Sri Nanak Prakash

Displaying Page 716 of 832 from Volume 2

੨੦੧੨

੫੧. ਗੁਰਯਸ਼ ਕਰਨ ਅੁਪਦੇਸ਼ ਗਾਨ ਅੁਪਦੇਸ਼ ਭਗਤੀ ਦੀ ਮਿਸਰੀ॥
੫੦ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੨
{ਲਹਿਂਾ ਜੀ ਗਾਨ ਅੁਪਦੇਸ਼} ॥੮..॥
{ਅਹੰ ਬ੍ਰਹਮ} ॥੪੭..॥
{ਭਗਤੀ ਦੀ ਮਿਸਰੀ} ॥੫੭..॥
ਦੋਹਰਾ: ਸ਼੍ਰੀ ਗੁਰ ਗੁਨ ਮਾਨਸ ਸਰਸ, ਜੀਹ ਮਰਾਲਨਿ ਜਾਣਹਿ
ਕਰਤ ਪ੍ਰੀਤ ਨਹਿਣ ਤਜ ਸਕੈ, ਨਮਸਕਾਰ ਮੁਰ ਤਾਂਹਿ ॥੧॥
ਸਰਸ=ਸਾਦੀਕ, ਸੁੰਦਰ, ਰਮਣੀਕ॥
ਅਰਥ: (ਮੇਰੀ) ਅੁਸ ਰਸਨਾ ਲ਼ ਨਸਮਕਾਰ ਹੈ ਕਿ ਜੋ ਸ਼੍ਰੀ ਗੁਰੂ ਜੀ ਦੇ ਗੁਣਾਂ (ਦੇ ਜਸ ਰੂਪੀ)
ਸੁੰਦਰ ਮਾਨ ਸ੍ਰੋਵਰ ਲ਼ ਹੰਸਂੀ (ਵਾੂ) ਪ੍ਰੀਤ ਕਰਦੀ ਹੋਈ (ਕਦੇ) ਛਡ ਨਹੀਣ ਸਕਦੀ
ਚੌਪਈ: ਇਕ ਦਿਨ ਬਹੁਰ ਬਿਤਾਇ ਕ੍ਰਿਪਾਲਾ
ਬੈਠੇ ਹੁਤੇ ਰੁਚਿਰ ਧ੍ਰਮਸਾਲਾ
ਆਤਮ ਕੇ ਅੁਪਦੇਸ਼ਨ ਹੇਤਾ੧
ਬੈਠਾਰੋ ਤ੍ਰੇਹਣ ਕੁਲਕੇਤਾ ॥੨॥
੨ਲਹਿਂੇ ਸੇਵ ਅਧਿਕ ਤੈਣ ਕੀਨੀ
ਬੂਝਹੁ ਤਜ਼ਤ ਚਹਹੁ ਜੋ ਚੀਨੀ੩
ਐਸੀ ਘਾਲ੪ ਜੁ ਘਾਲੀ੫ ਤੋਹੀ
ਕੋ ਨਹਿਣ ਵਸਤੁ ਅਦੇਯ ਸੁ ਮੋਹੀ੬ ॥੩॥
ਕ੍ਰਿਪਾ ਭਰੀ ਸੁਨਿ ਕੈ ਸੁਠ ਬਾਨੀ
ਬੈਠੋ ਸਨਮੁਖ ਸੀਖ ਸੁਖਾਨੀ
ਦੈ ਕਰ ਜੋਰ ਨਿਵਾਯੋ ਸੀਸਾ
ਬੰਦੇ ਪਦ ਪੰਕਜ ਜਗਦੀਸ਼ਾ ॥੪॥
ਨਿਜ ਸਰੂਪ ਲਖਿਨੋ ਅਭਿਲਾਖਾ
ਹੈ ਕੈ ਦੀਨ ਬਚਨ ਅਸਭਾਖਾ
ਜੋ ਮੈਣ ਹੋ, ਕਛੁ ਜਾਇ ਨ ਜਾਨਾ
ਹਰਖ ਸ਼ੋਕ ਮਹਿਣ ਫਸੋ ਮਹਾਨਾ ॥੫॥
ਰਾਗ ਦੈਖ ਨਿਸ ਦਿਨ ਬਹੁ ਮੋਹੀ੭


੧ਆਤਮ ਅੁਪਦੇਸ਼ਾਂ ਦੇ (ਦੇਣ) ਵਾਸਤੇ
੨ਗੁਰੂ ਜੀ ਬੋਲੇ
੩ਜੋ ਜਾਣਿਆਣ ਚਾਹੁੰਦੇ ਹੋ
੪ਕਮਾਈ
੫ਕਮਾਈ ਹੈ
੬ਜੋ ਮੈਣ ਤੈਲ਼ ਨਾ ਦਿਆਣ
੭ਮੈਲ਼ ਹੈ

Displaying Page 716 of 832 from Volume 2