Man Chindhae Fal Paaeiaa Naanak Har Gun Gaae ||17||
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥

This shabad dukh binsey sahasaa gaio sarni gahee hari raai is by Guru Arjan Dev in Raag Thitee Gauri on Ang 300 of Sri Guru Granth Sahib.

ਸਲੋਕੁ

Salok ||

Shalok:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ

Dhukh Binasae Sehasaa Gaeiou Saran Gehee Har Raae ||

My pain is gone, and my sorrows have departed, since I took to the Sanctuary of the Lord, my King.

ਗਉੜੀ ਥਿਤੀ (ਮਃ ੫) ਸ. ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੯
Raag Thitee Gauri Guru Arjan Dev


ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥

Man Chindhae Fal Paaeiaa Naanak Har Gun Gaae ||17||

I have obtained the fruits of my mind's desires, O Nanak, singing the Glorious Praises of the Lord. ||17||

ਗਉੜੀ ਥਿਤੀ (ਮਃ ੫) ਸ. ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੦
Raag Thitee Gauri Guru Arjan Dev


ਪਉੜੀ

Pourree ||

Pauree:

ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ

Koee Gaavai Ko Sunai Koee Karai Beechaar ||

Some sing, some listen, and some contemplate;

ਗਉੜੀ ਥਿਤੀ (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੦
Raag Thitee Gauri Guru Arjan Dev


ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ

Ko Oupadhaesai Ko Dhrirrai This Kaa Hoe Oudhhaar ||

Some preach, and some implant the Name within; this is how they are saved.

ਗਉੜੀ ਥਿਤੀ (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੧
Raag Thitee Gauri Guru Arjan Dev


ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ

Kilabikh Kaattai Hoe Niramalaa Janam Janam Mal Jaae ||

Their sinful mistakes are erased, and they become pure; the filth of countless incarnations is washed away.

ਗਉੜੀ ਥਿਤੀ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੧
Raag Thitee Gauri Guru Arjan Dev


ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ

Halath Palath Mukh Oojalaa Neh Pohai This Maae ||

In this world and the next, their faces shall be radiant; they shall not be touched by Maya.

ਗਉੜੀ ਥਿਤੀ (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੨
Raag Thitee Gauri Guru Arjan Dev


ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ

So Surathaa So Baisano So Giaanee Dhhanavanth ||

They are intuitively wise, and they are Vaishnaavs, worshippers of Vishnu; they are spiritually wise, wealthy and prosperous.

ਗਉੜੀ ਥਿਤੀ (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੨
Raag Thitee Gauri Guru Arjan Dev


ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ

So Sooraa Kulavanth Soe Jin Bhajiaa Bhagavanth ||

They are spiritual heros, of noble birth, who vibrate upon the Lord God.

ਗਉੜੀ ਥਿਤੀ (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੨
Raag Thitee Gauri Guru Arjan Dev


ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ

Khathree Braahaman Soodh Bais Oudhharai Simar Chanddaal ||

The Kh'shatriyas, the Brahmins, the low-caste Soodras, the Vaisha workers and the outcast pariahs are all saved,

ਗਉੜੀ ਥਿਤੀ (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੩
Raag Thitee Gauri Guru Arjan Dev


ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥

Jin Jaaniou Prabh Aapanaa Naanak Thisehi Ravaal ||17||

Meditating on the Lord. Nanak is the dust of the feet of those who know his God. ||17||

ਗਉੜੀ ਥਿਤੀ (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੩
Raag Thitee Gauri Guru Arjan Dev