Sri Nanak Prakash

Displaying Page 439 of 832 from Volume 2

੧੭੩੫

੩੧. ਬੇਨਤੀ, ਸਿਜ਼ਖੀ ਰਹੁਰੀਤ ਦਾ ਅਰੰਭ ਸ਼ਹੁ ਸੁਹਾਗਨ, ਮੂਲਾ, ਅੁਜ਼ਚ ਦਾ ਪੀਰ॥
੩੦ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੨
{ਸਿਜ਼ਖੀ ਰਹੁਰੀਤ ਦਾ ਆਰੰਭ} ॥੨..॥
{ਸਿਆਲਕੋਟ} ॥੭॥
{ਮਰਨਾ ਸਜ਼ਚ ਜੀਵਨ ਝੂਠ} ॥੧੧..॥
{ਮੂਲਾ} ॥੧੯॥
{ਸ਼ਹੁ ਸੁਹਾਗਣ} ॥੨੫..॥
{ਅੁਜ਼ਚ ਦਾ ਪੀਰ ਜਲਾਲ} ॥੫੨..॥
{ਗੁਰਮੁਖ ਦੇ ਮਾਇਨੇ} ॥੫੮..॥
{ਮੂਲਾ ਵਾਪਿਸ} ॥੭੮..॥
ਦੋਹਰਾ: ਕਰਮਹੀਂ ਕੁੜਿਆਰ ਮੈਣ; ਲੋਭੀ, ਕਾਮੀ, ਬਾਮ
ਲਾਜ ਰਖਹੁ ਨਿਜ ਬਿਰਦ ਕੀ, ਜਗਤ ਕਹੈ ਸਿਖ ਨਾਮ ॥੧॥
ਕਰਮਹੀਂ=ਪਿਛਲੇ ਯਾ ਹੁਣ ਦੇ ਕਰਮ ਮੇਰੇ ਸ਼ੁਭ ਨਹੀਣ, ਮੇਰੇ ਪਾਸ ਸ਼ੁਭ ਕਰਮਾਂ ਦੀ
ਰਾਸ ਨਹੀਣ
ਕੁੜਿਆਰ=ਝੂਠਾ, ਪਰ ਇਸ ਦੀ ਮੁਰਾਦ ਨਿਰੇ-ਝੂਠ ਬੋਲਂ ਵਾਲੇ-ਦੀ ਨਹੀਣ, ਪਰ
ਓਹ ਕਿ ਜੋ ਮਨ ਬਚ ਕਰਮ ਤੋਣ ਝੂਠ ਵਿਚ ਪ੍ਰਵਿਰਤ ਹੋਵੇ
ਅਰਥ: ਮੈਣ ਕਰਮਾਂ ਦਾ ਹੀਂਾ ਤੇ ਕੂੜਿਆਰ ਹਾਂ, ਲੋਭੀ ਕਾਮੀ (ਤੇ ਹਰ ਤਰ੍ਹਾਂ) ਮੰਦਾ ਹਾਂ, (ਹੇ
ਗੁਰੋ!) ਆਪਣੇ ਬਿਰਦ ਦੀ ਲਜਾ ਰਜ਼ਖੋ (ਕਿਅੁਣਕਿ) ਜਗਤ ਮੇਰਾ ਨਾਮ ਸਿਖ ਕਰਕੇ
ਲੈਣਦਾ ਹੈ
ਭਾਵ: ਮੁਰਾਦ ਹੈ ਇਹ ਕਿ ਮੇਰੇ ਪਾਸ ਗੁਣਾਂ ਦੀ ਤੇ ਸ਼ੁਭ ਕਰਮਾਂ ਦੀ ਰਾਸ ਨਹੀਣ, ਵਰਤਾਅੁ
ਤੇ ਜੀਵਨ ਝੂਠ ਦਾ ਹੈ, ਲੋਭ ਕਾਮ ਤੇ ਮੰਦਿਆਈ ਦਾ ਸੁਭਾਵ ਹੈ, ਮੇਰੀ ਕਜ਼ਲਾਨ
ਮੇਰੇ ਕਰਮਾਂ ਕਰਕੇ ਤੇ ਗੁਣਾਂ ਕਰਕੇ ਨਹੀਣ ਹੋ ਸਕਦੀ, ਮੈਲ਼ ਲੋਕੀਣ ਸਿਖ ਆਖਦੇ ਹਨ
ਗੁਰੂ ਦਾ, ਇਸ ਗਜ਼ਲ ਦੀ ਲਜਾ ਗੁਰੂ ਪਾਲੇ ਤਾਂ ਮੇਰੀ ਕਜ਼ਲਾਨ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਸ਼੍ਰੀ ਅੰਗਦ! ਸੁਜਸ ਸੁਹਾਵਨ
ਆਗੈ ਕਥਾ ਭਈ ਜਿਮ ਪਾਵਨ
ਕਰੀ ਕੀਰਤਨ ਕੀ ਸ਼ੁਭ ਰੀਤਾ {ਸਿਜ਼ਖੀ ਰਹੁਰੀਤ ਦਾ ਆਰੰਭ}
ਸਵਾ ਜਾਮ ਨਿਸ ਤੇ ਹੈ ਨੀਤਾ੧ ॥੨॥
ਸੇਵਕ ਸਿਜ਼ਖ ਅਨਿਕ ਚਲਿ ਆਵਹਿਣ
ਦਰਸ਼ਨ ਕਰਿ ਅਭਿਮਤ ਫਲ੨ ਪਾਵਹਿਣ
ਕਿਤਿਕ ਰਹਹਿਣ ਸੇਵਾ ਅੁਰ ਧਾਰਹਿਣ
ਕਿਤਿਕ ਬਚਨ ਸੁਨਿ ਸਦਨ ਸਿਧਾਰਹਿਣ ॥੩॥
ਦੇਗ ਚਲਹਿ ਸਭਿ ਕਾਲ ਬਿਸ਼ਾਲਾ


੧ਸਵਾ ਪਹਿਰ ਰਾਤ ਰਹਿਣਦੀ ਤੇ ਹਮੇਸ਼
੨ਵਾਣਛਤ ਫਲ

Displaying Page 439 of 832 from Volume 2