Sri Nanak Prakash

Displaying Page 86 of 832 from Volume 2

੧੩੮੨

੭. ਸੰਤ ਮੰਗਲ ਕੁਰਖੇਤ੍ਰ ਵਿਖੇ ਨਾਨੂ ਪੰਡਤ ਨਾਲ ਚਰਚਾ॥
੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੮
{ਕੁਰਕਸ਼ੇਤ੍ਰ ਸੂਰਜ ਗ੍ਰਹਿਂ ਦਾ ਮੇਲਾ} ॥੨॥
{ਨਾਲ਼ ਪੰਡਤ ਨਾਲ ਚਰਚਾ} ॥੨੬..॥
{ਕੁਰਕਸ਼ੇਤ੍ਰ ਮਾਸ ਨਹੀਣ, ਖੀਰ ਰਿੰਨ੍ਹੀ} ॥੭੪॥
ਦੋਹਰਾ: ਪੂਰਨ ਦੇਖੋ ਆਤਮਾ, ਦੈਤਹਿਣ ਸਰਬ ਨਿਵਾਰਿ
ਭਏ ਸ਼ਾਂਤਿ ਮਨ ਸੰਤ ਜੇ, ਤਿਨ ਪਦ ਨਮੋ ਹਮਾਰਿ ॥੧॥
ਦੈਤਹਿਣ=ਦੈਤ ਲ਼, ਦੁਈ ਦੀ ਬੁਜ਼ਧੀ ਲ਼ ਸਰਬ=ਸਾਰੀ
ਨਿਵਾਰਿ=ਨਿਵਾਰਕੇ, ਦੂਰ ਕਰਕੇ
ਅਰਥ: ਜਿਨ੍ਹਾਂ ਸੰਤਾਂ ਨੇ ਸਾਰੀ ਦੈਤ ਲ਼ ਦੂਰ ਕਰਕੇ (ਇਕ) ਆਤਮਾ ਲ਼ (ਸਾਰੇ) ਪੂਰਣ
ਵੇਖਿਆ ਹੈ (ਤੇ ਐਅੁਣ ਦੇਖ ਕੇ) ਸ਼ਾਂਤਿਕ ਮਨ (ਵਾਲੇ) ਹੋ ਗਏ ਹਨ ਅੁਹਨਾਂ ਦੇ
ਚਰਣਾਂ ਤੇ ਸਾਡੀ ਨਮਸਕਾਰ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਹਿਤ ਤੀਰਥ ਕੇ ਕੀਨਿ ਅੁਦਾਸੀ
ਕਰਨਾ ਨਿਹਾਲ ਨਰਨ ਸੁਖਰਾਸੀ
ਪ੍ਰਥਮੈ ਕੁਰਖੇਤਰ੧ ਮਹਿਣ ਆਏ
ਬੈਸੇ ਏਕ ਥਾਨ ਮਨ ਭਾਏ ॥੨॥
ਸੂਰਜ ਪਰਬ੨ ਹੁਤੋ ਤਿਹ ਕਾਲਾ {ਕੁਰਕਸ਼ੇਤ੍ਰ ਸੂਰਜ ਗ੍ਰਹਿਂ ਦਾ ਮੇਲਾ}
ਮੇਲਾ ਇਕਠੋ ਭਯੋ ਬਿਸਾਲਾ
ਦਿਜ ਆਦਿਕ ਜੇ ਚਾਰੋਣ ਬਰਨੇ
ਆਵਤਿ ਭੇ ਹਿਤ ਮਜ਼ਜਨ ਕਰਨੇ ॥੩॥
ਆਸ਼੍ਰਮ ਹੈਣ ਗ੍ਰਿਹਸਤਾਦਿਕ ਜੇਅੂ
ਆਵਤਿ ਭੇ ਚਾਰੋਣ ਮਿਲਿ ਤੇਅੂ
ਖਟ ਦਰਸ਼ਨ ਤੇ ਆਦਿ ਜਿ ਅਅੁਰਾ
ਪੁਰਬ ਕਰਨ ਆਏ ਤਿਹ ਠਅੁਰਾ ॥੪॥
ਸ਼੍ਰੀ ਨਾਨਕ ਠਾਨੀ ਮਨ ਐਸੇ
-ਇਨ ਸੋਣ ਚਰਚਾ ਕਰੀਏ ਕੈਸੇ
ਪੰਡਤ ਬਡੇ ਰਿਦੇ ਜਿਨ ਗਰਬਾ
ਮਾਨੀ੩ ਸੰਨਾਸੀ ਜੇ ਸਰਬਾ- ॥੫॥
ਇਕ ਸਥਾਨ ਮਹਿਣ ਕੀਨੋ ਆਸਨ
ਬੈਸਿ ਰਹੇ ਮਧ ਦੰਭ ਬਿਨਾਸ਼ਨ੧


੧ਅੰਬਾਲੇ ਤੋਣ ਅਗੇ ਵਾਰ ਇਕ ਪੁਰਾਤਂ ਤੀਰਥ ਹੈ ਜਿਥੇ ਮਹਾਂਭਾਰਤ ਦਾ ਯੁਜ਼ਧ ਹੋਇਆ ਸੀ
੨ਸੂਰਜ ਗ੍ਰੈਹਣ ਦਾ ਪੁਰਬ
੩ਮਾਨਧਾਰੀ

Displaying Page 86 of 832 from Volume 2