Sri Dasam Granth Sahib

Displaying Page 1326 of 2820

ਸ੍ਰੀ ਭਗਵੰਤ ਭਜਯੋ ਅਰੇ ਜੜ ਧਾਮ ਕੇ ਕਾਮ ਕਹਾ ਉਰਝਾਯੋ ॥੩੧॥

Sree Bhagavaanta Bhajayo Na Are Jarha Dhaam Ke Kaam Kahaa Aurjhaayo ॥31॥

O foolish creature! You have not worshipped the Lord and had been uselessly entangle in the domestic as well as outside affairs.31.

੩੩ ਸਵੈਯੇ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਹੈ

Phokatta Karma Drirhaata Kahaa Ein Logan Ko Koeee Kaam Na Aai Hai ॥

Why do you tell repeatedly to these people for performing the actions of heresy? These works will not be of any use to them

੩੩ ਸਵੈਯੇ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟਾਇ ਚਿਤ ਮੈ ਜਰਯੋ ਤ੍ਰਿਣ ਜਯੋਂ ਕ੍ਰੁੱਧਤ ਹੋਇ

Chattapattaaei Chita Mai Jaryo Trin Jayona Karu`dhata Hoei ॥

Just as the straws while burning in ire are flabbergasted, in the same way,

ਖਾਲਸਾ ਮਹਿਮਾ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ

Bhaajata Kaa Dhan Heta Are Jama Kiaankar Te Naha Bhaajan Pai Hai ॥

Why are you running hither and thither for wealth? You may do anything, but you will bot be able to escape from the noose of Yama

੩੩ ਸਵੈਯੇ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਿਤ੍ਰ ਮਿਤ੍ਰ ਸਬੈ ਊਹਾ ਸਿਖ ਸਖਾ ਕੋਊ ਸਾਖ ਦੈ ਹੈ

Putar Kalitar Na Mitar Sabai Aoohaa Sikh Sakhaa Koaoo Saakh Na Dai Hai ॥

Even you son, wife an friend will not bear witness to you and none of them will speak for you

੩੩ ਸਵੈਯੇ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਜੈ ਹੈ ॥੩੨॥

Cheta Re Cheta Acheta Mahaa Pasu Aanta Kee Baara Eikelo Eee Jai Hai ॥32॥

Therefore, O fool ! take care of yourself even now, because ultimately you will have to go alone.32.

੩੩ ਸਵੈਯੇ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ

To Tan Tayaagata Hee Suna Re Jarha Pareta Bakhaan Triaa Bhaji Jai Hai ॥

After abandoning the body, O fool ! Your wife will also run away calling you a ghost

੩੩ ਸਵੈਯੇ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ

Putar Kalatar Su Mitar Sakhaa Eih Bega Nikaarahu Aaeisu Dai Hai ॥

The son, wife and friend, all will say that you should be taken out immediately and cause you to go to the cemetery

੩੩ ਸਵੈਯੇ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ

Bhauna Bhaandaara Dharaa Garha Jetaka Chhaadata Paraan Bigaan Kahai Hai ॥

After passing away, the home, shore and earth will become alien, therefore,

੩੩ ਸਵੈਯੇ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰਿ ਇਕੇਲੋ ਜੈ ਹੈ ॥੩੩॥

Cheta Re Cheta Acheta Mahaa Pasu Aanta Kee Baari Eikelo Eee Jai Hai ॥33॥

O great animal ! take care of yourself even now, because ultimately you have to go alone.33.

੩੩ ਸਵੈਯੇ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹਿਗੁਰੂ ਜੀ ਕੀ ਫਤਹਿ

Ikoankaar Vaahiguroo Jee Kee Phatahi ॥

The Lord is One and the Victory is of the Lord.


ਸ੍ਵੈਯਾ

Savaiyaa ॥

SWAYYA


ਪਾਤਸਾਹੀ ੧੦

Paatasaahee 10 ॥

The ultterance from the holy mouth of the Tenth King :


ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਯਤੁ ਮਿਸ੍ਰ ਜੂ ਸੋਕ ਨਿਵਾਰੋ

Jo Kichhu Lekhu Likhiao Bidhanaa Soeee Paayatu Misar Joo Soka Nivaaro ॥

O friend ! whatever the providence has recorded, it will surely happen, therefore, forsake your sorrow

ਖਾਲਸਾ ਮਹਿਮਾ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਕਛੂ ਅਪਰਾਧੁ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ

Mero Kachhoo Aparaadhu Nahee Gayo Yaada Te Bhoola Naha Kopu Chitaaro ॥

There is no fault of mine in this I had only forgotton (to serve you earlier) do not get enraged on my error

ਖਾਲਸਾ ਮਹਿਮਾ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਹਚੈ ਜੀਅ ਧਾਰੋ

Baago Nihaalee Patthai Daiho Aaju Bhale Tuma Ko Nihchai Jeea Dhaaro ॥

I shall surely cause to send the quilt, bed etc. as religious gift

ਖਾਲਸਾ ਮਹਿਮਾ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰੀ ਸਭੈ ਭ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥

Chhataree Sabhai Bhrita Bi`pan Ke Einhoo Pai Kattaachha Kripaa Kai Nihaaro ॥1॥

Do not be anxious about that, the Kshatriyas had been performing the jobs for the Brahmins now be kind to them, looking towards them.1.

ਖਾਲਸਾ ਮਹਿਮਾ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ

Ju`dha Jite Einhee Ke Parsaadi Einhee Ke Parsaadi Su Daan Kare ॥

By the kindness of these Sikhs, I have conquered the wars and also by their kindness, I have bestowed charities

ਖਾਲਸਾ ਮਹਿਮਾ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਘ ਅਉਘ ਟਰੈ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ

Agha Aaugha Ttari Einhee Ke Parsaadi Einhee Kee Kripaa Phuna Dhaam Bhare ॥

By their kindness the clusters on sins have been destroyed and by their kindness my house is full of wealth and materials

ਖਾਲਸਾ ਮਹਿਮਾ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ

Einhee Ke Parsaadi Su Bidiaa Laeee Einhee Kee Kripaa Sabha Satar Mare ॥

By their kindness I have received education and by their kindness all my enemies have been destroyed

ਖਾਲਸਾ ਮਹਿਮਾ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥

Einhee Kee Kripaa Ke Saje Hama Hai Nahee Mo Se Gareeba Karora Pare ॥2॥

By their kindness I have been greatly adorned, otherwise there kindness I have been greatly adorned, otherwise there are crores of humble person like me.

ਖਾਲਸਾ ਮਹਿਮਾ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਜੀਕੋ

Seva Karee Einhee Kee Bhaavata Aaur Kee Seva Suhaata Na Jeeko ॥

I like to serve them and my mind is not pleased to serve others

ਖਾਲਸਾ ਮਹਿਮਾ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਲਾਗਤ ਨੀਕੋ

Daan Dayo Einhee Ko Bhalo Aru Aan Ko Daan Na Laagata Neeko ॥

The charities bestowed on them are really good and the charities given to others do not appear to be nice

ਖਾਲਸਾ ਮਹਿਮਾ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ

Aagai Phalai Einhee Ko Dayo Jaga Mai Jasu Aaur Dayo Sabha Pheeko ॥

The charities bestowed on them will bear fruit in future and the charities given to others in the world are unsavoury in front of donation given to them

ਖਾਲਸਾ ਮਹਿਮਾ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਹੀ ਇਨਹੀ ਕੋ ॥੩॥

Mo Griha Mai Tan Te Man Te Sri Lau Dhan Hai Saba Hee Einhee Ko ॥3॥

In my house, my mind, my body, my wealth and even my head everything belongs to them.3.

ਖਾਲਸਾ ਮਹਿਮਾ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ