Sri Nanak Prakash

Displaying Page 285 of 1267 from Volume 1

੩੧੪

.੧੩. ਸਾਰਦਾ ਮੰਗਲ ਵੈਦ ਲ਼ ਅੁਪਦੇਸ਼॥

{ਸਰਦ ਰੁਤ ਦਾ ਦ੍ਰਿਸ਼ਟਾਂਤ} ॥੨..॥
{ਵੈਦ ਹਰਦਾਸ} ॥੩੩॥
{ਮਨ ਦੇ ਰੋਗ} ॥੫੦॥
ਦੋਹਰਾ: ਬੰਦੋ ਪਦ ਸ਼੍ਰੀ ਸਾਰਦਾ ਅੁਤਪਲ ਦਲ ਦੁਤਿ ਨੈਨ
ਅੁਰ ਦਾ ਸਰਿਤਾ ਸੁਮਤਿ ਕੀ ਬੀਚੀ ਜਿਹ ਬਰ ਬੈਨ ॥੧॥
ਅੁਤਪਲ=ਕਵਲ ਦਲ=ਪੰਖੜੀ ਦੁਤਿ=ਸੁੰਦਰਤਾ
ਅੁਰ ਦਾ=ਹਿਰਦੇ ਵਿਚ ਦੇਣ ਵਾਲੀ, ਭਾਵ ਹਿਰਦੇ ਵਿਚ ਜਾਰੀ ਕਰਨ ਵਾਲੀ
ਸਰਿਤਾ=ਨਦੀ
ਬੀਚੀ=ਲਹਿਰਾਣ ਸੰਸ: ਵੀਚਿ=ਲਹਿਰ॥
ਬਰ=ਸ੍ਰੇਸ਼ਟ ਬੈਨ=ਬਚਨ, ਵਾਕ ਰਚਨਾ
ਅਰਥ: ਮਜ਼ਥਾ ਟੇਕਦਾ ਹਾਂ ਚਰਨਾਂ ਤੇ ਮੈਣ ਸਰਸਤੀ ਜੀ ਦੇ, (ਜਿਸਦੇ) ਨੈਂਾਂ ਦੀ ਸੁੰਦਰਤਾ
ਕਮਲਾਂ ਦੀਆਣ ਪੰਖੜੀਆਣ (ਵਰਗੀ) ਹੈ
(ਅਤੇ ਜੋ) ਹਿਰਦੇ (ਰੂਪ ਥਲ ਵਿਚ) ਸ੍ਰੇਸ਼ਟ ਬੁਜ਼ਧੀ ਦੀ ਨਦੀ (ਦਾ ਪ੍ਰਵਾਹ) ਜਾਰੀ ਕਰ ਦੇਣ
ਵਾਲੀ ਹੈ (ਜਿਸ ਨਦੀ ਵਿਚ ਕਿ ਫਿਰ) ਅੁਜ਼ਤਮ ਵਾਕਾਣ ਦੀਆਣ ਲਹਿਰਾਣ
(ਲਹਿਰਾਅੁਣਦੀਆਣ ਹਨ)
ਭਾਵ: ਕਵਿ ਜੀ ਹੁਣ ਮੁੜ ਸ਼ਾਰਦਾ ਦਾ ਮੰਗਲ ਕਰਦੇ ਹਨ, ਜੋ ਖਾਲ ਅੁਹ ਅਧਾਯ ੧ ਦੇ
ਛੰਦ ੨ ਵਿਚ ਅਤੇ ਦੂਜੇ ਅਧਾਯ ਦੇ ਛੰਦ ੧ ਵਿਚ ਲਿਖ ਆਏ ਹਨ, ਓਹੋ ਭਾਵ
ਪਿਛਲੇ ਅਧਾਯ ਦੇ ਮੰਗਲ ਤੇ ਏਸ ਵਿਚ ਹੈ ਸ਼ਾਰਦਾ ਲ਼ ਯਾਦ ਕਰਦੇ ਹਨ, ਅੁਸਲ਼
੧ ਤੇਜਮਈ ਬਲਵਾਨ ਦਜ਼ਸਦੇ ਹਨ ਫੇਰ ੨ ਵਰਦਾਤੀ, ਜਗਤ ਸੰਵਾਰਨ ਵਾਲੀ ਦਜ਼ਸਦੇ
ਹਨ ਅਤੇ ਕਵਲਾਂ ਵਰਗੀ ਸੁਹਣੀ ਤੇ ਬੁਧੀ ਦਾਨ ਕਰਨ ਵਾਲੀ ਵਰਣਨ ਕਰਦੇ ਹਨ
ਪਹਿਲੇ ਛੰਦ ਵਿਚ ਦੋ ਇਸ਼ਾਰੇ ਸਾਰਦਾ ਵਾਲੇ ਗੁਣਾਂ ਦੇ ਹਨ, ਇਕ-ਸ਼੍ਰੀ-ਪਦ, ਤੇ
ਦੂਸਰੇ (ਸ਼ਲੇਖ) ਪਦ ਪਏ ਹਨ:- ਪਦ ਬੰਦਨਾ ਚਰਨਾਂ ਤੇ ਮੇਰੀ ਨਮਸਕਾਰ ਹੋਵੇ, ਤੇ
ਅੁਸਤਤੀ ਵਾਕ ਹਨ ਕਾਵ ਰਚਨ ਹਾਰੀ
ਪਰ ਇਸ ਛੰਦ ਵਿਚ ਨਿਰੀ ਅੁਪਮਾਂ ਜਮਾਲ ਵਾਲੀ ਹੈ ਵਿਸ਼ੇਸ਼ ਸਮਝਂ ਲਈ ਅੁਪਰ ਕਹੇ
ਦੋਏ ਛੰਦ ਮੁੜ ਕੇ ਪੜ੍ਹ ਲੈਂੇ ਚਾਹੀਏ ਕਵਿ ਜੀ ਦਾ ਏਹ ਆਵਾਹਨ ਕਵਿ ਸੰਕੇਤਕ
ਹੈ ਅਪਣਾ ਵਿਸ਼ਵਾਸ਼, ਕਾਵ ਰਚਨਾ ਤੇ ਇਸ ਗ੍ਰੰਥ ਰਚਨ ਵਿਚ ਵੀ ਆਪ ਅਧਾਯ
ਚੌਦਾਂ ਦੇ ਛੰਦ ੧. ੨. ੩. ਵਿਚ ਦਜ਼ਸਦੇ ਹਨ ਅਧਾਯ ਪੰਝੀਵੇਣ ਦੇ ਮੰਗਲ ਵਿਚ ਕਵਿ
ਜੀ ਅੁਮਾ ਰਮਾ ਤੇ ਸਰਸਤੀ ਇਕੋ ਰੂਪ ਵਰਣਨ ਕਰਦੇ ਹਨ
ਏਸ ਛੰਦ ਵਿਚ ਇਕ ਗਜ਼ਲ ਦਜ਼ਸੀ ਹੈ ਕਿ ਹਿਰਦੇ ਵਿਚ ਸੁਮਤੀ ਦੀ ਨਦੀ ਚਲਾ ਦੇਣੇ ਵਾਲੀ ਹੈ
ਸ਼ਾਰਦਾ, ਇਸ ਨਦੀ ਵਿਚ ਫਿਰ ਵਾਕ ਰਚਨਾ ਤੇ ਤ੍ਰੰਗ ਲਹਿਰੇ ਲੈਣਦੇ ਹਨ ਇਸ
ਅੁਪਮਾਂ ਦੇਣ ਵਿਚ ਕਵਿ ਜੀ ਸਰਸਤੀ ਪਦ ਦੇ ਅਸਲੇ ਵਲ ਇਸ਼ਾਰਾ ਕਰਦੇ ਹਨ
ਸਰਸਤੀ ਅਸਲ ਵਿਚ ਨਦੀ ਦਾ ਨਾਮ ਹੈ, ਜਿਸਦੇ ਕਿਨਾਰੇ ਵੇਦਕ ਰਿਸ਼ੀਆਣ ਦੀ
ਵਿਜ਼ਦਵਤਾ ਨੇ ਤ੍ਰਜ਼ਕੀ ਕੀਤੀ ਯਜ਼ਗਾਂ ਦਾ ਰਿਵਾਜ ਤਰਜ਼ਕੀ ਪਾ ਗਿਆ ਤੇ ਸਰਸਤੀ ਨਦੀ,
ਨਦੀ ਦੀ ਥਾਵੇਣ ਇਕ ਨਦੀ ਦਾ ਦੇਵਤਾ ਮੰਨੀ ਗਈ, ਫੇਰ ਯਗਾਂ ਤੇ ਫੇਰ ਵਿਦਾ ਦੀ

Displaying Page 285 of 1267 from Volume 1