Sri Dasam Granth Sahib

Displaying Page 343 of 2820

ਹਨ੍ਯੋ ਦੇਖਿ ਦੁਸਟੰ ਭਈ ਪੁਹਪ ਬਰਖੰ

Hanio Dekhi Dusttaan Bhaeee Puhapa Barkhaan ॥

੨੪ ਅਵਤਾਰ ਨਰਸਿੰਘ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਏ ਦੇਵਤਿਯੋ ਆਨ ਕੈ ਜੀਤ ਕਰਖੰ ॥੩੯॥

Keeee Devatiyo Aan Kai Jeet Karkhaan ॥39॥

Seeing that tyrants hath died, sang many types of songs of victory.39.

੨੪ ਅਵਤਾਰ ਨਰਸਿੰਘ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਧਰੀ ਛੰਦ

Paadharee Chhaand ॥

PAADHARI STANZA


ਕੀਨੋ ਨਰਸਿੰਘ ਦੁਸਟੰ ਸੰਘਾਰ

Keeno Narsiaangha Dusttaan Saanghaara ॥

੨੪ ਅਵਤਾਰ ਨਰਸਿੰਘ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਸੁ ਬਿਸਨ ਸਪਤਮ ਵਤਾਰ

Dhariyo Su Bisan Sapatama Vataara ॥

Narsingh destroyed the tyrant and in this way Vishnu manifested his seventh incarnation.

੨੪ ਅਵਤਾਰ ਨਰਸਿੰਘ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਨੋ ਸੁ ਭਗਤ ਅਪਨੋ ਛਿਨਾਇ

Lino Su Bhagata Apano Chhinaaei ॥

੨੪ ਅਵਤਾਰ ਨਰਸਿੰਘ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਸਿਸਟਿ ਧਰਮ ਕਰਮਨ ਚਲਾਇ ॥੪੦॥

Saba Sisatti Dharma Karman Chalaaei ॥40॥

He protected his devotee and spread righteousness on the earth.40.

੨੪ ਅਵਤਾਰ ਨਰਸਿੰਘ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਲਾਦ ਕਰਿਯੋ ਨ੍ਰਿਪ ਛਤ੍ਰ ਫੇਰਿ

Parhalaada Kariyo Nripa Chhatar Pheri ॥

੨੪ ਅਵਤਾਰ ਨਰਸਿੰਘ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੋ ਸੰਘਾਰ ਸਬ ਇਮ ਅੰਧੇਰ

Deeno Saanghaara Saba Eima Aandhera ॥

The canopy was swung over the head of Prahlad and he was made a king, and in this way, the demons, who were darkness-incarnate, were destroyed.

੨੪ ਅਵਤਾਰ ਨਰਸਿੰਘ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੁਸਟ ਅਰਿਸਟ ਦਿਨੇ ਖਪਾਇ

Saba Dustta Arisatta Dine Khpaaei ॥

੨੪ ਅਵਤਾਰ ਨਰਸਿੰਘ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਲਈ ਜੋਤਿ ਜੋਤਹਿ ਮਿਲਾਇ ॥੪੧॥

Puni Laeee Joti Jotahi Milaaei ॥41॥

Destroying all the tyrants and vicious people, Narsingh merged his light in the Supreme Light.41.

੨੪ ਅਵਤਾਰ ਨਰਸਿੰਘ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੁਸਟ ਮਾਰਿ ਕੀਨੇ ਅਭੇਖ

Sabha Dustta Maari Keene Abhekh ॥

By killing them, all the tyrants were put to shame,

੨੪ ਅਵਤਾਰ ਨਰਸਿੰਘ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਮਿਲ੍ਯੋ ਜਾਇ ਭੀਤਰ ਅਲੇਖ

Puna Milaio Jaaei Bheetr Alekh ॥

And that Imperceptible Lord-God merged again in His Own Self.

੨੪ ਅਵਤਾਰ ਨਰਸਿੰਘ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿ ਜਥਾਮਤਿ ਕਥ੍ਯੋ ਬਿਚਾਰੁ

Kabi Jathaamti Kathaio Bichaaru ॥

The poet, according to his own understanding, after reflection, hath uttered the above-mentioned saying,

੨੪ ਅਵਤਾਰ ਨਰਸਿੰਘ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਧਰਿਯੋ ਬਿਸਨੁ ਸਪਤਮ ਵਤਾਰ ॥੪੨॥

Eima Dhariyo Bisanu Sapatama Vataara ॥42॥

That in this way, Vishnu manifested himself in his seventh incarnation.42.

੨੪ ਅਵਤਾਰ ਨਰਸਿੰਘ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰਸਿੰਘ ਸਪਤਮੋ ਅਵਤਾਰ ਸਮਾਤਮ ਸਤੁ ਸੁਭਮ ਸਤੁ ॥੭॥

Eiti Sree Bachitar Naatak Graanthe Narsiaangha Sapatamo Avataara Samaatama Satu Subhama Satu ॥7॥

End of the description of the seventh incarnation of NARSINGH.7.


ਅਥ ਬਾਵਨ ਅਵਤਾਰ ਬਰਨੰ

Atha Baavan Avataara Barnaan ॥

Now begins the description of Bawan (Vaman) Incarnation:


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpfrul.


ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਭਏ ਦਿਵਸ ਕੇਤੈ ਨਰਸਿੰਘਾਵਤਾਰੰ

Bhaee Divasa Ketai Narsiaanghaavataaraan ॥

੨੪ ਅਵਤਾਰ ਬਾਵਨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਰ ਭੂਮਿ ਮੋ ਪਾਪਾ ਬਾਢ੍ਯੋ ਅਪਾਰੰ

Punar Bhoomi Mo Paapaa Baadhaio Apaaraan ॥

After passing away of the epoch of Narsingh incarnation, the sins began to grow in intensity on the earth again.

੨੪ ਅਵਤਾਰ ਬਾਵਨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇ ਲਾਗ ਜਗੰ ਪੁਨਰ ਦੈਤ ਦਾਨੰ

Kare Laaga Jagaan Punar Daita Daanaan ॥

੨੪ ਅਵਤਾਰ ਬਾਵਨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲਿ ਰਾਜ ਕੀ ਦੇਹਿ ਬਢਿਯੋ ਗੁਮਾਨੰ ॥੧॥

Bali Raaja Kee Dehi Badhiyo Gumaanaan ॥1॥

The demons began to perform Yajnsas (sacrificial rituals) again and the king Bali became proud of his greatness.1.

੨੪ ਅਵਤਾਰ ਬਾਵਨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵੈ ਬਲੰ ਦੇਵਤਾ ਜਗ ਬਾਸੰ

Na Paavai Balaan Devataa Jaga Baasaan ॥

੨੪ ਅਵਤਾਰ ਬਾਵਨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ