Sri Nanak Prakash

Displaying Page 765 of 832 from Volume 2

੨੦੬੧

੫੪. ਗੁਰਮੰਤ੍ਰ ਮੰਗਲ ਜੋਤੀ ਜੋਤ ਸਮਾਵਨ ਦੀਆਣ ਤਿਆਰੀਆਣ॥
੫੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੫
{ਭਾਈ ਕਮਲਾ} ॥੫..॥
{ਭਾਈ ਸਾਧਾਰਣ} ॥੪੦..॥
{ਗੁਰੂ ਜੀ ਦੇ ਨਿਕਟਵਰਤੀ ਸਿਜ਼ਖਾਂ ਦੀ ਅੁਪਮਾ} ॥੫੫..॥
{ਸਮਾਅੁਣ ਦੀਆਣ ਤਿਆਰੀਆਣ} ॥੬੪..॥
{ਸਾਧਾਰਣ ਜੀ ਲ਼ ਪੁਤ੍ਰਾਣ ਪਾਸ ਭੇਜਂਾ} ॥੭੬..॥
{ਸ੍ਰੀ ਸੁਲਖਂੀ ਜੀ ਦੀ ਬੇਨਤੀ} ॥੮੫..॥
ਦੋਹਰਾ: ਮੋਹ ਭੂਤਨਾ ਮਨ ਲਗੋ, ਕਿਤੇ ਅੁਪਾਇ ਨ ਜਾਇ
ਮੰਤਰ ਸਤਿਗੁਰ ਸ਼ਬਦ ਤੇ, ਕਰਿ ਅਜ਼ਭਾਸ ਨਸਾਇ ॥੧॥
ਲਗੋ=ਲਗਿਆ ਹੈ, ਚੰਬੜਿਆ ਹੈ
ਮੰਤਰ=ਓਹ ਵਾਕ ਜਿਸ ਦੇ ਪੜ੍ਹਿਆਣ ਭੂਤ ਪ੍ਰੇਤ ਨਸਦੇ ਹਨ, ਮਰਾਦ ਸਤਿਗੁਰ ਦੇ
ਦਜ਼ਸੇ ਨਾਮ ਮੰਤ੍ਰ ਤੋਣ ਹੈ ਜਿਸ ਤੋਣ ਮੋਹ ਰੂਪੀ ਭੂਤਨਾਂ ਦੂਰ ਹੁੰਦਾ ਹੈ
ਸਬਦ ਅਜ਼ਭਾਸ=ਸਬਦ ਦੇ ਅਭਾਸ ਤੋਣ ਮੁਰਾਦ ਨਾਮ ਜਪਣ ਦੀ ਹੈ
ਅਰਥ: ਮੋਹ (ਰੂਪੀ) ਭੂਤਨਾ ਮਨ ਲ਼ ਚੰਬੜਿਆ ਹੈ ਕਿਸੇ ਅੁਪਾਇ ਨਾਲ ਲਹਿਣਦਾ
ਨਹੀਣ, (ਇਹ ਭੂਤਨਾ) ਸਤਿਗੁਰ ਦੇ ਮੰਤ੍ਰ ਤੋਣ ਨਸਦਾ ਹੈ (ਸੋ ਤੂੰ ਸਤਿਗੁਰੂ ਜੀ ਦੇ ਬਖਸ਼ੇ)
ਸ਼ਬਦ ਦਾ ਅਭਾਸ ਕਰ
ਚੌਪਈ: ਸ਼੍ਰੀ ਗੁਰ ਕਥਾ ਥੋਰ ਹੀ ਗਾਈ
ਨਹਿਣ ਮੋ ਤੇ ਸਭਿ ਜਾਇ ਬਨਾਈ
ਪ੍ਰਭੁ ਕੀ ਮਹਿਮਾ ਅੂਚਹੁਣ ਅੂਚੀ੧
ਮੇਰੀ ਮਤ ਹੈ ਨੀਚਹੁਣ ਨੀਚੀ੨ ॥੨॥
ਕੈਸੇ ਸਮਤਾ ਤਿਸ ਕੀ ਹੋਇ
ਰੰਚਕ ਮੇਰੁ੩ ਸਮਝਿਯੇ ਸੋਇ
ਕੀਟੀ ਚਹੈ ਜਿ ਸਾਗਰ ਤਰਨੋ
ਕਿਸ ਪ੍ਰਕਾਰ ਹੈ ਪਾਰਨ ਪਰਨੋ੪ ॥੩॥
ਅਬ ਜਿਹ ਬਿਧਿ ਬੈਕੁੰਠ ਸਿਧਾਰੇ
ਤਿਅੁਣ ਮੈਣ ਕਹੌਣ ਸੁਨਹੁ ਹਿਤ ਧਾਰੇ
ਏਕ ਦਿਵਸ ਚਲਦਲ੫ ਕੀ ਛਾਈ
ਬੈਠੇ ਹੁਤੇ ਭੋਰ੬ ਜਗ ਸਾਈਣ ॥੪॥


੧ਅੁਜ਼ਚਿਆਣ ਤੋਣ ਅੁਜ਼ਚੀ ਹੈ
੨ਨੀਵੀਣ
੩ਸੁਮੇਰੁ ਪਰਬਤ ਤੋਣ ਕਿਂਕਾ ਭਰ
੪ਪਾਰ ਪੈਂਾ
੫ਪਿਜ਼ਪਲ
੬ਸਵੇਰੇ

Displaying Page 765 of 832 from Volume 2