Sri Dasam Granth Sahib

Displaying Page 1558 of 2820

ਵਾਹੀ ਕੌ ਤਸਕਰ ਠਹਰਾਯੋ ॥੯॥

Vaahee Kou Tasakar Tthaharaayo ॥9॥

None of the Sikhs could comprehend the mystery and they thought her brother to be a thief.(9)

ਚਰਿਤ੍ਰ ੨੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨॥੪੪੮॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Baaeeesavo Charitar Samaapatama Satu Subhama Satu ॥22॥448॥aphajooaan॥

Twenty-second Parable of Auspicious Chritars Conversation of the Raja and the Minister, Completed with Benediction. (22)(448)


ਚੌਪਈ

Choupaee ॥

Chaupaee


ਭਯੋ ਪ੍ਰਾਤ ਸਭ ਹੀ ਜਨ ਜਾਗੇ

Bhayo Paraata Sabha Hee Jan Jaage ॥

ਚਰਿਤ੍ਰ ੨੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਅਪਨੇ ਕਾਰਜ ਲਾਗੇ

Apane Apane Kaaraja Laage ॥

As the Sun rose, people awoke and went to their respective occupations.

ਚਰਿਤ੍ਰ ੨੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਭਵਨ ਤੇ ਬਾਹਰ ਆਯੋ

Raaei Bhavan Te Baahar Aayo ॥

ਚਰਿਤ੍ਰ ੨੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਬੈਠ ਦੀਵਾਨ ਲਗਾਯੋ ॥੧॥

Sabhaa Baittha Deevaan Lagaayo ॥1॥

The Raja came out of his palace and seated on his throne.(1)

ਚਰਿਤ੍ਰ ੨੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਪ੍ਰਾਤ ਭਏ ਤਵਨੈ ਤ੍ਰਿਯਾ ਹਿਤ ਤਜਿ ਰਿਸ ਉਪਜਾਇ

Paraata Bhaee Tavani Triyaa Hita Taji Risa Aupajaaei ॥

Next day, early in the morning that lady got up,

ਚਰਿਤ੍ਰ ੨੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਜੋ ਹੁਤੇ ਸਭਹਿਨ ਦਏ ਦਿਖਾਇ ॥੨॥

Panee Paamree Jo Hute Sabhahin Daee Dikhaaei ॥2॥

And displayed the shoes and the robe publicly.(2)

ਚਰਿਤ੍ਰ ੨੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਰਾਇ ਸਭਾ ਮਹਿ ਬਚਨ ਉਚਾਰੇ

Raaei Sabhaa Mahi Bachan Auchaare ॥

ਚਰਿਤ੍ਰ ੨੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਹਰੇ ਹਮਾਰੇ

Panee Paamree Hare Hamaare ॥

The Raja declared in the court that somebody had stolen his shoes and robe.

ਚਰਿਤ੍ਰ ੨੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸਿਖ੍ਯ ਜੋ ਹਮੈ ਬਤਾਵੈ

Taahi Sikhi Jo Hamai Bataavai ॥

ਚਰਿਤ੍ਰ ੨੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਕਾਲ ਨਿਕਟ ਨਹਿ ਆਵੈ ॥੩॥

Taa Te Kaal Nikatta Nahi Aavai ॥3॥

‘The Sikh, who will find them out for me, will be saved from the clutches of Death.’(3)

ਚਰਿਤ੍ਰ ੨੩ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਬਚਨ ਸੁਨਤ ਗੁਰ ਬਕ੍ਰਤ ਤੇ ਸਿਖ੍ਯ ਸਕੇ ਦੁਰਾਇ

Bachan Sunata Gur Bakarta Te Sikhi Na Sake Duraaei ॥

Listening to their Guru, the Sikh could not hide (the secret),

ਚਰਿਤ੍ਰ ੨੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਕੇ ਸਹਿਤ ਸੋ ਤ੍ਰਿਯ ਦਈ ਬਤਾਇ ॥੪॥

Panee Paamree Ke Sahita So Triya Daeee Bataaei ॥4॥

And they told about the woman, the shoe and the robe.(4)

ਚਰਿਤ੍ਰ ੨੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਬੈ ਰਾਇ ਯੌ ਬਚਨ ਉਚਾਰੇ

Tabai Raaei You Bachan Auchaare ॥

ਚਰਿਤ੍ਰ ੨੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਲ੍ਯਾਵਹੁ ਤਿਹ ਤੀਰ ਹਮਾਰੇ

Gahi Laiaavahu Tih Teera Hamaare ॥

The Raja ordered thus, ‘Go and get her and also bring my shoes and robe.

ਚਰਿਤ੍ਰ ੨੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਸੰਗ ਲੈ ਐਯਹੁ

Panee Paamree Saanga Lai Aaiyahu ॥

ਚਰਿਤ੍ਰ ੨੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰਿ ਕਹੇ ਬਿਨੁ ਤ੍ਰਾਸ ਦੈਯਹੁ ॥੫॥

Mori Kahe Binu Taraasa Na Daiyahu ॥5॥

‘Bring her straight to me without reprimanding her.’(5)

ਚਰਿਤ੍ਰ ੨੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ