Jin Andhar Preeth Nehee Har Kaeree Sae Kicharak Vaeraaeean Manamukh Baethaalae ||
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥

This shabad satigur kee seyvaa nirmalee nirmal janu hoi su seyvaa ghaaley is by Guru Ram Das in Raag Gauri on Ang 304 of Sri Guru Granth Sahib.

ਸਲੋਕ ਮਃ

Salok Ma 4 ||

Shalok, Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੪


ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ

Sathigur Kee Saevaa Niramalee Niramal Jan Hoe S Saevaa Ghaalae ||

Service to the True Guru is immaculate and pure; those humble beings who are pure perform this service.

ਗਉੜੀ ਵਾਰ¹ (ਮਃ ੪) (੧੦) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੮
Raag Gauri Guru Ram Das


ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ

Jin Andhar Kapatt Vikaar Jhooth Oue Aapae Sachai Vakh Kadtae Jajamaalae ||

Those who have deceit, corruption and falsehood within - the True Lord Himself casts them out like lepers.

ਗਉੜੀ ਵਾਰ¹ (ਮਃ ੪) (੧੦) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੪ ਪੰ. ੧੯
Raag Gauri Guru Ram Das


ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਲਭਨੀ ਕਿਤੈ ਥਾਇ ਭਾਲੇ

Sachiaar Sikh Behi Sathigur Paas Ghaalan Koorriaar N Labhanee Kithai Thhaae Bhaalae ||

The truthful Sikhs sit by the True Guru's side and serve Him. The false ones search, but find no place of rest.

ਗਉੜੀ ਵਾਰ¹ (ਮਃ ੪) (੧੦) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧
Raag Gauri Guru Ram Das


ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ

Jinaa Sathigur Kaa Aakhiaa Sukhaavai Naahee Thinaa Muh Bhalaerae Firehi Dhay Gaalae ||

Those who are not pleased with the Words of the True Guru - their faces are cursed, and they wander around, condemned by God.

ਗਉੜੀ ਵਾਰ¹ (ਮਃ ੪) (੧੦) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧
Raag Gauri Guru Ram Das


ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ

Jin Andhar Preeth Nehee Har Kaeree Sae Kicharak Vaeraaeean Manamukh Baethaalae ||

Those who do not have the Love of the Lord within their hearts - how long can those demonic, self-willed manmukhs be consoled?

ਗਉੜੀ ਵਾਰ¹ (ਮਃ ੪) (੧੦) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੨
Raag Gauri Guru Ram Das


ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ

Sathigur No Milai S Aapanaa Man Thhaae Rakhai Ouhu Aap Varathai Aapanee Vathh Naalae ||

One who meets the True Guru, keeps his mind in its own place; he spends only his own assets.

ਗਉੜੀ ਵਾਰ¹ (ਮਃ ੪) (੧੦) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੩
Raag Gauri Guru Ram Das


ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥

Jan Naanak Eikanaa Gur Mael Sukh Dhaevai Eik Aapae Vakh Kadtai Thagavaalae ||1||

O servant Nanak, some are united with the Guru; to some, the Lord grants peace, while others - deceitful cheats - suffer in isolation. ||1||

ਗਉੜੀ ਵਾਰ¹ (ਮਃ ੪) (੧੦) ਸ. (੪) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੪
Raag Gauri Guru Ram Das


ਮਃ

Ma 4 ||

Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੫


ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ

Jinaa Andhar Naam Nidhhaan Har Thin Kae Kaaj Dhay Aadhae Raas ||

Those who have the treasure of the Lord's Name deep within their hearts - the Lord resolves their affairs.

ਗਉੜੀ ਵਾਰ¹ (ਮਃ ੪) (੧੦) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੪
Raag Gauri Guru Ram Das


ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ

Thin Chookee Muhathaajee Lokan Kee Har Prabh Ang Kar Baithaa Paas ||

They are no longer subservient to other people; the Lord God sits by them, at their side.

ਗਉੜੀ ਵਾਰ¹ (ਮਃ ੪) (੧੦) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੫
Raag Gauri Guru Ram Das


ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ

Jaan Karathaa Val Thaa Sabh Ko Val Sabh Dharasan Dhaekh Karehi Saabaas ||

When the Creator is on their side, then everyone is on their side. Beholding their vision, everyone applauds them.

ਗਉੜੀ ਵਾਰ¹ (ਮਃ ੪) (੧੦) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੬
Raag Gauri Guru Ram Das


ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ

Saahu Paathisaahu Sabh Har Kaa Keeaa Sabh Jan Ko Aae Karehi Reharaas ||

Kings and emperors are all created by the Lord; they all come and bow in reverence to the Lord's humble servant.

ਗਉੜੀ ਵਾਰ¹ (ਮਃ ੪) (੧੦) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੬
Raag Gauri Guru Ram Das


ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ

Gur Poorae Kee Vaddee Vaddiaaee Har Vaddaa Saev Athul Sukh Paaeiaa ||

Great is the greatness of the Perfect Guru. Serving the Great Lord, I have obtained immeasurable peace.

ਗਉੜੀ ਵਾਰ¹ (ਮਃ ੪) (੧੦) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੭
Raag Gauri Guru Ram Das


ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ

Gur Poorai Dhaan Dheeaa Har Nihachal Nith Bakhasae Charrai Savaaeiaa ||

The Lord has bestowed this eternal gift upon the Perfect Guru; His blessings increase day by day.

ਗਉੜੀ ਵਾਰ¹ (ਮਃ ੪) (੧੦) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੮
Raag Gauri Guru Ram Das


ਕੋਈ ਨਿੰਦਕੁ ਵਡਿਆਈ ਦੇਖਿ ਸਕੈ ਸੋ ਕਰਤੈ ਆਪਿ ਪਚਾਇਆ

Koee Nindhak Vaddiaaee Dhaekh N Sakai So Karathai Aap Pachaaeiaa ||

The slanderer, who cannot endure His greatness, is destroyed by the Creator Himself.

ਗਉੜੀ ਵਾਰ¹ (ਮਃ ੪) (੧੦) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੮
Raag Gauri Guru Ram Das


ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥

Jan Naanak Gun Bolai Karathae Kae Bhagathaa No Sadhaa Rakhadhaa Aaeiaa ||2||

Servant Nanak chants the Glorious Praises of the Creator, who protects His devotees forever. ||2||

ਗਉੜੀ ਵਾਰ¹ (ਮਃ ੪) (੧੦) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੯
Raag Gauri Guru Ram Das


ਪਉੜੀ

Pourree ||

Pauree:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੫


ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ

Thoo Saahib Agam Dhaeiaal Hai Vadd Dhaathaa Dhaanaa ||

You, O Lord and Master, are inaccessible and merciful; You are the Great Giver, All-knowing.

ਗਉੜੀ ਵਾਰ¹ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੦
Raag Gauri Guru Ram Das


ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ

Thudhh Jaevadd Mai Hor Ko Dhis Naa Aavee Thoohain Sugharr Maerai Man Bhaanaa ||

I can see no other as great as You; O Lord of Wisdom, You are pleasing to my mind.

ਗਉੜੀ ਵਾਰ¹ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੦
Raag Gauri Guru Ram Das


ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ

Mohu Kuttanb Dhis Aavadhaa Sabh Chalanehaaraa Aavan Jaanaa ||

Emotional attachment to your family and everything you see is temporary, coming and going.

ਗਉੜੀ ਵਾਰ¹ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੧
Raag Gauri Guru Ram Das


ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ

Jo Bin Sachae Horath Chith Laaeidhae Sae Koorriaar Koorraa Thin Maanaa ||

Those who attach their consciousness to anything except the True Lord are false, and false is their pride.

ਗਉੜੀ ਵਾਰ¹ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੧
Raag Gauri Guru Ram Das


ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥

Naanak Sach Dhhiaae Thoo Bin Sachae Pach Pach Mueae Ajaanaa ||10||

O Nanak, meditate on the True Lord; without the True Lord, the ignorant rot away and putrefy to death. ||10||

ਗਉੜੀ ਵਾਰ¹ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੨
Raag Gauri Guru Ram Das