Sri Nanak Prakash

Displaying Page 101 of 832 from Volume 2

੧੩੯੭

੮. ਚੰਡੀ ਮੰਗਲ ਗੰਗਾ ਵਿਖੇ ਲਹਿਣਦੇ ਵਲ ਪਾਂੀ ਅੁਛਾਲਨਾ॥
੭ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੯
{ਗੁਰੂ ਜੀ ਹਰਿਦੁਆਰ ਪਹੁੰਚੇ} ॥੨॥
{ਗੰਗਾ ਵਿਖੇ ਲਹਿਣਦੇ ਵਜ਼ਲ ਪਾਂੀ ਅੁਛਾਲਂਾ} ॥੭॥
{ਪੰਡਤਾਂ ਦੇ ਮਨ ਦੀ ਦੌੜ} ॥੩੦..॥
{ਚੌਣਕੇ ਦੀ ਭਿਜ਼ਟ} ॥੪੩..॥
{ਗੰਗਾ ਦਾ ਦਰਸ਼ਨਾ ਵਾਸਤੇ ਆਅੁਣਾ} ॥੫੯..॥
{ਸੰਤ ਲਛਣ} ॥੬੫..॥
{ਗੰਗਾ ਨੇ ਭੰਡਾਰਾ ਕਰਨਾ} ॥੭੧..॥
ਦੋਹਰਾ: ਖਲ ਖੰਡਨ ਜਗ ਮੰਡਨੀ,
ਭੁਜ ਦੰਡਨ ਬਰਬੰਡ॥
ਰੁੰਡ ਕਰਨ ਅਰ ਮੁੰਡ ਭਖਿ,
ਜੈ ਜੈ ਚੰਡਿ ਪ੍ਰਚੰਡ ॥੧॥
ਮੰਡਨੀ=ਮੰਡਂ ਵਾਲੀ, ਸੁਆਰਨ ਵਾਲੀ
ਭੁਜ ਦੰਡਨ=ਡੰਡੇ ਵਰਗੀਆਣ ਬਾਹਾਂ ਵਾਲੀ, (ਅ) ਦੰਡ ਦੇਣ ਦੀ ਸਮਰਜ਼ਥਾ ਵਾਲੀਆਣ ਭੁਜਾਣ
ਵਾਲੀ
ਬਰਬੰਡ=ਬਲਵੰਤ (ਅ) ਵਰ ਵੰਡਂ ਵਾਲੀ
ਰੁੰਡ ਕਰਨ=ਸਿਰ ਤੋਣ ਧੜ ਜੁਦਾ ਕਰਨ ਵਾਲੀ ਰੁੰਡ=ਧੜ ਜਿਸ ਤੋਣ ਸਿਰ ਲਹਿ
ਜਾਵੇ ਸੰਸ: ਰੁਂਡ॥
ਮੁੰਡ=ਧੜ ਤੋਣ ਕਜ਼ਟਿਆ ਸਿਰ (ਅ) ਮੁੰਡ ਇਕ ਦੈਣਤ ਜਿਸ ਲ਼ ਚੰਡੀ ਨੇ ਮਾਰਿਆ
ਸੀ ਸੰਸ: ਮੁਂਡ=ਸਿਰ॥
ਭਖਿ=ਖਾ ਜਾਣ ਵਾਲੀ (ਅ) ਤਬਾਹ ਕਰਨ ਵਾਲੀ, ਦਲ ਸਿਜ਼ਟਂ ਵਾਲੀ ਸੰਸ:
ਭਕਸ਼, ਧਾਤੂ ਭਕਸ਼=੧. ਖਾਂਾ, ੨. ਤਬਾਹ ਕਰਨਾ, ੩. ਵਜ਼ਢ ਸੁਜ਼ਟਂਾ॥
ਅਰਥ: ਦੁਸ਼ਟਾਂ ਲ਼ ਖੰਡਨ ਕਰਕੇ ਜਗਤ ਲ਼ ਸੰਵਾਰਨ ਵਾਲੀ ਡੰਡਿਆਣ ਵਰਗੀਆਣ (ਮਗ਼ਬੂਤ)
ਭੁਜਾਣ ਵਾਲੀ ਤੇ ਬਲਵਾਨ, ਧੜ ਸਿਰ ਤੋਣ ਅਜ਼ਡ ਕਰਕੇ ਸਿਰ ਦਲ ਸਿਜ਼ਟਂ ਵਾਲੀ, ਤੇਜ
ਵਾਲੀ ਚੰਡਿ (ਤੈਲ਼) ਜੈ ਹੋਵੇ ਜੈ ਹੋਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨੀਏ ਇਤਿਹਾਸਾ
ਮੰਦ ਮੰਦ ਗਮਨੇ ਸੁਖਰਾਸਾ
ਆਯੋ ਸ਼੍ਰੀ ਗੰਗਾ ਕੋ ਮੇਲਾ {ਗੁਰੂ ਜੀ ਹਰਿਦੁਆਰ ਪਹੁੰਚੇ}
ਭੀਰ ਭੂਰ ਤਹਿਣ ਭਈ ਸਕੇਲਾ੧ ॥੨॥
ਪੂਰਬ ਪਸ਼ਚਮ ਅੁਜ਼ਤਰ ਕੇਰੇ
ਨਰ ਦਜ਼ਖਂ ਕੇ ਆਇ ਘਨੇਰੇ
ਮਹਾਂ ਪੁਰਬ ਲਖਿ ਮਜ਼ਜਨ ਕਾਰਨ


੧ਇਕਜ਼ਠੀ

Displaying Page 101 of 832 from Volume 2