Salok ||
ਸਲੋਕੁ ॥

This shabad poornu kabhu na doltaa pooraa keeaa prabh aapi is by Guru Arjan Dev in Raag Thitee Gauri on Ang 300 of Sri Guru Granth Sahib.

ਸਲੋਕੁ

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਪੂਰਨੁ ਕਬਹੁ ਡੋਲਤਾ ਪੂਰਾ ਕੀਆ ਪ੍ਰਭ ਆਪਿ

Pooran Kabahu N Ddolathaa Pooraa Keeaa Prabh Aap ||

The perfect person never wavers; God Himself made him perfect.

ਗਉੜੀ ਥਿਤੀ (ਮਃ ੫) ਸ. ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੪
Raag Thitee Gauri Guru Arjan Dev


ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਘਾਟਿ ॥੧੬॥

Dhin Dhin Charrai Savaaeiaa Naanak Hoth N Ghaatt ||16||

Day by day, he prospers; O Nanak, he shall not fail. ||16||

ਗਉੜੀ ਥਿਤੀ (ਮਃ ੫) ਸ. ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੫
Raag Thitee Gauri Guru Arjan Dev


ਪਉੜੀ

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ

Pooranamaa Pooran Prabh Eaek Karan Kaaran Samarathh ||

The day of the full moon: God alone is Perfect; He is the All-powerful Cause of causes.

ਗਉੜੀ ਥਿਤੀ (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੫
Raag Thitee Gauri Guru Arjan Dev


ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ

Jeea Janth Dhaeiaal Purakh Sabh Oopar Jaa Kaa Hathh ||

The Lord is kind and compassionate to all beings and creatures; His Protecting Hand is over all.

ਗਉੜੀ ਥਿਤੀ (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੬
Raag Thitee Gauri Guru Arjan Dev


ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ

Gun Nidhhaan Gobindh Gur Keeaa Jaa Kaa Hoe ||

He is the Treasure of Excellence, the Lord of the Universe; through the Guru, He acts.

ਗਉੜੀ ਥਿਤੀ (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੬
Raag Thitee Gauri Guru Arjan Dev


ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ

Antharajaamee Prabh Sujaan Alakh Niranjan Soe ||

God, the Inner-knower, the Searcher of hearts, is All-knowing, Unseen and Immaculately Pure.

ਗਉੜੀ ਥਿਤੀ (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੭
Raag Thitee Gauri Guru Arjan Dev


ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ

Paarabreham Paramaesaro Sabh Bidhh Jaananehaar ||

The Supreme Lord God, the Transcendent Lord, is the Knower of all ways and means.

ਗਉੜੀ ਥਿਤੀ (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੭
Raag Thitee Gauri Guru Arjan Dev


ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ

Santh Sehaaee Saran Jog Aath Pehar Namasakaar ||

He is the Support of His Saints, with the Power to give Sanctuary. Twenty-four hours a day, I bow in reverence to Him.

ਗਉੜੀ ਥਿਤੀ (ਮਃ ੫) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੭
Raag Thitee Gauri Guru Arjan Dev


ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ

Akathh Kathhaa Neh Boojheeai Simarahu Har Kae Charan ||

His Unspoken Speech cannot be understood; I meditate on the Feet of the Lord.

ਗਉੜੀ ਥਿਤੀ (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੮
Raag Thitee Gauri Guru Arjan Dev


ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥

Pathith Oudhhaaran Anaathh Naathh Naanak Prabh Kee Saran ||16||

He is the Saving Grace of sinners, the Master of the masterless; Nanak has entered God's Sanctuary. ||16||

ਗਉੜੀ ਥਿਤੀ (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੮
Raag Thitee Gauri Guru Arjan Dev