Our N Bheejai Pag Naa Khisai Har Dharasan Kee Aasaa ||1||
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
ਰਾਗੁ ਗਉੜੀ ॥
Raag Gourree ||
Raag Gauree:
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੭
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
Panthh Nihaarai Kaamanee Lochan Bharee Lae Ousaasaa ||
The bride gazes at the path, and sighs with tearful eyes.
ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੭ ਪੰ. ੧੯
Raag Gauri Bhagat Kabir
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
Our N Bheejai Pag Naa Khisai Har Dharasan Kee Aasaa ||1||
Her heart is not happy, but she does not retrace her steps, in hopes of seeing the Blessed Vision of the Lord's Darshan. ||1||
ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧੯
Raag Gauri Bhagat Kabir
ਉਡਹੁ ਨ ਕਾਗਾ ਕਾਰੇ ॥
Ouddahu N Kaagaa Kaarae ||
So fly away, black crow,
ਗਉੜੀ (ਭ. ਕਬੀਰ) ਅਸਟ. (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧
Raag Gauri Bhagat Kabir
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
Baeg Mileejai Apunae Raam Piaarae ||1|| Rehaao ||
So that I may quickly meet my Beloved Lord. ||1||Pause||
ਗਉੜੀ (ਭ. ਕਬੀਰ) ਅਸਟ. (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੧
Raag Gauri Bhagat Kabir
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
Kehi Kabeer Jeevan Padh Kaaran Har Kee Bhagath Kareejai ||
Says Kabeer, to obtain the status of eternal life, worship the Lord with devotion.
ਗਉੜੀ (ਭ. ਕਬੀਰ) ਅਸਟ. (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੨
Raag Gauri Bhagat Kabir
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
Eaek Aadhhaar Naam Naaraaein Rasanaa Raam Raveejai ||2||1||14||65||
The Name of the Lord is my only Support; with my tongue, I chant the Lord's Name. ||2||1||14||65||
ਗਉੜੀ (ਭ. ਕਬੀਰ) ਅਸਟ. (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੮ ਪੰ. ੨
Raag Gauri Bhagat Kabir