Sri Nanak Prakash

Displaying Page 647 of 832 from Volume 2

੧੯੪੩

੪੬. ਗੁਰ ਚਰਨ ਸੇਵਾ, ਅੁਪਦੇਸ਼ ਭਾਈ ਬੁਜ਼ਢਾ, ਬਾਲਾ ਪ੍ਰਲੋਕ ਗਮਨ॥
੪੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੭
{ਭਾਈ ਬੁਜ਼ਢਾ} ॥੩..॥
{ਬੂੜਾ-ਬਾਬਾ ਬੁਜ਼ਢਾ ਜੀ ਨਾਲ ਬਚਨ ਬਿਲਾਸ} ॥੬-੪੧॥
{ਭਾਈ ਬਾਲਾ ਪ੍ਰਲੋਕ ਗਮਨ} ॥੪੨..॥
{ਕਥਾ ਮਹਿਮਾ} ॥੬੧..॥
ਦੋਹਰਾ: ਕਿਅੁਣ ਜਣਜਾਰ ਅੁਰਝੋ ਮਨਾ!
ਕਾਜ ਨ ਤੇਰੇ ਕੋਇ
ਸਤਿਗੁਰ ਚਰਣ ਸਰੋਜ ਕੋ,
ਸੇਵਿ ਸਦਾ ਸੁਖ ਹੋਇ ॥੧॥
{ਜੰਜਾਰ=ਜੰਜਾਲ, ਜਗਤ ਰੂਪੀ ਜਾਲ, ਬੰਧਨ, ਝਗੜਾ, ਬਖੇੜਾ}
ਅਰਥ: ਹੇ (ਮੇਰੇ) ਮਨ! ਕਿਅੁਣ ਤੂੰ ਬਖੇੜਿਆਣ ਵਿਚ ਫਸ ਰਿਹਾ ਹੈਣ ਤੇਰੇ ਕੰਮ ਕਿਸੇ ਨਹੀਣ
(ਆਅੁਣਾ) (ਸ਼੍ਰੀ) ਸਤਿਗੁਰੂ ਜੀ ਦੇ ਚਰਣਾਂ ਕਵਲਾਂ ਲ਼ ਸੇਵ ਜੋ ਸਦੈਵੀ ਸੁਖ (ਤੈਲ਼
ਪ੍ਰਾਪਤ) ਹੋਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਣਿ ਸ਼੍ਰੀ ਤੇਹਣ ਕੁਲ ਅੁਜਿਯਾਰਾ੧!
ਪ੍ਰਭੂ ਬਿਰਾਜਹਿਣ ਪੁਰਿ ਕਰਤਾਰਾ
ਇਕ ਦਿਨ ਬਹਿਰ੨ ਬਿਰਛ ਕੀ ਛਾਯਾ੩
ਬੈਠਿ ਰਹੇ ਗੁਰ ਸਹਿਜ ਸੁਭਾਯਾ ॥੨॥
ਬਾਰਿਕ ਅਜਾ੪ ਚਰਾਵਤਿ ਆਵਾ {ਭਾਈ ਬੁਜ਼ਢਾ}
ਜਗਨ ਲਗੋ੫ ਜਿਹ ਭਾਗ ਸੁਹਾਵਾ
ਤਿਹ ਬਿਲੋਕਿ ਬੋਲੇ ਗਤਿਦਾਈ
ਆਨਹੁ ਬਾਲੇ! ਬਾਲ ਬੁਲਾਈ ॥੩॥
ਮੈਣ ਗਮਨੋ ਜਹਿਣ ਅਜਾ ਚਰਾਵਤਿ
ਕਹੋ ਬਾਲ! ਤੁਝ ਤਪਾ ਬੁਲਾਵਤਿ
ਕਿਛੁਕ ਕਹਤਿ ਸੁਨੀਏ ਢਿਗ ਆਈ
ਬਹੁਰੋ ਅਜਾ ਚਰਾਵਹੁ ਜਾਈ ॥੪॥
ਸੁਨਿ ਬਾਲਿਕ ਆਵਾ ਸੰਗ ਮੇਰੇ
ਹਰਖੋ ਪ੍ਰਭੁ ਕੋ ਦਰਸ਼ਨ ਹੇਰੇ


੧ਚਾਨਂ
੨ਬਾਹਰ
੩ਛਾਵੇਣ
੪ਬਜ਼ਕਰੀਆਣ
੫ਜਾਗਣ ਲਗੇ

Displaying Page 647 of 832 from Volume 2