Roopavanth So Chathur Siaanaa ||
ਰੂਪਵੰਤੁ ਸੋ ਚਤੁਰੁ ਸਿਆਣਾ ॥

This shabad jo praanee govindu dhiaavai is by Guru Arjan Dev in Raag Gauri on Ang 197 of Sri Guru Granth Sahib.

ਗਉੜੀ ਮਹਲਾ

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭


ਜੋ ਪ੍ਰਾਣੀ ਗੋਵਿੰਦੁ ਧਿਆਵੈ

Jo Praanee Govindh Dhhiaavai ||

That mortal who meditates on the Lord of the Universe,

ਗਉੜੀ (ਮਃ ੫) (੧੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੮
Raag Gauri Guru Arjan Dev


ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥

Parriaa Anaparriaa Param Gath Paavai ||1||

Whether educated or uneducated, obtains the state of supreme dignity. ||1||

ਗਉੜੀ (ਮਃ ੫) (੧੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੮
Raag Gauri Guru Arjan Dev


ਸਾਧੂ ਸੰਗਿ ਸਿਮਰਿ ਗੋਪਾਲ

Saadhhoo Sang Simar Gopaal ||

In the Saadh Sangat, the Company of the Holy, meditate on the Lord of the World.

ਗਉੜੀ (ਮਃ ੫) (੧੫੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੯
Raag Gauri Guru Arjan Dev


ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ

Bin Naavai Jhoothaa Dhhan Maal ||1|| Rehaao ||

Without the Name, wealth and property are false. ||1||Pause||

ਗਉੜੀ (ਮਃ ੫) (੧੫੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੯
Raag Gauri Guru Arjan Dev


ਰੂਪਵੰਤੁ ਸੋ ਚਤੁਰੁ ਸਿਆਣਾ

Roopavanth So Chathur Siaanaa ||

They alone are handsome, clever and wise,

ਗਉੜੀ (ਮਃ ੫) (੧੫੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev


ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥

Jin Jan Maaniaa Prabh Kaa Bhaanaa ||2||

Who surrender to the Will of God. ||2||

ਗਉੜੀ (ਮਃ ੫) (੧੫੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev


ਜਗ ਮਹਿ ਆਇਆ ਸੋ ਪਰਵਾਣੁ

Jag Mehi Aaeiaa So Paravaan ||

Blessed is their coming into this world,

ਗਉੜੀ (ਮਃ ੫) (੧੫੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev


ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥

Ghatt Ghatt Apanaa Suaamee Jaan ||3||

If they recognize their Lord and Master in each and every heart. ||3||

ਗਉੜੀ (ਮਃ ੫) (੧੫੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev


ਕਹੁ ਨਾਨਕ ਜਾ ਕੇ ਪੂਰਨ ਭਾਗ

Kahu Naanak Jaa Kae Pooran Bhaag ||

Says Nanak, their good fortune is perfect,

ਗਉੜੀ (ਮਃ ੫) (੧੫੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev


ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥

Har Charanee Thaa Kaa Man Laag ||4||90||159||

if they enshrine the Lord's Feet within their minds. ||4||90||159||

ਗਉੜੀ (ਮਃ ੫) (੧੫੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev