Sri Nanak Prakash

Displaying Page 655 of 1267 from Volume 1

੬੮੪

੩੫. ਗੁਰਚਰਣ ਮੰਗਲ ਰਬਾਬ ਲਿਆਅੁਣਾ॥

{ਫਿਰੰਦਾ} ॥੨੧, ੨੯॥
{ਮਰਦਾਨੇ ਦੀ ਰਬਾਬ} ॥੪੨॥
{ਰਬਾਬ ਸੁਣ ਕੇ ਪਸੁ-ਪੰਛੀ ਮੋਹੇ ਜਾਣੇ} ॥੪੩॥
{ਰਬਾਬ ਸੁਣ ਕੇ ਗੁਰੂ ਜੀ ਦੀ ਸਮਾਧੀ ਲਗਣੀ} ॥੪੪॥
ਦੁਵਜ਼ਯਾ ਛੰਦ: ਚਰਨ ਕਮਲ ਕਲਿਮਲਹਿ ਨਿਵਾਰਨ
ਅੁਰ ਧਰਿ ਧਾਨਹਿ ਤਿਨ ਕੋ
ਸ੍ਰੀ ਨਾਨਕ ਇਤਿਹਾਸ ਬਖਾਨੋਣ
ਦੁਖ ਨਾਸ਼ਨ ਪ੍ਰਨ ਜਿਨਕੋ
ਕਲਿਮਲਹਿ=ਪਾਪਾਂ ਲ਼॥
ਅਰਥ: ਜਿਨ੍ਹਾਂ (ਸ਼੍ਰੀ ਗੁਰੂ ਨਾਨਕ ਦੇਵ ਜੀ) ਦਾ ਪ੍ਰਣ ਦੁਖ ਨਾਸ਼ਨ ਹੈ, ਤੇ ਜਿਨ੍ਹਾਂ ਦੇ ਚਰਣ
ਕਮਲ ਪਾਪਾਂ ਲ਼ ਦੂਰ ਕਰਨ ਵਾਲੇ ਹਨ ਅੁਨ੍ਹਾਂ (ਚਰਨਾਂ) ਦਾ ਧਾਨ ਹ੍ਰਿਦਯ ਵਿਚ
ਧਾਰਕੇ (ਮੈਣ ਅੁਨ੍ਹਾਂ) ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਵਰਣਨ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥*
ਸੁਸਾ ਅਵਾਸ ਗਏ ਸੁਖਰਾਸੀ
ਮਿਲੀ ਸੋਦਰੀ ਹਿਤ ਸੋਣ
ਸਾਦਰ ਮੰਚ ਡਸਾਏ ਬੈਸਾਏ
ਹਰਖੀ ਸਰਸ ਅਮਿਤ ਸੋਣ੧ ॥੧॥
ਸ਼੍ਰੀ ਨਾਨਕ ਮ੍ਰਿਦੁ ਬਚਨ ਅਲਾਏ
ਸੁਸਾ! ਮਨੋਰਥ ਭਨਿਯੇ
ਤੁਮ ਆਇਸੁ ਅਨੁਸਾਰਿ ਸਦਾ ਮੈਣ
ਬਜ਼ਛ ਸਜ਼ਛ ਮਹਿਣ੨ ਗੁਨਿਯੇ੩
ਸੁਨਹੁ ਭ੍ਰਾਤ ਪਰਮੇਸ਼ਰ ਰੂਪਾ!
ਜਗਤ ਰਚੋ ਜਿਹ ਮਾਯਾ
ਸਜ਼ਤਾ ਲੇ ਕਰਿ ਤੁਮਰੀ ਸਿਰਜੇ
ਜੇ ਬ੍ਰਹਮੰਡ ਨਿਕਾਯਾ੪ ॥੨॥
ਨਰਨ ਅੁਧਾਰਨ ਤਨ ਧਰਿ ਆਪੇ
ਬਿਚਰਤਿ ਹੋ ਜਗ ਮਾਂਹੀ


*ਕਈ ਨੁਸਖਿਆਣ ਵਿਚ ਇਹ ਪਾਠ ਏਥੇ ਨਹੀਣ ਪਰ ਅਧਾਯ ਦੇ ਮੁਜ਼ਢ ਵਿਚ ਹੈ
੧ਬਿਅੰਤ ਖੇੜੇ ਨਾਲ
੨ਦਿਲ ਪਵਿਜ਼ਤ੍ਰ ਵਿਚ
੩ਵਿਚਾਰੀਏ
੪ਸਾਰੇ

Displaying Page 655 of 1267 from Volume 1