Gur Poorae Thae Paaeiaa Naanak Sukh Bisraam ||15||
ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥

This shabad aatmu jeetaa gurmatee gun gaaey gobind is by Guru Arjan Dev in Raag Thitee Gauri on Ang 299 of Sri Guru Granth Sahib.

ਸਲੋਕੁ

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੯


ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ

Aatham Jeethaa Guramathee Gun Gaaeae Gobindh ||

The soul is conquered through the Guru's Teachings singing the Glories of God.

ਗਉੜੀ ਥਿਤੀ (ਮਃ ੫) ਸ. ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੯ ਪੰ. ੧੮
Raag Thitee Gauri Guru Arjan Dev


ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥

Santh Prasaadhee Bhai Mittae Naanak Binasee Chindh ||15||

By the Grace of the Saints, fear is dispelled, O Nanak, and anxiety is ended. ||15||

ਗਉੜੀ ਥਿਤੀ (ਮਃ ੫) ਸ. ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੯ ਪੰ. ੧੮
Raag Thitee Gauri Guru Arjan Dev


ਪਉੜੀ

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੯


ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ

Amaavas Aatham Sukhee Bheae Santhokh Dheeaa Guradhaev ||

The day of the new moon: My soul is at peace; the Divine Guru has blessed me with contentment.

ਗਉੜੀ ਥਿਤੀ (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੯ ਪੰ. ੧੯
Raag Thitee Gauri Guru Arjan Dev


ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ

Man Than Seethal Saanth Sehaj Laagaa Prabh Kee Saev ||

My mind and body are cooled and soothed, in intuitive peace and poise; I have dedicated myself to serving God.

ਗਉੜੀ ਥਿਤੀ (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧
Raag Thitee Gauri Guru Arjan Dev


ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ

Ttoottae Bandhhan Bahu Bikaar Safal Pooran Thaa Kae Kaam ||

One who meditates in remembrance on the Name of the Lord - his bonds are broken,

ਗਉੜੀ ਥਿਤੀ (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧
Raag Thitee Gauri Guru Arjan Dev


ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ

Dhuramath Mittee Houmai Shhuttee Simarath Har Ko Naam ||

All his sins are erased, and his works are brought to perfect fruition; his evil-mindedness disappears, and his ego is subdued.

ਗਉੜੀ ਥਿਤੀ (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੨
Raag Thitee Gauri Guru Arjan Dev


ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ

Saran Gehee Paarabreham Kee Mittiaa Aavaa Gavan ||

Taking to the Sanctuary of the Supreme Lord God, his comings and goings in reincarnation are ended.

ਗਉੜੀ ਥਿਤੀ (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੨
Raag Thitee Gauri Guru Arjan Dev


ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ

Aap Thariaa Kuttanb Sio Gun Gubindh Prabh Ravan ||

He saves himself, along with his family, chanting the Praises of God, the Lord of the Universe.

ਗਉੜੀ ਥਿਤੀ (ਮਃ ੫) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੩
Raag Thitee Gauri Guru Arjan Dev


ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ

Har Kee Ttehal Kamaavanee Japeeai Prabh Kaa Naam ||

I serve the Lord, and I chant the Name of God.

ਗਉੜੀ ਥਿਤੀ (ਮਃ ੫) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੩
Raag Thitee Gauri Guru Arjan Dev


ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥

Gur Poorae Thae Paaeiaa Naanak Sukh Bisraam ||15||

From the Perfect Guru, Nanak has obtained peace and comfortable ease. ||15||

ਗਉੜੀ ਥਿਤੀ (ਮਃ ੫) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੩
Raag Thitee Gauri Guru Arjan Dev