Sri Nanak Prakash

Displaying Page 751 of 832 from Volume 2

੨੦੪੭

੫੩. ਸਾਰਦਾ ਮੰਗਲ, ਸਿਜ਼ਖਨ ਪ੍ਰਤਿ ਅੁਪਦੇਸ਼॥
੫੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੪
{ਗੁਰੂ ਅੰਗਦ ਜੀ ਲ਼ ਖਡੂਰ ਜਾਣ ਦਾ ਹੁਕਮ} ॥੨..॥
{ਸਿਜ਼ਖਾਂ ਪ੍ਰਤਿ ਵੈਰਾਗਮਈ ਅੁਪਦੇਸ਼} ॥੨੪..॥
ਦੋਹਰਾ: ਸ੍ਰੀ ਸਰਸਤੀ ਸਿਮਰਨੋ, ਤੀਛਨ ਮਹਾਂ ਕੁਠਾਰ
ਬਿਘਨ ਬ੍ਰਿਜ਼ਛ ਕੇ ਬਿਪਨ ਕੋ, ਕਰਤਿ ਸੰਘਾਰ ਸੁਧਾਰਿ ॥੧॥
ਕੁਠਾਰ=ਕੁਹਾੜਾ ਬਿਪਨ=ਜੰਗਲ ਸੰਸ, ਵਿਪਿਨ॥
ਸੰਘਾਰ=ਮਾਰ ਦੇਣਾ, ਨਾਸ਼ ਕਰਨਾ
ਸੰਸ, ਸਣਹਾਰ॥ ਸੁਧਾਰ=ਚੰਗੀ ਤਰ੍ਹਾਂ
ਅਰਥ: (ਕਵੀਆਣ ਦਾ ਕਵਿਤਾ ਕਰਨ ਸਮੇਣ) ਸ੍ਰੀ ਸਰਸਤੀ ਲ਼ ਯਾਦ ਕਰਨਾ ਇਕ ਮਾਨੋਣ ਤਿਜ਼ਖਾ
ਕੁਹਾੜਾ ਹੈ (ਜੋ) ਬਿਘਨਾਂ (ਰੂਪੀ) ਬ੍ਰਿਜ਼ਛਾਂ ਦੇ ਬਨਾਂ ਲ਼ ਚੰਗੀ ਤਰ੍ਹਾਂ ਨਾਸ਼ ਕਰਦਾ ਹੈ
ਚੌਪਈ: ਬਹੁਰੋ ਕਿਤਿਕ ਬਿਤਾਯੋ ਕਾਲਾ
ਸ਼੍ਰੀ ਨਾਨਕ ਜੀ ਪਰਮ ਕ੍ਰਿਪਾਲਾ
ਇਕ ਦਿਨ ਅੰਗਦ ਸੰਗ ਬਖਾਨਾ {ਗੁਰੂ ਅੰਗਦ ਜੀ ਲ਼ ਖਡੂਰ ਜਾਣ ਦਾ ਹੁਕਮ}
ਤੁਮ ਅਬ ਗਮਨਹੁ ਅਪਨ ਸਥਾਨਾ ॥੨॥
ਇਹਾਂ ਨ ਰਹੀਏ ਆਇਸੁ ਏਹੀ
ਸਮਾਂ ਸਮੀਪ ਤਜੋਣ ਨਿਜ ਦੇਹੀ
ਦਿਨ ਥੋਰੇ ਹੀ ਰਿਦੇ ਲਖੀਜੈ
ਗ੍ਰਾਮ ਖਡੂਰ ਪਯਾਨੋ ਕੀਜੈ ॥੩॥
ਸੁਨਿ ਅੰਗਦ ਬੰਦੇ ਦੈ ਹਾਥਾ
ਬੋਲੋ ਬਚਨ ਲਾਇ ਪਦ ਮਾਥਾ
ਰਾਵਰ ਕੀ ਰਜਾਇ ਮਮ ਸੀਸਾ
ਏਕ ਅਵਰ ਬੂਝੋਣ ਜਗਦੀਸ਼ਾ ॥੪॥
ਤਾਗਨ ਤਨ ਕੋ ਸਮਾ ਜਿ ਆਹੀ
ਤਬਿ ਦਰਸੋਣ ਮੈਣ ਆਇ ਕਿ ਨਾਂਹੀ?
ਆਇਸੁ ਦਿਹੁ ਤਅੁ ਆਅੁਣ ਸਮੀਪਾ
ਸੁਨਿ ਬੋਲੇ ਬੇਦੀ ਕੁਲਦੀਪਾ ॥੫॥
ਤੁਮ ਨਹਿਣ ਆਵੋ ਤਬ ਇਤ ਆਸਾ੧
ਹਮ ਆਵਹਿਣਗੇ ਤੁਮਰੇ ਪਾਸਾ
ਜਿਸ ਬਿਧ ਕੋ ਨਹਿਣ ਸਕਹਿ ਲਖਾਈ
ਤਿਅੁਣ ਤਬਿ ਆਇ ਮਿਲੈਣ ਤੁਝ ਤਾਈਣ ॥੬॥


ਪਾ:-ਬਨਨ
੧ਇਸ ਪਾਸੇ

Displaying Page 751 of 832 from Volume 2