Jap Thap Sanjam Sabh Hir Laeiaa Muthee Dhoojai Bhaae ||
ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥

This shabad naanak naavhu ghuthiaa haltu paltu sabhu jaai is by Guru Amar Das in Raag Sorath on Ang 648 of Sri Guru Granth Sahib.

ਸਲੋਕੁ ਮਃ

Salok Ma 3 ||

Shalok, Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੮


ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ

Naanak Naavahu Ghuthhiaa Halath Palath Sabh Jaae ||

O Nanak, forsaking the Name, he loses everything, in this world and the next.

ਸੋਰਠਿ ਵਾਰ (ਮਃ ੪) (੧੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੮ ਪੰ. ੧੮
Raag Sorath Guru Amar Das


ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ

Jap Thap Sanjam Sabh Hir Laeiaa Muthee Dhoojai Bhaae ||

Chanting, deep meditation and austere self-disciplined practices are all wasted; he is deceived by the love of duality.

ਸੋਰਠਿ ਵਾਰ (ਮਃ ੪) (੧੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੮ ਪੰ. ੧੯
Raag Sorath Guru Amar Das


ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥

Jam Dhar Badhhae Maareeahi Bahuthee Milai Sajaae ||1||

He is bound and gagged at the door of the Messenger of Death. He is beaten, and receives terrible punishment. ||1||

ਸੋਰਠਿ ਵਾਰ (ਮਃ ੪) (੧੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੮ ਪੰ. ੧੯
Raag Sorath Guru Amar Das


ਮਃ

Ma 3 ||

Third Mehl:

ਸੋਰਠਿ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪੯


ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ

Santhaa Naal Vair Kamaavadhae Dhusattaa Naal Mohu Piaar ||

They inflict their hatred upon the Saints, and they love the wicked sinners.

ਸੋਰਠਿ ਵਾਰ (ਮਃ ੪) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧
Raag Sorath Guru Amar Das


ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ

Agai Pishhai Sukh Nehee Mar Janmehi Vaaro Vaar ||

They find no peace in either this world or the next; they are born only to die, again and again.

ਸੋਰਠਿ ਵਾਰ (ਮਃ ੪) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੧
Raag Sorath Guru Amar Das


ਤ੍ਰਿਸਨਾ ਕਦੇ ਬੁਝਈ ਦੁਬਿਧਾ ਹੋਇ ਖੁਆਰੁ

Thrisanaa Kadhae N Bujhee Dhubidhhaa Hoe Khuaar ||

Their hunger is never satisfied, and they are ruined by duality.

ਸੋਰਠਿ ਵਾਰ (ਮਃ ੪) (੧੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das


ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ

Muh Kaalae Thinaa Nindhakaa Thith Sachai Dharabaar ||

The faces of these slanderers are blackened in the Court of the True Lord.

ਸੋਰਠਿ ਵਾਰ (ਮਃ ੪) (੧੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੨
Raag Sorath Guru Amar Das


ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਪਾਰਿ ॥੨॥

Naanak Naam Vihooniaa Naa Ouravaar N Paar ||2||

O Nanak, without the Naam, they find no shelter on either this shore, or the one beyond. ||2||

ਸੋਰਠਿ ਵਾਰ (ਮਃ ੪) (੧੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੩
Raag Sorath Guru Amar Das


ਪਉੜੀ

Pourree ||

Pauree:

ਸੋਰਠਿ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੬੪੯


ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ

Jo Har Naam Dhhiaaeidhae Sae Har Har Naam Rathae Man Maahee ||

Those who meditate on the Lord's Name are imbued with the Name of the Lord Har, Har, in their minds.

ਸੋਰਠਿ ਵਾਰ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੩
Raag Sorath Guru Amar Das


ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ

Jinaa Man Chith Eik Araadhhiaa Thinaa Eikas Bin Dhoojaa Ko Naahee ||

For those who worship the One Lord in their conscious minds, there is no other than the One Lord.

ਸੋਰਠਿ ਵਾਰ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੪
Raag Sorath Guru Amar Das


ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ

Saeee Purakh Har Saevadhae Jin Dhhur Masathak Laekh Likhaahee ||

They alone serve the Lord, upon whose foreheads such pre-ordained destiny is written.

ਸੋਰਠਿ ਵਾਰ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੫
Raag Sorath Guru Amar Das


ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ

Har Kae Gun Nith Gaavadhae Har Gun Gaae Gunee Samajhaahee ||

They continually sing the Glorious Praises of the Lord, and singing the Glories of the Glorious Lord, they are uplifted.

ਸੋਰਠਿ ਵਾਰ (ਮਃ ੪) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੫
Raag Sorath Guru Amar Das


ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥

Vaddiaaee Vaddee Guramukhaa Gur Poorai Har Naam Samaahee ||17||

Great is the greatness of the Gurmukhs, who, through the Perfect Guru, remain absorbed in the Lord's Name. ||17||

ਸੋਰਠਿ ਵਾਰ (ਮਃ ੪) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੯ ਪੰ. ੬
Raag Sorath Guru Amar Das