SearchGurbani.com

Kabit Savaiye

       


Goto Kabit
Displaying Kabit 1 of 675
Next Last

ੴ ਸਤਿਗੁਰ ਪ੍ਰਸਾਦਿ ॥

Ik Oankaar Satigur Prasaadi ॥

ੴ सतिगुर प्रसादि ॥


ਬਾਣੀ ਭਾਈ ਗੁਰਦਾਸ ਭਲੇ ਕੀ ।

Baanee Bhaaee Gurdaas Bhalay Kee ।

बाणी भाई गुरदास भले की ।


ਸੋਰਠਾ

Soratthaa

सोरठा

Sorath: 


ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ ॥

Aadi Purakh Aadaysa , Aonam Sree Satigur Charan ॥

आदि पुरख आदेस ओनम स्री सतिगुर चरन ॥

My Supplication to Ad(i) Purakh (Primordial Lord), salutation the holy feet of the True Guru (who is the embodiment of the Lord) 

1 ਭਾਈ ਗੁਰਦਾਸ ਜੀ : ਕਬਿੱਤ ਮੰ. ੧-੧ ਪੰ. ੧


ਘਟ ਘਟ ਕਾ ਪਰਵੇਸ ਏਕ ਅਨੇਕ ਬਿਬੇਕ ਸਸਿ ॥੧॥੧॥

Ghat Ghat Kaa Paravaysa , Ayk Anayk Bibayk Sasi ॥1॥1॥

घट घट का परवेस एक अनेक बिबेक ससि ॥१॥१॥

Like the moon, who though one, resides everywhere and in everyone and yet remains one.

2 ਭਾਈ ਗੁਰਦਾਸ ਜੀ : ਕਬਿੱਤ ਮੰ. ੧-੧ ਪੰ. ੨


ਦੋਹਰਾ

Doharaa

दोहरा

Dohra:


ਓਨਮ ਸ੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸੁ ।

Aonam Sree Satigur Charana , Aadi Purakh Aadaysu ।

ओनम स्री सतिगुर चरन आदि पुरख आदेसु ।

 Salutation in the holy feet of Satguru, the embodiment of glorious Waheguru who is the Primeval Lord. 

3 ਭਾਈ ਗੁਰਦਾਸ ਜੀ : ਕਬਿੱਤ ਮੰ. ੨-੧ ਪੰ. ੧


ਏਕ ਅਨੇਕ ਬਿਬੇਕ ਸਸਿ ਘਟ ਘਟ ਕਾ ਪਰਵੇਸ ॥੨॥੧॥

Ayk Anayk Bibayk Sasi , Ghat Ghat Kaa Paravays ॥2॥1॥

एक अनेक बिबेक ससि घट घट का परवेस ॥२॥१॥

He is like the moon, Who though one is present everywhere and yet remains one.

4 ਭਾਈ ਗੁਰਦਾਸ ਜੀ : ਕਬਿੱਤ ਮੰ. ੨-੧ ਪੰ. ੨


ਛੰਦ

Chhanda

छंद

Channt: 


ਘਟ ਘਟ ਕਾ ਪਰਵੇਸ ਸੇਸ ਪਹਿ ਕਹਤ ਨ ਆਵੈ ।

Ghat Ghat Kaa Paravaysa , Says Pahi Kahat N Aavai ।

घट घट का परवेस सेस पहि कहत न आवै ।

Waheguru (Lord) who is all-pervading and whose extent cannot be defined even by Sheshnag (a mythological serpent with thousand heads), 

5 ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੧


ਨੇਤ ਨੇਤ ਕਹਿ ਨੇਤ ਬੇਦੁ ਬੰਦੀ ਜਨੁ ਗਾਵੈ ।

Nayt Nayt Kahi Nayta , Baydu Bandee Janu Gaavai ।

नेत नेत कहि नेत बेदु बंदी जनु गावै ।

Whose praises Ved, Bhats and aIl others have been singing since eons and yet say-not this, not even this. 

6 ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੨


ਆਦਿ ਮਧਿ ਅਰੁ ਅੰਤੁ ਹੁਤੇ ਹੁਤ ਹੈ ਪੁਨਿ ਹੋਨਮ ।

Aadi Madhi Aru Antu , Houtay Hout Hai Pouni Honam ।

आदि मधि अरु अंतु हुते हुत है पुनि होनम ।

Who was there in the beginning, in between era and will remain in future,  

7 ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੩


ਆਦਿ ਪੁਰਖ ਆਦੇਸ ਚਰਨ ਸ੍ਰੀ ਸਤਿਗੁਰ ਓਨਮ ॥੩॥੧॥

Aadi Purakh Aadaysa , Charan Sree Satigur Aonam ॥3॥1॥

आदि पुरख आदेस चरन स्री सतिगुर ओनम ॥३॥१॥

My supplication to Him through the holy feet of the True Guru in which He is totally effulgent. (1)

8 ਭਾਈ ਗੁਰਦਾਸ ਜੀ : ਕਬਿੱਤ ਮੰ. ੩-੧ ਪੰ. ੪


       


Goto Kabit
Displaying Kabit 1 of 675
Next Last


Printed from https://www.searchgurbani.com/kabit_savaiye/kabit_by_kabit
© 2004 - 2017. Gateway to Sikhism All rights reserved.