Karam Khandd Kee Baanee Jor ||
ਕਰਮ ਖੰਡ ਕੀ ਬਾਣੀ ਜੋਰੁ ॥
ਕਰਮ ਖੰਡ ਕੀ ਬਾਣੀ ਜੋਰੁ ॥
Karam Khandd Kee Baanee Jor ||
In the realm of karma, the Word is Power.
ਜਪੁ (ਮਃ ੧) ੩੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੩
Jap Guru Nanak Dev
ਤਿਥੈ ਹੋਰੁ ਨ ਕੋਈ ਹੋਰੁ ॥
Thithhai Hor N Koee Hor ||
No one else dwells there,
ਜਪੁ (ਮਃ ੧) ੩੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੩
Jap Guru Nanak Dev
ਤਿਥੈ ਜੋਧ ਮਹਾਬਲ ਸੂਰ ॥
Thithhai Jodhh Mehaabal Soor ||
Except the warriors of great power, the spiritual heroes.
ਜਪੁ (ਮਃ ੧) ੩੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੩
Jap Guru Nanak Dev
ਤਿਨ ਮਹਿ ਰਾਮੁ ਰਹਿਆ ਭਰਪੂਰ ॥
Thin Mehi Raam Rehiaa Bharapoor ||
They are totally fulfilled, imbued with the Lord's Essence.
ਜਪੁ (ਮਃ ੧) ੩੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੩
Jap Guru Nanak Dev
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
Thithhai Seetho Seethaa Mehimaa Maahi ||
Myriads of Sitas are there, cool and calm in their majestic glory.
ਜਪੁ (ਮਃ ੧) ੩੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੪
Jap Guru Nanak Dev
ਤਾ ਕੇ ਰੂਪ ਨ ਕਥਨੇ ਜਾਹਿ ॥
Thaa Kae Roop N Kathhanae Jaahi ||
Their beauty cannot be described.
ਜਪੁ (ਮਃ ੧) ੩੭:੬ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੪
Jap Guru Nanak Dev
ਨਾ ਓਹਿ ਮਰਹਿ ਨ ਠਾਗੇ ਜਾਹਿ ॥
Naa Ouhi Marehi N Thaagae Jaahi ||
Neither death nor deception comes to those,
ਜਪੁ (ਮਃ ੧) ੩੭:੭ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੪
Jap Guru Nanak Dev
ਜਿਨ ਕੈ ਰਾਮੁ ਵਸੈ ਮਨ ਮਾਹਿ ॥
Jin Kai Raam Vasai Man Maahi ||
Within whose minds the Lord abides.
ਜਪੁ (ਮਃ ੧) ੩੭:੮ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੪
Jap Guru Nanak Dev
ਤਿਥੈ ਭਗਤ ਵਸਹਿ ਕੇ ਲੋਅ ॥
Thithhai Bhagath Vasehi Kae Loa ||
The devotees of many worlds dwell there.
ਜਪੁ (ਮਃ ੧) ੩੭:੯ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੫
Jap Guru Nanak Dev
ਕਰਹਿ ਅਨੰਦੁ ਸਚਾ ਮਨਿ ਸੋਇ ॥
Karehi Anandh Sachaa Man Soe ||
They celebrate; their minds are imbued with the True Lord.
ਜਪੁ (ਮਃ ੧) ੩੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੫
Jap Guru Nanak Dev
ਸਚ ਖੰਡਿ ਵਸੈ ਨਿਰੰਕਾਰੁ ॥
Sach Khandd Vasai Nirankaar ||
In the realm of Truth, the Formless Lord abides.
ਜਪੁ (ਮਃ ੧) ੩੭:੧੧ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੫
Jap Guru Nanak Dev
ਕਰਿ ਕਰਿ ਵੇਖੈ ਨਦਰਿ ਨਿਹਾਲ ॥
Kar Kar Vaekhai Nadhar Nihaal ||
Having created the creation, He watches over it. By His Glance of Grace, He bestows happiness.
ਜਪੁ (ਮਃ ੧) ੩੭:੧੨ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੬
Jap Guru Nanak Dev
ਤਿਥੈ ਖੰਡ ਮੰਡਲ ਵਰਭੰਡ ॥
Thithhai Khandd Manddal Varabhandd ||
There are planets, solar systems and galaxies.
ਜਪੁ (ਮਃ ੧) ੩੭:੧੩ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੬
Jap Guru Nanak Dev
ਜੇ ਕੋ ਕਥੈ ਤ ਅੰਤ ਨ ਅੰਤ ॥
Jae Ko Kathhai Th Anth N Anth ||
If one speaks of them, there is no limit, no end.
ਜਪੁ (ਮਃ ੧) ੩੭:੧੪ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੬
Jap Guru Nanak Dev
ਤਿਥੈ ਲੋਅ ਲੋਅ ਆਕਾਰ ॥
Thithhai Loa Loa Aakaar ||
There are worlds upon worlds of His Creation.
ਜਪੁ (ਮਃ ੧) ੩੭:੧੫ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੬
Jap Guru Nanak Dev
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
Jiv Jiv Hukam Thivai Thiv Kaar ||
As He commands, so they exist.
ਜਪੁ (ਮਃ ੧) ੩੭:੧੬ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੭
Jap Guru Nanak Dev
ਵੇਖੈ ਵਿਗਸੈ ਕਰਿ ਵੀਚਾਰੁ ॥
Vaekhai Vigasai Kar Veechaar ||
He watches over all, and contemplating the creation, He rejoices.
ਜਪੁ (ਮਃ ੧) ੩੭:੧੭ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੭
Jap Guru Nanak Dev
ਨਾਨਕ ਕਥਨਾ ਕਰੜਾ ਸਾਰੁ ॥੩੭॥
Naanak Kathhanaa Kararraa Saar ||37||
O Nanak, to describe this is as hard as steel! ||37||
ਜਪੁ (ਮਃ ੧) ੩੭:੧੮ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੭
Jap Guru Nanak Dev