam Rathan Man Than Basai Thaj Kaam Krodhh Lobh Meeth ||

The jewel of the Lord's Name shall come to dwell in your mind and body, when you renounce sexual desire, anger and greed, O my friend.

ਗਉੜੀ ਥਿਤੀ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੮
Raag Thitee Gauri Guru Arjan Dev


ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ

Maran Mittai Jeevan Milai Binasehi Sagal Kalaes ||

Conquer death and obtain eternal life; all your troubles will depart.

ਗਉੜੀ ਥਿਤੀ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੯
Raag Thitee Gauri Guru Arjan Dev


ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ

Aap Thajahu Gobindh Bhajahu Bhaao Bhagath Paravaes ||

Renounce your self-conceit and vibrate upon the Lord of the Universe; loving devotion to Him shall permeate your being.

ਗਉੜੀ ਥਿਤੀ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੯
Raag Thitee Gauri Guru Arjan Dev


ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ

Laabh Milai Thottaa Hirai Har Dharageh Pathivanth ||

You shall earn profit and suffer no loss, and in the Court of the Lord you shall be honored.

ਗਉੜੀ ਥਿਤੀ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੭ ਪੰ. ੧
Raag Thitee Gauri Guru Arjan Dev


ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ

Raam Naam Dhhan Sanchavai Saach Saah Bhagavanth ||

Those who gather in the riches of the Lord's Name are truly wealthy, and very blessed.

ਗਉੜੀ ਥਿਤੀ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੭ ਪੰ. ੧
Raag Thitee Gauri Guru Arjan Dev


ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ

Oothath Baithath Har Bhajahu Saadhhoo Sang Pareeth ||

So, when standing up and sitting down, vibrate upon the Lord, and cherish the Saadh Sangat, the Company of the Holy.

ਗਉੜੀ ਥਿਤੀ (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੭ ਪੰ. ੨
Raag Thitee Gauri Guru Arjan Dev


ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥

Naanak Dhuramath Shhutt Gee Paarabreham Basae Cheeth ||2||

O Nanak, evil-mindedness is eradicated, when the Supreme Lord God comes to dwell in the mind. ||2||

ਗਉੜੀ ਥਿਤੀ (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੭ ਪੰ. ੨
Raag Thitee Gauri Guru Arjan Dev