Sri Dasam Granth Sahib

Displaying Page 1688 of 2820

ਜਬ ਤ੍ਰਿਯ ਪਤਿ ਆਵਤ ਲਖਿ ਪਾਇਸ

Jaba Triya Pati Aavata Lakhi Paaeisa ॥

ਚਰਿਤ੍ਰ ੭੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹੈ ਚਿਤ ਮੈ ਚਰਿਤ ਬਨਾਇਸ

Yahai Chita Mai Charita Banaaeisa ॥

When the woman saw her husband coming towards her, she thought of a deception.

ਚਰਿਤ੍ਰ ੭੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੌ ਛਿਤਰ ਤਿਹ ਮੂੰਢ ਲਗਾਯੋ

Sou Chhitar Tih Mooaandha Lagaayo ॥

ਚਰਿਤ੍ਰ ੭੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਪਠਾਨ ਕਹਿਯੋ ਕ੍ਯੋ ਆਯੋ ॥੪॥

Chhori Patthaan Kahiyo Kaio Aayo ॥4॥

She hit him with a slipper for hundred times and asked why had he come leaving the Pathan.(4)

ਚਰਿਤ੍ਰ ੭੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਆਪੁ ਜੂਤਿਯਨ ਜੁਰਿ ਗਈ ਰਹੀ ਤਾਹਿ ਸੰਭਾਰਿ

Aapu Jootiyan Juri Gaeee Rahee Na Taahi Saanbhaari ॥

She got involved in hitting with the slipper and he lost his senses too.

ਚਰਿਤ੍ਰ ੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਚਰਿਤ ਬਨਾਇ ਕੈ ਬਾਂਕੋ ਦਯੋ ਨਿਕਾਰਿ ॥੫॥

Aaiso Charita Banaaei Kai Baanko Dayo Nikaari ॥5॥

With such duplicity, she enabled the lover to escape.(5)

ਚਰਿਤ੍ਰ ੭੩ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਚਿਤ ਕੋਪ ਬਢਾਇ ਕੈ ਤਪਤ ਤਾਂਬ੍ਰ ਕਰ ਨੈਨ

Ati Chita Kopa Badhaaei Kai Tapata Taanbar Kar Nain ॥

By making the face look furious,

ਚਰਿਤ੍ਰ ੭੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕਟ ਬਿਕ੍ਰ ਕਰਿ ਆਪਨੋ ਕਹੈ ਬਨਕਿ ਸੋ ਬੈਨ ॥੬॥

Bikatta Bikar Kari Aapano Kahai Banki So Bain ॥6॥

And with eyes wildly open, she said to the Shah (6)

ਚਰਿਤ੍ਰ ੭੩ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯੋ ਬਾਚ

Triyo Baacha ॥


ਕਬਿਤੁ

Kabitu ॥

Kabit


ਜਾ ਕੋ ਲੋਨ ਖੈਯੈ ਤਾ ਕੋ ਛੋਰਿ ਕਬਹੂੰ ਜੈਯੈ ਜਾ ਕੋ ਲੋਨ ਖੈਯੈ ਤਾ ਕੋ ਆਗੇ ਹ੍ਵੈ ਕੈ ਜੂਝਿਯੈ

Jaa Ko Lona Khiyai Taa Ko Chhori Kabahooaan Na Jaiyai Jaa Ko Lona Khiyai Taa Ko Aage Havai Kai Joojhiyai ॥

‘Who-so-ever’s salt you eat, never abandon him, ‘Who-so-ever’s salt you eat, you should, even, sacrifice your life. ‘Who-so-ever’s salt you eat, never cheat him.

ਚਰਿਤ੍ਰ ੭੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਲੋਨ ਖੈਯੈ ਤਾ ਕੋ ਦਗਾ ਕਬਹੂੰ ਦੈਯੈ ਸਾਚੀ ਸੁਨਿ ਲੈਯੈ ਤਾ ਸੌ ਸਾਚਹੂੰ ਕੋ ਲੂਝਿਯੈ

Jaa Ko Lona Khiyai Taa Ko Dagaa Kabahooaan Na Daiyai Saachee Suni Laiyai Taa Sou Saachahooaan Ko Loojhiyai ॥

‘Listen to this truth I am stressing, you better, even, die for him. ‘Never commit theft, and if the master gives, it should be equally distributed. .

ਚਰਿਤ੍ਰ ੭੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰੀ ਕਮੈਯੈ ਆਪੁ ਦੇਵੈ ਸੋ ਭੀ ਬਾਟਿ ਖੈਯੈ ਝੂਠ ਬਨੈਯੈ ਕਛੂ ਲੈਬੇ ਕੌ ਰੂਝਿਯੈ

Choree Na Kamaiyai Aapu Devai So Bhee Baatti Khiyai Jhoottha Na Baniyai Kachhoo Laibe Kou Na Roojhiyai ॥

‘Never tell lies, and to achieve something, one should not become greedy.

ਚਰਿਤ੍ਰ ੭੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸ ਬਢੈਯੈ ਬੁਰੀ ਭਾਖੈ ਸੋ ਭੀ ਮਾਨਿ ਲੈਯੈ ਚਾਕਰੀ ਕਮੈਯੈ ਨਾਥ ਮੋਰੀ ਬਾਤ ਬੂਝਿਯੈ ॥੭॥

Rosa Na Badhaiyai Buree Bhaakhi So Bhee Maani Laiyai Chaakaree Kamaiyai Naatha Moree Baata Boojhiyai ॥7॥

Never get angry, even if master rebukes, one should accept. ‘Listen, my beloved, you must perform Your service humbtly.’(7)

ਚਰਿਤ੍ਰ ੭੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬਨਿਯੈ ਜੂਤੀ ਖਾਇ ਕੈ ਸੀਖ ਲਈ ਮਨ ਮਾਹਿ

Baniyai Jootee Khaaei Kai Seekh Laeee Man Maahi ॥

The Shah learnt the lesson after getting beating with slippers,

ਚਰਿਤ੍ਰ ੭੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਸ੍ਯਾਨੀ ਤ੍ਰਿਯ ਗ੍ਰਿਹ ਗਯੋ ਭੇਦ ਪਛਾਨ੍ਯੋ ਨਾਹਿ ॥੮॥

Kaha Saiaanee Triya Griha Gayo Bheda Pachhaanio Naahi ॥8॥

And without discerning the trickery, he went away from the house.(8)(1)

ਚਰਿਤ੍ਰ ੭੩ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੩॥੧੨੮੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Tihtaro Charitar Samaapatama Satu Subhama Satu ॥73॥1284॥aphajooaan॥

Seventy-third Parable of Auspicious Chritars Conversation of the Raja and the Minister, Completed with Benediction. (73)(1282)


ਦੋਹਰਾ

Doharaa ॥

Dohira


ਚੋਰ ਏਕ ਚਤੁਰੋ ਰਹੈ ਬੈਰਮ ਤਾ ਕੋ ਨਾਵ

Chora Eeka Chaturo Rahai Barima Taa Ko Naava ॥

There was a thief whose name was Bairam.

ਚਰਿਤ੍ਰ ੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਸੇਖਜਾਦੋ ਰਹੈ ਬਸੈ ਕਾਲਪੀ ਗਾਵ ॥੧॥

Jaata Sekhjaado Rahai Basai Kaalpee Gaava ॥1॥

By caste he was a sheikh and used to live in the village of Kaalpi.( 1)

ਚਰਿਤ੍ਰ ੭੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚੌ ਚੋਬਾ ਗ੍ਰਿਹ ਬਸਤ੍ਰ ਬਨਾਯੋ

Chou Chobaa Griha Basatar Banaayo ॥

ਚਰਿਤ੍ਰ ੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ