Sri Gur Pratap Suraj Granth

Displaying Page 435 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੪੮

੫੦. ।ਸ਼੍ਰੀ ਹਰਿਮੰਦਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾਂ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੧
ਦੋਹਰਾ: ਕਿਤਿਕ ਕਹਤਿ ਹੈਣ ਗ੍ਰਿੰਥ ਕੋ, ਜਿਲਤ ਬੰਧਾਵਨਿ ਕਾਜ੧।
ਭੇਜੋ ਲਵਪੁਰਿ ਨਗਰ ਕੋ, ਗੁਰੂ ਗਰੀਬ ਨਿਵਾਜ ॥੧॥
ਤਹਿ ਆਵਤਿ ਜਾਣ ਤੇ ਲਿਖੋ ਬੰਨੋ ਗ੍ਰਿੰਥ ਦੁਤੀਯ।
ਮਹਿਮਾ ਸ਼੍ਰੀ ਸਤਿਗੁਰੂ ਕੀ ਸਭਿ ਬਿਧਿ ਅੁਜ਼ਤਮ ਥੀਯ ॥੨॥
ਸੈਯਾ: ਸੰਮਤ ਸੋਲਹਿ ਸੈ ਇਕ ਸਾਠਹਿ
ਭਾਦਵ ਕੀ ਸੁਦਿ ਏਕਮ ਜਾਨੋ।
ਗ੍ਰਿੰਥ ਸਮਾਪਤਿ ਸ਼੍ਰੀ ਗੁਰ ਕੀਨਿ
ਮਹਾਂ ਅੁਤਸਾਹ ਗੁਰੂ ਘਰ ਠਾਨੋ।
ਸੰਗਤਿ ਦੇਸ਼ ਬਿਦੇਸ਼ਨਿ ਕੀ
ਸੁਨਿ ਕੈ ਮਨ ਆਨਦ ਦੀਰਘ ਮਾਨੋ।
ਦੇਖਨਿ ਆਵਤਿ ਭਾਅੁ ਬਧਾਵਤਿ
ਕੋ ਲਿਖਵਾਵਨਿ ਕੋ ਹਿਤਵਾਨੋ੨ ॥੩॥
ਬੰਨੋ ਆਦਿਕ ਹੈਣ* ਸਿਜ਼ਖ ਸੰਗਤਿ
ਸ਼੍ਰੀ ਗੁਰ ਬੈਠਿ ਦਿਵਾਨ ਲਗਾਯੋ।
ਸ਼੍ਰੀ ਹਰਿ ਗੋਬਿੰਦ ਪਾਸ ਬਿਰਾਜਤਿ
ਚੰਦ ਮਨੋ ਪਰਵਾਰ ਸੁਹਾਯੋ।
ਸੀਖ੩ ਲਗੇ ਸਭਿ ਕੋ ਤਬਿ ਦੇਵਨਿ
ਸ਼੍ਰੇਯ ਭਰੋ ਬਚ ਯੌਣ ਫੁਰਮਾਯੋ।
ਗ੍ਰਿੰਥ ਜਹਾਜ ਸੁ ਭੌਜਲ ਕੋ
ਤਰ ਜਾਤਿ ਸੁਖੇਨ ਜਿਨੀ ਚਿਤ ਲਾਯੋ ॥੪॥
ਸ਼੍ਰੀ ਗੁਰ ਕੇਰ ਸਰੀਰ ਜੁਅੂ
ਸਭਿ ਥਾਨ ਸਮੈ ਸਭਿ ਨਾ ਦਰਸੈ ਹੈਣ।
ਗ੍ਰਿੰਥ ਰਿਦਾ ਗੁਰ ਕੋ ਇਹ ਜਾਨਹੁ
ਅੁਜ਼ਤਮ ਹੈ ਸਭਿ ਕਾਲ ਰਹੈ ਹੈ।
ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ
ਸਾਹਿਬ ਜਾਨਿ ਅਦਾਇਬ ਕੈ ਹੈ।
ਪੂਜਹੁ ਚੰਦਨ ਕੇਸਰ ਕੋ ਘਸਿ

੧ਲਈ।
੨ਪ੍ਰੇਮੀ।
*ਪਾ:-ਬੰਨੋ ਤੇ ਆਦਿਕ।
੩ਸਿਜ਼ਖਿਆ।

Displaying Page 435 of 591 from Volume 3