Sri Nanak Prakash
੮੫੦
੪੬. ਚਰਣ ਮੰਗਲ ਅਜ਼ਕ ਖਜ਼ਖੜੀਆਣ ਖੁਵਾਕੇ ਮਰਦਾਨੇ ਦੀ ਭੁਖ ਨਿਵਾਰੀ ਕਾਵਰੂ
ਦੇਸ਼॥
{ਮਰਦਾਨੇ ਲ਼ ਖਜ਼ਖੜੀਆਣ ਖੁਆਈਆਣ} ॥੧੧..॥
{ਕਾਵਰੂ ਦੇਸ਼} ॥੨੧॥
{ਮਰਦਾਨੇ ਦਾ ਮੀਢਾ ਬਣਨਾ} ॥੨੯..॥
ਦੋਹਰਾ: ਸ਼੍ਰੀ ਗੁਰ ਚਰਨਨ ਧਾਨ ਤਰੁ,
ਪ੍ਰੇਮ ਨੀਰ ਤਹਿਣ ਪਾਇ
ਕਵਿਤਾ ਕੁਸਮ ਪ੍ਰਫੁਜ਼ਲਹੀਣ,
ਸੁਫਲ ਅਰਥ ਸਮੁਦਾਇ ॥੧॥
ਸਦਾ=ਸਦਾ, ਹਮੇਸ਼, ਜੋ ਕਦੇ ਨ ਜਾਏ
ਅਟਲ=ਅਟਜ਼ਲ, ਜੋ ਕਦੇ ਨਾ ਟਲੇ, ਮੁਰਾਦ ਹੈ ਜੋ ਇਕਰਸ ਰਹਿਣਦੀ ਹੈ ਸੂਰਜ ਵਾਣੂ
ਸਵੇਰੇ ਹੋਰ, ਦੁਪਹਿਰੇ ਹੋਰ, ਲੋਢੇ ਪਹਿਰ ਹੋਰ, ਸਿਆਲੇ ਹੋਰ, ਹੁਨਾਲੇ ਹੋਰ ਨਹੀਣ ਹੁੰਦੀ
ਆਤਪ=ਧੁਜ਼ਪ ਯਾਤਨਾ=ਪੀੜ, ਤੜਫਨੀ, ਓਹ ਪੀੜ ਜੋ ਨਰਕ ਵਿਜ਼ਚ ਹੁੰਦੀ ਹੈ
ਸਮੀਪ=ਨੇੜੇ
ਸਮੁਦਾਇ=ਸਾਰੇ
ਅਰਥ: ਸ਼੍ਰੀ ਗੁਰੂ ਜੀ ਦੇ ਚਰਣਾਂ ਦਾ ਧਿਆਨ ਬ੍ਰਿਜ਼ਛ (ਸਮਾਨ) ਹੈ, ਅੁਸਲ਼ ਪ੍ਰੇਮ (ਰੂਪੀ) ਪਾਂੀ
ਪਾਈਏ (ਤਾਂ) ਕਵਿਤਾ (ਰੂਪੀ) ਫੁਜ਼ਲ ਪ੍ਰਫੁਜ਼ਲਤ ਹੁੰਦੇ ਹਨ ਤੇ ਸਾਰੇ ਅਰਥਾਂ ਦੇ ਸ੍ਰੇਸ਼ਟ
ਫਲ (ਪੈਣਦੇ ਹਨ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਭੁਜੰਗ ਪ੍ਰਯਾਤ ਛੰਦ*: ਚਲੇ ਪੰਥ ਨਾਥੰ ਭਏ ਦੋਨ ਸਾਥਾ
ਦਯਾ ਸਿੰਧ ਰੂਰੀ ਭਨੈਣ ਗਯਾਨ ਗਾਥਾ੧
ਗਏ ਧਾਮ ਲਾਲੋ ਗੁਬਿੰਦੰ ਮੁਕੰਦਾ
ਕਰੀ ਬੰਦਨਾ੨ ਹੇਰਿ ਬਾਢੋ ਅਨਦਾ ॥੨॥
ਡਸਾਯੰ ਪ੍ਰਯੰਕੰ ਬਸਾਏ੩ ਹੁਲਾਸੰ
ਮਨੋ ਪਾਨ ਕੀਨ ਅਮੀ੪ ਭੂਰ ਪਾਸੰ੫
ਰਹੇ ਪੰਚ ਰੈਨਾ ਚਲੇ ਫੇਰ ਆਗੈ
ਲਏ ਨਾਮ ਜਾਣ ਕੇ ਵਡੇ ਪਾਪ ਭਾਗੈਣ ॥੩॥
ਪਦੰ ਬੰਦਿ ਲਾਲੋ ਗਯੋ ਦੂਰ ਸੰਗੰ
*ਪਾ:-ਭੁਜੰਗ ਛੰਦ ॥
੧ਗਯਾਨ ਦੀਆਣ ਗਜ਼ਲਾਂ
੨ਭਾਵ ਲਾਲੋ ਨੇ
੩ਬੈਠਾਏ
੪ਅੰਮ੍ਰਤ
੫ਬਹੁਤ ਤਿਹਾਏ ਨੇ