ਸ੍ਰੀਰਾਗੁ ਮਹਲਾ

Sreerag Mehala 5 ||

Sriraag, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੩
Sri Raag Guru Arjan Dev


ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ

Soee Dhhiaeeai Jeearrae Sir Sahan Pathisahu ||

Meditate on Him, O my soul; He is the Supreme Lord over kings and emperors.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੪
Sri Raag Guru Arjan Dev


ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ

This Hee Kee Kar As Man Jis Ka Sabhas Vaesahu ||

Place the hopes of your mind in the One, in whom all have faith.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੫
Sri Raag Guru Arjan Dev


ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥

Sabh Sianapa Shhadd Kai Gur Kee Charanee Pahu ||1||

Give up all your clever tricks, and grasp the Feet of the Guru. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੬
Sri Raag Guru Arjan Dev


ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ

Man Maerae Sukh Sehaj Saethee Jap Nao ||

O my mind, chant the Name with intuitive peace and poise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੭
Sri Raag Guru Arjan Dev


ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ

Ath Pehar Prabh Dhhiae Thoon Gun Goeindh Nith Gao ||1|| Rehao ||

Twenty-four hours a day, meditate on God. Constantly sing the Glories of the Lord of the Universe. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੮
Sri Raag Guru Arjan Dev


ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਕੋਇ

This Kee Saranee Par Mana Jis Jaevadd Avar N Koe ||

Seek His Shelter, O my mind; there is no other as Great as He.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੧੯
Sri Raag Guru Arjan Dev


ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਮੂਲੇ ਹੋਇ

Jis Simarath Sukh Hoe Ghana Dhukh Dharadh N Moolae Hoe ||

Remembering Him in meditation, a profound peace is obtained. Pain and suffering will not touch you at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੦
Sri Raag Guru Arjan Dev


ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥

Sadha Sadha Kar Chakaree Prabh Sahib Sacha Soe ||2||

Forever and ever, work for God; He is our True Lord and Master. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੧
Sri Raag Guru Arjan Dev


ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ

Sadhhasangath Hoe Niramala Katteeai Jam Kee Fas ||

In the Saadh Sangat, the Company of the Holy, you shall become absolutely pure, and the noose of death shall be cut away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੨
Sri Raag Guru Arjan Dev


ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ

Sukhadhatha Bhai Bhanjano This Agai Kar Aradhas ||

So offer your prayers to Him, the Giver of Peace, the Destroyer of fear.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੩
Sri Raag Guru Arjan Dev


ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥

Mihar Karae Jis Miharavan Than Karaj Avai Ras ||3||

Showing His Mercy, the Merciful Master shall resolve your affairs. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੪
Sri Raag Guru Arjan Dev


ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ

Bahutho Bahuth Vakhaneeai Oocho Oocha Thhao ||

The Lord is said to be the Greatest of the Great; His Kingdom is the Highest of the High.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੫
Sri Raag Guru Arjan Dev


ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਸਕਾਉ

Varana Chihana Bahara Keemath Kehi N Sakao ||

He has no color or mark; His Value cannot be estimated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੬
Sri Raag Guru Arjan Dev


ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥

Naanak Ko Prabh Maeia Kar Sach Dhaevahu Apuna Nao ||4||7||77||

Please show Mercy to Nanak, God, and bless him with Your True Name. ||4||7||77||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੬ ਪੰ. ੨੭
Sri Raag Guru Arjan Dev