Sri Nanak Prakash

Displaying Page 597 of 832 from Volume 2

੧੮੯੩

੪੨. ਚਰਨ ਧਾਨ ਪ੍ਰਤਾਪ, ਬਜ਼ਚੇ ਦਾ ਪ੍ਰਸੰਗ ਮੂਲਾ, ਕੀੜ ਪ੍ਰਿਜ਼ਥਾ, ਖੇਡਾ ਪ੍ਰਿਥੀ
ਮਲ, ਸਹਗਲ, ਰਾਮਾ, ਡਿਡੀ ਪ੍ਰਤਿ ਅੁਪਦੇਸ਼॥
੪੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੩
{ਛੋਟੇ ਬਜ਼ਚੇ ਦਾ ਪ੍ਰਸੰਗ, ਤਾਰੂ ਪੋਪਟ} ॥੯-੨੨॥
{ਮੂਲਾ ਕੀੜ} ॥੨੩..॥
{ਮੂਲੇ ਨੇ ਚੋਰ ਦਾ ਪੜਦਾ ਢਕਿਆ} ॥੩੪..॥
{ਮੂਲਾ ਕੀੜ ਲ਼ ਗੁਰੂ ਜੀ ਦਾ ਵਰ} ॥੪੬॥
{ਪ੍ਰਿਥਾ, ਖੇਡਾ} ॥੪੯..॥
{ਗੁਰੂ ਜੀ ਦੇ ਚਰਨ ਸੰਗਤ} ॥੫੪..॥
{ਪ੍ਰਿਥੀਮਲ, ਰਾਮਾ, ਡਿਡੀ} ॥੫੯..॥
{ਤਿੰਨ ਕਿਸਮ ਦਾ ਤਪ} ॥੬੧..॥
ਦੋਹਰਾ: ਸ਼੍ਰੀ ਗੁਰ ਪਦ ਅਰਬਿੰਦ ਕੋ, ਧਾਨ ਚਢਾਵੋਣ ਭੰਗ
ਤਜਹੁਣ ਸਿਆਨਪ ਸਰਬ ਕੋ, ਰਪਹੁਣ ਏਕ ਪ੍ਰਭੁ ਰੰਗ ॥੧॥
ਰਪਹੁਣ=ਰੰਗਿਆ ਜਾਵਾਣ, ਰੰਗ ਵਿਚ ਰੰਗਿਆ ਜਾਣਾ ਤੋਣ ਮੁਰਾਦ ਹੈ ਪ੍ਰੇਮ ਵਿਚ ਮਗਨ
ਹੋ ਜਾਣ (ਅ) ਚਢਾਵੋਣ ਤਜਹੁਣ ਤੇ ਰਪਹੁਣ ਦੇ ਅੁਜ਼ਤੇ ਜੇ ਬਿੰਦੀ ਨਾ ਹੋਵੇ ਤਾਂ ਸਾਰੇ ਦੋਹੇ ਦਾ
ਅਰਥ ਮਜ਼ਧਮ ਪੁਰਖ ਵਿਚ ਹੋ ਜਾਏਗਾ, ਅਰਥਾਤ ਤੁਸੀਣ ਚੜ੍ਹਾਵੋ, ਤੁਸੀਣ ਤਜੋ, ਤੁਸੀਣ ਰੰਗੇ
ਜਾਵੋ
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਕਮਲਾਂ ਦੇ ਧਿਆਨ ਦੀ ਭੰਗ (ਆਪਣੇ ਮਨ ਲ਼) ਚੜ੍ਹਾ ਕੇ
ਸਾਰੀਆਣ ਸਿਆਣਪਾਂ ਦਾ ਤਿਆਗ ਕਰ ਦਿਆਣ ਤੇ ਇਕ ਪ੍ਰਭੂ ਦੇ ਰੰਗ ਵਿਚ ਰੰਗਿਆ
ਜਾਵਾਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਜੀ! ਸੁਨਹੁ ਕਹਾਨੀ
ਰਹੇ ਗ੍ਰਾਮ ਨਿਜ ਸ਼੍ਰੀ ਗੁਨਖਾਨੀ
ਬੀਤਤਿ ਭਯੋ ਕਿਤਿਕ ਤਹਿਣ ਕਾਲਾ
ਮਹਿਮਾ ਜਹਿਣ ਤਹਿਣ ਬਢੀ ਬਿਸਾਲਾ ॥੨॥
ਦਰਸ਼ਨ ਕਰਨ ਹੇਤ ਨਰ ਆਵਹਿਣ
ਧਰੈਣ ਕਾਮਨਾ ਫਲ ਕੋ ਪਾਵਹਿਣ
ਮਨਹੁ ਪ੍ਰਕਾਸ਼ੀ ਕੀਰਤਿ ਜੌਨ੍ਹਾ੧
ਪਸਰੀ ਭਲੀ ਚੌਦ ਹੂੰ ਭੌਨਾ੨ ॥੩॥
ਸੰਤ ਚਕੋਰ ਰਿਦੇ ਹਰਖਾਏ੩
ਦੰਭ ਦੁਹਾਗਨਿ੪ ਕੋ ਦੁਖਦਾਏ


੧ਜਸ ਰੂਪੀ ਚਾਂਦਨੀ
੨ਚੌਦਾਂ ਹੀ ਭਵਨਾਂ ਵਿਚ (ਸਾਰੇ
੩ਅਨਦ ਹੋਏ
੪ਦੰਭੀ ਰੂਪ ਦੁਹਾਗਣਾਂ

Displaying Page 597 of 832 from Volume 2