Sri Nanak Prakash

Displaying Page 316 of 832 from Volume 2

੧੬੧੨

੨੨. ਨਿਰਵਿਕਾਰ ਮਨ ਦਾ ਮੰਗਲ ਲਾਹੌਰ ਲ਼ ਸ੍ਰਾਪ, ਬ੍ਰਾਹਮਣ ਤੇ ਗ੍ਰਾਮਨ ਪ੍ਰਸੰਗ॥
੨੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੩
{ਗੁਰੂ ਜੀ ਲਾਹੌਰ ਪਹੁੰਚੇ} ॥੩..॥
{ਲਾਹੌਰ ਲ਼ ਸ੍ਰਾਪ} ॥੪..॥
{ਪਖੰਡੀ ਬ੍ਰਾਹਮਣ} ॥੭..॥
{ਝੂਠ ਪਾਖੰਡ ਬਿਨਾ ਗੁਗ਼ਾਰਾ ਨਹੀਣ?} ॥੨੬..॥
{ਵਸਦੇ ਰਹੋ!} ॥੫੯॥
{ਅੁਜੜ ਜਾਅੁ!} ॥੬੧॥
ਦੋਹਰਾ: ਹੇ ਮਨ ਬੰਦਨ ਤੁਹਿ* ਕਰੋਣ, ਤਜਿ ਕੈ ਸਰਬ ਬਿਕਾਰ
ਸ਼੍ਰੀ ਸਤਿਗੁਰ ਕੀ ਸ਼ਰਨ ਪਰਿ, ਭਵ ਤੇ ਹੈ ਨਿਸਤਾਰ ॥੧॥
ਅਰਥ: ਹੇ ਮੇਰੇ ਮਨ ਮੈਣ ਤੈਲ਼ (ਬੀ) ਨਮਸਕਾਰ ਕਰਦਾ ਹਾਂ (ਕਿ ਤੂੰ ਮੇਰੀ ਲਾਜ ਐਅੁਣ ਰਖ)
ਕਿ ਸਾਰੇ ਵਿਕਾਰਾਣ ਲ਼ ਤਿਆਗ ਕੇ ਸ਼੍ਰੀ ਸਤਿਗੁਰੂ ਜੀ ਦੀ ਸ਼ਰਣ ਪੈ ਜਾਹੁ ਜੋ ਸੰਸਾਰ
ਤੋਣ ਨਿਸਤਾਰਾ ਪ੍ਰਾਪਤ ਹੋ ਜਾਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸ੍ਰੇਸ਼ਟ ਗੁਨਖਾਨੀ!
ਸੁੰਦਰ ਕਥਾ ਸੁਨਹੁ ਸੁਖਦਾਨੀ
ਬਿਚਰਤਿ ਬਹੁਰ ਬੇਖ ਅਸ ਧਰਿ ਕੈ
ਲੋਕਨ ਕੋ ਕਲਿਆਨ ਬਿਚਰਿ ਕੈ ॥੨॥
ਰਾਮਤਿ੧ ਕਰਤੇ ਸਹਿਜ ਸੁਭਾਏ
ਲਵਪੁਰਿ੨ ਮਾਂਹੀ ਚਲਿ ਕਰਿ ਆਏ {ਗੁਰੂ ਜੀ ਲਾਹੌਰ ਪਹੁੰਚੇ}
ਹੁਤੋ ਕਸਾਬਪੁਰਾ੩ ਜਿਹ ਥਾਨਾ
ਤਹਾਂ ਠਾਂਢਿ ਭੇ ਕ੍ਰਿਪਾ ਨਿਧਾਨਾ ॥੩॥
ਗੋ ਬਧ ਮਹਾਂ ਪਾਪ ਅਵਲੋਕਾ
ਪੁਰਾ ਤੁਰਕ ਤਪ ਲਖਿ੪ ਰਿਸ ਰੋਕਾ੫
ਨਾਤੁਰ ਨਾਸ਼ ਕਰਨ ਇਛ ਧਾਰੀ
ਤਦਪਿ ਕ੍ਰੋਧ ਸੋਣ ਗਿਰਾ ਅੁਚਾਰੀ ॥੪॥ {ਲਾਹੌਰ ਲ਼ ਸ੍ਰਾਪ}
ਸ੍ਰੀ ਮੁਖਵਾਕ ॥
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
ਵਾਰਾਣ ਤੇ ਵਧੀਕ


*ਪਾ: -ਤਹਿਣ
੧ਚਲਂਾ
੨ਲਾਹੌਰ
੩ਕਸਾਈਆਣਾ
੪ਤੁਰਕਾਣ ਦਾ ਪੂਰਬ ਜਨਮ ਦਾ ਤਪ ਲਖਕੇ
੫ਗੁਜ਼ਸਾ ਰੋਕਿਆ

Displaying Page 316 of 832 from Volume 2