Bhai Nand Lal -Divan-e-Goya: Ghazals

Displaying Page 15 of 19

ਦਸਵੀਂ ਪਾਤਸ਼ਾਹੀ

Dasavīña pātasẖāhī

The Tenth Guru,Guru Gobind Singh Ji

ਭਾਈ ਨੰਦ ਲਾਲ : ਗੰਜ ਨਾਮਾ :ਪੰ.੨੯੯


ਦਸਵਾ ਪਾਤਸ਼ਾਹੀ ਜ਼ਮਾਨੇ ਤੇ ਗ਼ਲਬਾ ਪਾਉਣ ਵਾਲੇ ਦੇਵਾਂ ਦੀ ਵੀਣੀ ਮਰੋੜਨ ਵਾਲੇ ਅਤੇ ਅਬਿਨਾਸੀ ਤਖਤ ਤੇ ਬਰਾਜਮਾਨ ਹੋਕੇ ਉਸ ਨੂੰ ਜ਼ੀਨਤ ਬਖਸ਼ਣ ਵਾਲੇ ਸਨ

Dasavīā pātasẖāhī zamāné té galabā pāauna vālé dévāʼn dī vīnī marorẖana vālé até abināsī takẖata té barājamāna hoké ausa nūańa zīnata bakẖasẖana vālé sana [

The Tenth Guru, Guru Gobind Singh Ji, had the capability of twisting the arms of the goddess that overpowered the world.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੦


ਉਹ ਸੱਚ ਨੂੰ ਰੋਸ਼ਨ ਕਰਨ ਵਾਲੀਆਂ ਨੌਂ ਮਸ਼ਾਲਾਂ ਦਾ ਨਜ਼ਾਰਾ ਦਰਸਾਊਣ ਵਾਲੇ ਸਨ ਅਤੇ ਅਸਤਿ ਦੀ ਰਾਤ ਦੇ ਅਨ੍ਹੇਰੇ ਨੂੰ ਨਾਸ਼ ਕਰਨ ਵਾਲੇ ਸਨ

Auha sa¤cha nūańa rosẖana karana vālīaāña nouña masẖālāʼn dā nazārā darasāaūna vālé sana até asati dī rāta dé anaHéré nūańa nāsẖa karana vālé sana [

He was sitting on the eternal throne from where he bestowed a special honor to it.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੧


ਉਨ੍ਹਾਂ ਦਾ ਮਾਲਕ ਪਹਿਲਾ ਅਤੇ ਅੰਤਮ ਬਾਦਸ਼ਾਹ ਸੀ ਅਤੇ ਅੰਦਰ ਬਾਹਰ ਨੂੰ ਵੇਖਣ ਦੀ ਦਿੱਬ ਦ੍ਰਿਸ਼ਟੀ ਰਖਦੇ ਸਨ

AunaHāʼn dā mālaka pahilā até aańatama bādasẖāha sī até aańadara bāhara nūańa vékẖana dī di¤ba dirasẖattī rakẖadé sana [

He was the one to exhibit the panorama of the nine-lighted torches displaying the 'truth' and annihilating the night of darkness of lies and untruths.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੨


ਉਹ ਪਵਿੱਤ੍ਰ ਕਰਾਮਾਤ ਦੇ ਸਾਜ਼ ਨੂੰ ਨਸਰ ਕਰਨ ਵਾਲੇ ਸਨ

Auha pavi¤tara karāmāta dé sāza nūańa nasara karana vālé sana [

The master of this throne was the first and the last monarch who was divinely equipped to visualize the interior and exterior happenings.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੩


ਉਹ ਬੇਪਰਵਾਹ ਵਾਹਿਗੁਰੂ ਦੀ ਸੇਵਾ ਅਤੇ ਬੰਦਗੀ ਨੂੰ ਰੋਸ਼ਨ ਕਰਨ ਵਾਲੇ ਸਨ

Auha béparavāha vāhigurū dī sévā até baańadagī nūańa rosẖana karana vālé sana [

He was the one to expose the instruments of sacred miracles and to lighten the principles of service for the All-powerful Waaheguru and meditation.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੪


ਉਨ੍ਹਾਂ ਦੀਆਂ ਵਿਜੇਈ ਫੌਜਾਂ ਦੇ ਸ਼ੇਰ ਹਰ ਥਾਂ ਛਾ ਜਾਣ ਵਾਲੇ ਸਨ ਅਤੇ ਦੁਨੀਆ ਨੂੰ ਮੁਕਤ ਕਰਨ ਵਾਲਾ ਝੰਡਾ ਫਤਹਿ ਦੀ ਕੋਰ ਨਾਲ ਸਜਿਆ ਹੋਇਆ ਸੀ

AunaHāʼn dīaāña vijéeī pẖoujāʼn dé sẖéra hara thāʼn chẖā jāna vālé sana até dunīaā nūańa mukata karana vālā jẖaańadā pẖatahi dī kora nāla sajiaā hoeiaā sī [

His brave victorious tiger-like valiant soldiers would overshadow every place in every instant. His redeeming and emancipating flag was adorned with victory at its borders.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੫


ਅੰਤਮ ਸੱਚ ਵਾਲੇ ਨਾਮ ਫਾਰਸੀ ਦੇ ਕਾਫ਼ (ਗਾਫ਼) ਜ਼ਮਾਨੇ ਨੂੰਸਰ ਕਰਨ ਵਾਲਾ ਸੀ

Aańatama sa¤cha vālé nāma pẖārasī dé kāfaa (gāfaa) zamāné nūańasara karana vālā sī [

The eternal truth-depicting Farsi 'Kaaf' (Gaaf) in his name is the one to overcome and conquer the whole world;

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੬


ਪਹਿਲੀ ਵਾਉ ਜ਼ਮੀਨ ਅਤੇ ਜ਼ਮਾਨੇ ਦੀ ਸਥਿਤੀ ਜੋੜਨ ਵਾਲੀ ਸੀ

Pahilī vāau zamīna até zamāné dī sathitī jorẖana vālī sī [

the first 'Vaayo' is to connect the positions of the earth and the world.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੭


ਆਮਰ ਜ਼ਿੰਦਗੀ ਵਾਲੀ ਬੇ ਸ਼ਰਨਾਰਥੀਆਂ ਨੂੰ ਬਖਸ਼ਣ ਵਾਲੀ ਸੀ

Aāmara ziańadagī vālī bé sẖaranārathīaāña nūańa bakẖasẖana vālī sī [

The 'Bay' of immortal life is the one to pardon and bless the refugees;

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੮


ਉਨ੍ਹਾਂ ਦੇ ਨਾਮ ਦੀ ਮੁਬਾਰਕ ਨੂੰਨ ਦੀ ਸੁਗੰਧੀ ਭਗਤਾਂ ਨੂੰ ਨਿਵਾਜਦੀ ਸੀ

AunaHāʼn dé nāma dī mubāraka nūańana dī sugaańadhī bẖagatāʼn nūańa nivājadī sī [

the aroma of the sacred 'Noon' in his name will honor the meditators.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੦੯


ਉਨ੍ਹਾਂ ਦੀ ਵਡਿਆਈ ਅਤੇ ਸ਼ਾਨ ਸ਼ੋਕਤ ਦਾ ਰੂਪ ਦਾਲ ਮੌਤ ਦੇ ਜਾਲ ਨੂੰ ਤੋੜਣ ਵਾਲਾ ਸੀ ਅਤੇ ਉਨ੍ਹਾਂ ਦੇ ਵੱਡੇ ਦਰਬਾਰ ਵਾਲੀ ਸੀਨ ਜੀਵਨ ਦੀ ਪੂੰਜੀ ਸੀ

AunaHāʼn dī vadiaāeī até sẖāna sẖokata dā rūpa dāla mouta dé jāla nūańa torẖana vālā sī até aunaHāʼn dé va¤dé darabāra vālī sīna jīvana dī pūańajī sī [

The 'Daal' in his name, representing his virtues and gaiety, will break the snare of death and his highly impressive 'Seen' is the asset of life.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੦


ਉਨ੍ਹਾਂ ਦੇ ਨਾਮ ਦਾ ਨੂੰਨ ਸਦਾ ਉਸ ਸਰਬ ਸ਼ਕਤੀਮਾਨ ਦਾ ਸੰਗੀ ਸਾਥੀ ਸੀ ਅਤੇ ਦੂਜਾ ਫ਼ਾਰਸੀ ਦਾ ਕਾਫ਼ (ਗਾਫ਼) ਨਾ-ਫਰਮਾਨੀ ਦੇ ਜੰਗਲ ਵਿਚ ਭਤਕਣ ਵਾਲੇ ਮਨਮੁਖਾਂ ਦੀ ਜਾਨ ਨੂੰ ਗਾਲ ਦੇਣ ਵਾਲਾ ਸੀ

AunaHāʼn dé nāma dā nūańana sadā ausa saraba sẖakatīmāna dā saańagī sāthī sī até dūjā faārasī dā kāfaa (gāfaa) nā-pẖaramānī dé jaańagala vicha bẖatakana vālé manamukẖāʼn dī jāna nūańa gāla déna vālā sī [

The 'Noon' in his name is the congregationalist of the Omnipotent; and the second Farsi 'Kaaf' (Gaaf) is the one to decompose the lives of those strayed in the jungles of non-obedience.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੧


ਅੰਤਮ ਹੇ ਦੋਹਾਂ ਜਹਾਨਾਂ ਦੀ ਸੱਚੀ ਰਾਹ- ਵਿਖਾਊ ਸੀ ਉਨ੍ਹਾਂ ਦੀ ਸਿਖਿਆ ਦਾ ਨਗਾਰਾ ਨੌਂ ਤਬਕਾਂ ਵਿਚ ਵਜਦਾ ਸੀ

Aańatama hé dohāʼn jahānāʼn dī sa¤chī rāha- vikẖāaū sī [ aunaHāʼn dī sikẖiaā dā nagārā nouña tabakāʼn vicha vajadā sī [

The last 'Hay' is the true guide to steer to the right path in both the worlds and the big drums of his teachings and command is resounding over the nine skies.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੨


ਤਿੰਨਾਂ ਲੋਕਾਂ ਅਤੇ ਛੇ ਦਿਸ਼ਾਂ ਦੇ ਲੱਖਾਂ ਬੰਦੇ ਉਨ੍ਹਾਂ ਦੀ ਚਾਕਰੀ ਕਰਨ ਵਾਲੇ ਸਨ ਅਤੇ ਚੌਹਾਂ ਪਾਣੀਆਂ ਅਤੇ ਨੌਂ ਖੰਡਾਂ ਦੇ ਸੈਂਕੜੇ ਹਜ਼ਾਰਾਂ ਲੋਕ ਅਤੇ ਦਸਾਂ ਦਿਸ਼ਾਂ ਦੇ ਲੱਖਾਂ ਵਾਸੀ ਉਨ੍ਹਾਂ ਦੀ ਦਰਗਾਹ ਦੀ ਉਸਤਤ ਕਰਨ ਵਾਲੇ ਸਨ

Tiańanāʼn lokāʼn até chẖé disẖāʼn dé la¤kẖāʼn baańadé aunaHāʼn dī chākarī karana vālé sana até chouhāʼn pānīaāña até nouña kẖaańadāʼn dé saiñakarẖé hazārāʼn loka até dasāʼn disẖāʼn dé la¤kẖāʼn vāsī aunaHāʼn dī daragāha dī ausatata karana vālé sana [

People from the three universes and six directions are at his beck and call; Thousands from the four oceans and nine cosmos and millions from the ten directions appreciate and praise his divine court;

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੩


ਲੱਖਾਂ ਈਸ਼ਰ, ਬ੍ਰਹਮਾ, ਅਰਸ਼, ਕੁਰਸ਼ ਉਸ ਦੀ ਸ਼ਰਨ ਵਿਚ ਆਉਣਾ ਲੋਚਦੇ ਸਨ ਅਤੇ ਲੱਖਾਂਂ ਧਰਤ ਅਕਾਸ਼ ਉਨ੍ਹਾਂ ਦੇ ਗੁਲਾਮ ਸਨ

La¤kẖāʼn eīsẖara, barahamā, arasẖa, kurasẖa ausa dī sẖarana vicha aāaunā lochadé sana até la¤kẖāʼnña dharata akāsẖa aunaHāʼn dé gulāma sana [

Millions of Ishars, Brahmaas, Arshes, and Kurshes are anxious to seek his patronage and protection, and millions of earths and skies are his slaves.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੪


ਸੈਂਕੜੇ ਹਜ਼ਾਰਾਂ ਚੰਨ ਸੂਰਜ ਉਨ੍ਹਾਂ ਦਾ ਸਰੋਪਾ ਪਹਿਣਨਹਾਰੇ ਸੀ ਅਤੇ ਲੱਖਾਂ ਆਸਮਾਨ ਅਤੇ ਤਬਕ ਉਨ੍ਹਾਂ ਦੇ ਨਾਮ ਦੇ ਗੋਲੇ ਅਤੇ ਬਿਰਹੋਂ ਕੁੱਠੇ ਸਨ

Saiñakarẖé hazārāʼn chaańana sūraja aunaHāʼn dā saropā pahinanahāré sī até la¤kẖāʼn aāsamāna até tabaka aunaHāʼn dé nāma dé golé até birahoña ku¤ttẖé sana [

Hundreds of thousands of suns and moons have earned the blessings of wearing the robes bestowed by him, and millions of skies and universes are captives of his Naam and are suffering from his separation.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੫


ਇਸੇ ਤਰ੍ਹਾਂ ਲੱਖਾਂ ਰਾਮ ਰਾਜੇ ਕਾਹਨ ਅਤੇ ਕ੍ਰਿਸ਼ਨ ਉਨ੍ਹਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾਉਂਦੇ ਸਨ ਅਤੇ ਹਜ਼ਾਰਾਂ ਪਰਵਾਨ ਹੋਏ ਸੇਵਕ ਉਨ੍ਹਾਂ ਦੀ ਸਿਫਤ ਸ਼ਲਾਘਾ ਹਜ਼ਾਰਾਂ ਜੀਭਾਂ ਨਾਲ ਕਰਦੇ ਸਨ

Eisé taraHāʼn la¤kẖāʼn rāma rājé kāhana até kirasẖana aunaHaña dé charanāʼn dī dhūrẖa nūańa ma¤thé té lāauñadé sana até hazārāʼn paravāna hoeé sévaka aunaHāʼn dī sipẖata sẖalāgẖā hazārāʼn jībẖāʼn nāla karadé sana [

Similarly, millions of Ramas, Rajas, Kahans and Krishnas are putting the dust of his lotus feet on their foreheads and thousands of the accepted and selected ones are reciting his eclat with their thousands of tongues.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੬


ਲੱਖਾਂ ਈਸ਼ਰ ਬ੍ਰਹਮਾ ਉਨ੍ਹਾਂ ਦੇ ਸ਼ਰਧਾਲੂ ਸਨ, ਲੱਖਾਂ ਮੁਬਾਰਕ ਮਾਵਾਂ (ਧਰਤੀ ਆਕਾਸ਼ ਸਿਰਜਣ ਵਾਲੀਆਂ ਸ਼ਕਤੀਆਂ) ਉਨ੍ਹਾਂ ਦੀ ਸੇਵਾ ਵਿਚ ਖੜੀਆਂ ਸਨ ਅਤੇ ਲੱਖਾਂ ਤਾਕਤਾਂ ਉਨ੍ਹਾਂ ਦੀ ਆਗਿਆ ਪਾਲਣ ਵਾਲੀਆਂ ਸਨ ੧੦੪

La¤kẖāʼn eīsẖara barahamā aunaHāʼn dé sẖaradhālū sana, la¤kẖāʼn mubāraka māvāʼn (dharatī aākāsẖa sirajana vālīaāña sẖakatīaāña) aunaHāʼn dī sévā vicha kẖarẖīaāña sana até la¤kẖāʼn tākatāʼn aunaHāʼn dī aāgiaā pālana vālīaāña sana ] 104 ]

Millions of Ishars and Brahmas are his adherents and millions of sacred mothers, the true powers of organizing the earths and the skies, are standing in his service and millions of powers are accepting his commands. (104)

ਭਾਈ ਨੰਦ ਲਾਲ : ਗੰਜ ਨਾਮਾ -੧੦੪ :ਪੰ.੩੧੭


ਵਾਹਿਗੁਰੂ ਜੀਉ ਸਤ

Vāhigurū jīau sata

Waaheguru is the Truth

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੮


ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ

Vāhigurū jīau hāzara nāzara hai

Waaheguru is Omnipresent

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੧੯


ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ

Nāsiro manasūra gurū gobiańada siańagẖa

Guru Gobind Singh: Protector of the poor and destitute:

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨੦


ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ ੧੦੫

Eīzadi manazūra gurū gobiańada siańagẖa ] 105 ]

In the protection of Akaalpurakh, and accepted in the court of Waaheguru (105)

ਭਾਈ ਨੰਦ ਲਾਲ : ਗੰਜ ਨਾਮਾ -੧੦੫ :ਪੰ.੩੨੧


ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ

Ha¤ka rā gaańazūra gurū gobiańada siańagẖa

Guru Gobind Singh is the repository of truth

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨੨


ਜੁਮਲਾ ਫ਼ੈਜ਼ਿ ਨੂਰ ਗੁਰੂ ਗੋਬਿੰਦ ਸਿੰਘ ੧੦੬

Jumalā faaizi nūra gurū gobiańada siańagẖa ] 106 ]

Guru Gobind Singh is the grace of the entire brilliance. (106)

ਭਾਈ ਨੰਦ ਲਾਲ : ਗੰਜ ਨਾਮਾ -੧੦੬ :ਪੰ.੩੨੩


ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ

Ha¤ka ha¤ka aāgāha gurū gobiańada siańagẖa

Guru Gobind Singh was the truth for the connoisseurs of truth,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨੪


ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ੧੦੭

Sẖāhi sẖahanasẖāha gurū gobiańada siańagẖa ] 107 ]

Guru Gobind Singh was the king of kings. (107)

ਭਾਈ ਨੰਦ ਲਾਲ : ਗੰਜ ਨਾਮਾ -੧੦੭ :ਪੰ.੩੨੫


ਬਰ ਦੋ ਆਲਮ ਸ਼ਾਹ ਗੁਰੂ ਗੌਬਿੰਦ ਸਿੰਘ

Bara do aālama sẖāha gurū goubiańada siańagẖa

Guru Gobind Singh was the king of both the worlds,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨੬


ਖ਼ਸਮ ਰਾ ਜਾਂ-ਕਾਹ ਗੁਰੂ ਗੋਬਿੰਦ ਸਿੰਘ ੧੦੮

Kẖẖasama rā jāʼn-kāha gurū gobiańada siańagẖa ] 108 ]

And, Guru Gobind Singh was the conqueror of the enemy-lives. (108)

ਭਾਈ ਨੰਦ ਲਾਲ : ਗੰਜ ਨਾਮਾ -੧੦੮ :ਪੰ.੩੨੭


ਫ਼ਾਇਜ਼ੁਲ ਅਨਵਾਰ ਗੁਰੂ ਗੋਬਿੰਦ ਸਿੰਘ

Faāeizula anavāra gurū gobiańada siańagẖa

Guru Gobind Singh is the bestower of divine radiance.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੨੮


ਕਾਸ਼ਫ਼ੁਲ ਅਸਰਾਰ ਗੁਰੂ ਗੋਬਿੰਦ ਸਿੰਥ ੧੦੯

Kāsẖafaula asarāra gurū gobiańada siańatha ] 109 ]

Guru Gobind Singh is the Revealer of the divine mysteries. (109)

ਭਾਈ ਨੰਦ ਲਾਲ : ਗੰਜ ਨਾਮਾ -੧੦੯ :ਪੰ.੩੨੯


ਆਲਿਮੁਲ ਅਸਤਾਰ ਗੁਰੂ ਗੋਬਿੰਦ ਸਿੰਘ

Aālimula asatāra gurū gobiańada siańagẖa

Guru Gobind Singh is knowledgeable of the secrets behind the screen,

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੩੦


ਅਬਰਿ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ੧੧੦

Abari rahimata bāra gurū gobiańada siańagẖa ] 110 ]

Guru Gobind Singh is the one show showers blessings all over. (110)

ਭਾਈ ਨੰਦ ਲਾਲ : ਗੰਜ ਨਾਮਾ -੧੧੦ :ਪੰ.੩੩੧


ਮੁਕਬੁਲੋ ਮਕਬੂਲ ਗੁਰੂ ਗੋਬਿੰਦ ਸਿੰਘ

Mukabulo makabūla gurū gobiańada siańagẖa

Guru Gobind Singh is the accepted one and is the favorite of everyone.

ਭਾਈ ਨੰਦ ਲਾਲ : ਗੰਜ ਨਾਮਾ :ਪੰ.੩੩੨


ਵਾਸਲੋ ਮੌਸੂਲ ਗੁਰੂ ਗੋਬਿੰਦ ਸਿੰਘ ੧੧੧

Vāsalo mousūla gurū gobiańada siańagẖa ] 111 ]

Guru Gobind Singh is connected with the Akaalpurakh and is capable of connecting with Him. (111)

ਭਾਈ ਨੰਦ ਲਾਲ : ਗੰਜ ਨਾਮਾ -੧੧੧ :ਪੰ.੩੩੩