Sri Nanak Prakash

Displaying Page 411 of 832 from Volume 2

੧੭੦੭

੨੯. ਚਰਨ ਕਮਲ ਮੰਗਲ, ਸਾਹੁਰੇ ਨਗਰ ਫੇਰਾ, ਅਜਿਜ਼ਤਾ ਅੁਧਾਰ॥
੨੮ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੦
{ਮਰਦਾਨੇ ਦਾ ਸ਼ੰਕਾ} ॥੨॥
{ਸਾਹੁਰੇ ਨਗਰ ਫੇਰਾ} ॥੧੯..॥
{ਅਜਿਜ਼ਤਾ} ॥੨੦॥
{ਅਜਿਜ਼ਤਾ ਅੁਧਾਰ} ॥੩੯..॥
{ਮੂਲੇ ਅਤੇ ਚੰਦੋਰਾਨੀ ਦੇ ਕਠੋਰ ਬਚਨ} ॥੬੯.. ॥॥ ॥੩੦॥
{ਸ੍ਰੀ ਸੁਲਖਂੀ ਜੀ ਦੀ ਬੇਨਤੀ} ॥੮੫..॥
ਦੋਹਰਾ: ਸਰਬ ਬਿਖੈ ਸਿੰਮਲ ਬ੍ਰਿਜ਼ਖ*, ਸ਼ੁਕ ਮਨ ਤਜਿ ਅਜ਼ਗਾਨ
ਸਤਿਗੁਰ ਚਰਨ ਰਸਾਲ ਕੋ, ਸੇਵਿ ਸਦਾ ਸੁਖ ਮਾਨਿ ॥੧॥
ਬਿਖੈ=ਵਿਸ਼ੇ, ਸ਼ਰੀਰਕ ਭੋਗ ਸੰਸ: ਵਿਯ॥ ਸ਼ੁਕ=ਤੋਤਾ
ਅਜ਼ਗਾਨ=ਭੁਲੇਵਾ ਅਗਾਨ ਸ਼ੁਕ=ਭੁਜ਼ਲੇ ਹੋਏ ਤੋਤੇ
ਸੂਚਨਾ: ਤੋਤੇ ਦੇ ਭੁਲੇਵੇ ਪਰ ਗੁਰਵਾਕ ਹੈ:-
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੂਲਨਿ ਸੂਹੀ ਮ ੧॥
ਰਸਾਲ=ਅੰਬ (ਅ) ਰਸਾਂ ਦਾ ਘਰ (ੲ) ਕਜ਼ਟਹਲ (ਸ) ਅੰਗੁਰ (ਹ) ਗੰਨਾਂ
ਅਰਥ: ਸਾਰੇ ਵਿਸ਼ੇ ਸਿੰਮਲ ਦੇ ਬ੍ਰਿਜ਼ਛ (ਵਾਣੂੰ ਨਿਕੰਮੇ) ਹਨ, ਤੇ ਤੋਤੇ ਰੂਪੀ ਭੁਜ਼ਲੇ ਹੋਏ ਮਨ
(ਇਨ੍ਹਾਂ ਲ਼) ਤਿਆਗ* ਤੇ ਸਤਿਗੁਰ ਜੀ ਦੇ ਚਰਣਾਂ ਲ਼ ਜੋ ਅੰਬ (ਬ੍ਰਿਜ਼ਛ ਤੁਲ ਹਨ) ਸੇਵ
(ਤੇ ਐਅੁਣ) ਸਦੈਵੀ ਸੁਖ ਮਾਂ
ਭਾਵ: ਸਿੰਮਲ ਬਾਬਤ ਗੁਰਵਾਕ ਹੈ:-
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
ਜਿਸ ਵਿਚ ਅੁਸ ਦੇ ਫਲ ਫਿਜ਼ਕੇ ਫੁਲ ਬਕਬਕੇ ਦਜ਼ਸੇ ਹਨ ਤੇ ਤੋਤਿਆਣ ਦੀ ਭੁਜ਼ਲ ਤੇ
ਚਜ਼ਖਂ ਤੇ ਨਿਰਾਸਤਾ ਪਜ਼ਲੇ ਪੈਂੀ ਦਜ਼ਸੀ ਹੈ ਜੋ ਫੁਲ ਟੁਕ ਟੁਕ ਸਜ਼ਟੀ ਜਾਣਦਾ ਹੈ, ਓਹੋ ਦ੍ਰਿਸ਼ਟਾਂਤ
ਲੈ ਕੇ ਮਨ ਲ਼ ਕਹਿਣਦੇ ਹਨ ਕਿ ਸਤਿਗੁਰਾਣ ਦੇ ਚਰਣਾਂ ਲ਼ ਸੇਵ ਜੋ ਰਸਾਂ ਦਾ ਘਰ ਹਨ, ਅਥਵਾ
ਜੋ ਅੰਬ ਯਾ ਗੰਨੇ ਸਰੀਖੇ ਮਿਜ਼ਠੇ ਹਨ ਤੇ ਵਿਸ਼ੇਸ਼ ਰਸ ਤਾਗ ਜੋ ਸਿੰਮਲ ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਬੈਠੇ ਹੁਤੇ ਪ੍ਰਭੂ ਗੁਨ ਖਾਨੀ
ਮਰਦਾਨਾ ਤਬ ਬੋਲੋ ਬਾਨੀ {ਮਰਦਾਨੇ ਦਾ ਸ਼ੰਕਾ}
ਆਪ ਪੁਰਾ ਪੁਰਿ੧ ਮਹਿਣ ਜਬ ਆਏ
ਸੰਤ ਸੰਗ ਬੈਠੇ ਇਹ ਥਾਏਣ ॥੨॥
ਹਿਤ ਅਹਾਰ ਕੇ ਜਾਚਨ ਗਵਨੇ
ਫਿਰੇ ਪਠਾਨਨ ਕੇ ਤਬ ਭਵਨੇ
ਦੇਖਿ ਛੁਧਾਤੁਰ ਕਿਨਹਣੁ ਨ ਦੀਨੋ
ਬਹੁਰੋ ਮਿਲੋ ਦੁਖਦ ਮਤਿ ਹੀਨੋ੧ ॥੩॥

*ਪਾ:-ਬਿਰਖ
*ਤੁਕ ਦਾ ਦੂਜਾ ਅਰਥ-ਹੇ ਤੋਤੇ ਮਨ ਸਿੰਮਲ (ਲ਼ ਰਸਾਲ ਸਮਝਂ ਦਾ) ਅਗਾਨ ਦੂਰ ਕਰ
੧ਪਹਿਲੇ ਸ਼ਹਿਰ (ਏਮਨਾਬਾਦ) ਵਿਚ

Displaying Page 411 of 832 from Volume 2