Sri Dasam Granth Sahib

Displaying Page 1580 of 2820

ਅਲਤਾ ਕੀ ਆਂਧੀ ਚਲੀ ਮਨੁਖ ਨਿਰਖ੍ਯੋ ਜਾਇ ॥੧੬॥

Alataa Kee Aanadhee Chalee Manukh Na Nrikhio Jaaei ॥16॥

When, suddenly, the dust-storm subdued the vision.(l6)

ਚਰਿਤ੍ਰ ੩੦ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਮ ਕ੍ਰਮ ਬਜੈ ਬਜੰਤ੍ਰ ਬਹੁ ਰੁਨ ਝੁਨ ਮੁਰਲਿ ਮੁਚੰਗ

Karma Karma Bajai Bajaantar Bahu Runa Jhuna Murli Muchaanga ॥

Soon after the music was ensued the voices of the flutes started to emanate

ਚਰਿਤ੍ਰ ੩੦ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਮਿ ਝਿਮਿ ਬਰਸਿਯੋ ਨੇਹ ਰਸ ਦ੍ਰਿਮ ਦ੍ਰਿਮ ਦਯਾ ਮ੍ਰਿਦੰਗ ॥੧੭॥

Jhimi Jhimi Barsiyo Neha Rasa Drima Drima Dayaa Mridaanga ॥17॥

The melodies, accompanied with the drums, commenced to flow again.(17)

ਚਰਿਤ੍ਰ ੩੦ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee .


ਅਲਤਾ ਸਾਥ ਭਯੋ ਅੰਧਯਾਰੋ

Alataa Saatha Bhayo Aandhayaaro ॥

ਚਰਿਤ੍ਰ ੩੦ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਪਰਤ ਨਹਿ ਹਾਥ ਪਸਾਰੋ

Drisatti Parta Nahi Haatha Pasaaro ॥

The sprinkling of colours became so intense that even the hand was not visible

ਚਰਿਤ੍ਰ ੩੦ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਪਤਿ ਅੰਬੀਰ ਦ੍ਰਿਗ ਪਾਰਾ

Raanee Pati Aanbeera Driga Paaraa ॥

The sprinkling of colours became so intense that even the hand was not visible

ਚਰਿਤ੍ਰ ੩੦ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਨ੍ਰਿਪਹਿ ਅੰਧ ਕੈ ਡਾਰਾ ॥੧੮॥

Jaanuka Nripahi Aandha Kai Daaraa ॥18॥

The Rani put colour in her husband’s eyes and blinded him(18)

ਚਰਿਤ੍ਰ ੩੦ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਕ ਆਖਿ ਕਾਨਾ ਹੁਤੋ ਦੁਤਿਯੋ ਪਰਾ ਅੰਬੀਰ

Eeka Aakhi Kaanaa Huto Dutiyo Paraa Aanbeera ॥

He was already blind of one eye and other was shut with the colours too:

ਚਰਿਤ੍ਰ ੩੦ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਅੰਧ ਜਿਮਿ ਹ੍ਵੈ ਨ੍ਰਿਪਤਿ ਦ੍ਰਿਗ ਜੁਤ ਭਯੋ ਅਸੀਰ ॥੧੯॥

Giriyo Aandha Jimi Havai Nripati Driga Juta Bhayo Aseera ॥19॥

Becoming total blind, the Raja fell flat on the ground.( 19)

ਚਰਿਤ੍ਰ ੩੦ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਵਰੰਗ ਰਾਇ ਕੌ ਤਬ ਹੀ ਲਿਯਾ ਬੁਲਾਇ

Raanee Navaraanga Raaei Kou Taba Hee Liyaa Bulaaei ॥

The Rani, then, called Navrang at that instant.

ਚਰਿਤ੍ਰ ੩੦ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਲਿੰਗਨ ਚੁੰਬਨ ਕਰੇ ਦਿੜ ਰਤਿ ਕਰੀ ਮਚਾਇ ॥੨੦॥

Aaliaangan Chuaanban Kare Dirha Rati Karee Machaaei ॥20॥

She passionately kissed him and fully enjoyed.(20)

ਚਰਿਤ੍ਰ ੩੦ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ ਦੇਖਨ ਲਗ੍ਯੋ ਬਨਾਇ

Jaba Lagi Nripa Driga Pochhi Kari Dekhn Lagaio Banaaei ॥

By the time the Raja got up and cleared his vision,

ਚਰਿਤ੍ਰ ੩੦ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ ਉਠਾਇ ॥੨੧॥

Taba Lagi Raanee Maani Rati Nattooaa Diyaa Autthaaei ॥21॥

The Rani, after enjoying heart-fully made the acrobat to run away.(21)(1)

ਚਰਿਤ੍ਰ ੩੦ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦॥੫੯੮॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Teesavo Charitar Samaapatama Satu Subhama Satu ॥30॥598॥aphajooaan॥

Thirtieth Parable of Auspicious Chritars Conversation of the Raja and the Minister, Completed with Benediction.(30)(598)


ਦੋਹਰਾ

Doharaa ॥

Dohira


ਬਹੁਰਿ ਰਾਵ ਐਸੇ ਕਹਾ ਬਿਹਸ ਸੁ ਮੰਤ੍ਰੀ ਸੰਗ

Bahuri Raava Aaise Kahaa Bihsa Su Maantaree Saanga ॥

Ridiculing, the Raja said to the Minster like this.

ਚਰਿਤ੍ਰ ੩੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਿਤ ਚਤੁਰ ਚਤੁਰਾਨ ਕੇ ਮੋ ਸੌ ਕਹੌ ਪ੍ਰਸੰਗ ॥੧॥

Charita Chatur Chaturaan Ke Mo Sou Kahou Parsaanga ॥1॥

Narrate to me more of the Chritars of the women.(1)

ਚਰਿਤ੍ਰ ੩੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਏਕ ਬਨਿਕ ਕੀ ਬਾਲ ਬਖਾਨਿਯ

Eeka Banika Kee Baala Bakhaaniya ॥

ਚਰਿਤ੍ਰ ੩੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬੁ ਜਿਹ ਧਾਮ ਪ੍ਰਮਾਨਿਯ

Adhika Darbu Jih Dhaam Parmaaniya ॥

Once a Shah, who had lot of wealth, had a wife.

ਚਰਿਤ੍ਰ ੩੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿਕ ਪੁਰਖ ਸੌ ਹੇਤੁ ਲਗਾਯੋ

Tinika Purkh Sou Hetu Lagaayo ॥

ਚਰਿਤ੍ਰ ੩੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਾਜ ਗਹਿ ਗ੍ਰੇਹ ਮੰਗਾਯੋ ॥੨॥

Bhoga Kaaja Gahi Gareha Maangaayo ॥2॥

She fell in love with a man and called him to her house to make love.(2)

ਚਰਿਤ੍ਰ ੩੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ